ਤਾਜ਼ਾ ਖ਼ਬਰਾਂ
Home / ਅਪਰਾਧ ਕਥਾ (page 2)

ਅਪਰਾਧ ਕਥਾ

ਇਸ਼ਕ ਦੀ ਸਜ਼ਾ ਮੌਤ

ਮੀਨਾ ਆਪਣੇ 3 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੀ ਨਹੀਂ, ਖੂਬਸੂਰਤ ਵੀ ਸੀ। ਉਸ ਦਾ ਪਰਿਵਾਰ ਓਰਈਆ ਜ਼ਿਲ੍ਹੇ ਦ ਕਸਬਾ ਦਿਬਿਆਪੁਰ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਅਮਰ ਸਿੰਘ ਰੇਲਵੇ ਵਿੱਚ ਸਨ। ਉਸ ਨੇ ਇੰਟਰ ਪਾਸ ਕਰ ਲਈ ਤਾਂ ਮਾਂ-ਬਾਪ ਉਸ ਦੇ ਵਿਆਹ ਬਾਰੇ ਸੋਚਣ ਲੱਗੇ। ਉਹਨਾਂ ਨੇ ਉਸ ਦੇ …

Read More »

ਝੂਠ ਦੀ ਨੀਂਹ ‘ਤੇ ਉਸਾਰਿਆ ਪ੍ਰੇਮ ਦਾ ਮਹਿਲ

ਹੱਤਿਆ ਤਾਂ ਗੰਪੀਰ ਅਪਰਾਧ ਹੈ ਹੀ, ਉਸ ਤੋਂ ਵੀ ਗੰਭੀਰ ਅਤੇ ਕਰੂਰਤਾ ਦੀਆਂ ਹੱਦਾਂ ਪਾਰ ਕਰਨ ਵਾਲਾ ਅਪਰਾਧ ਹੈ, ਕਿਸੇ ਨੂੰ ਅੱਗ ਲਗਾ ਕੇ ਜਾਂ ਉਸ ਦੇ ਉਪਰ ਤੇਜਾਬ ਪਾ ਕੇ ਜਿੰਦਾ ਸਾੜ ਦੇਣਾ। ਇਸ ਕਿਸਮ ਦੀਆਂ ਘਟਨਾਵਾਂ ਵਿੱਚ ਜੇਕਰ ਪੀੜਤ ਜਿੰਦਾ ਬਚ ਜਾਂਦਾ ਹੈ ਤਾਂ ਉਸਨੂੰ ਹਰ ਰੋਜ਼ ਤਿਲ …

Read More »

ਬੇਰਹਿਮ ਹਤਿਆਰਾ

ਉਸ ਦਿਨ ਦੀਵਾਲੀ ਦੀ ਰਾਤ ਸੀ ਅਤੇ ਤਾਰੀਖ ਸੀ 30 ਅਕਤੂਬਰ 2016। ਸ਼ਾਮ ਹੁੰਦੇ ਹੀ ਅਲਵਰ ਸ਼ਹਿਰ ਵਿੱਚ ਰੌਸ਼ਨੀ ਹੋ ਗਈ। ਹਰ ਘਰ ਰੌਸ਼ਨ ਹੋ ਚੁੱਕਾ ਸੀ। ਚੌਹਾਰੇ ਅਤੇ ਇਮਾਰਤਾਂ ਸਜਾਵਟ ਦੀ ਰੌਸ਼ਨੀ ਨਾਲ ਝਿਲਮਿਲਾ ਰਹੀਆਂ ਸਨ। ਰਾਤ ਡੂੰਘੀ ਹੁੰਦੇ ਹੀ ਸ਼ਹਿਰ ਵਿੱਚ ਪਟਾਕਿਆਂ ਦਾ ਸ਼ੋਰ ਹੋ ਗਿਆ। ਅਸਮਾਨ ਵਿੱਚ …

Read More »

ਪਿਆਰ ਦੀ ਗ਼ਦਾਰੀ ਕਾਰਨ ਜਾਨ ਗਵਾ ਬੈਠੀ ਐਸ਼ਵਰਿਆ

ਮੁੰਬਈ ਨਾਲ ਲੱਗਦੇ ਉਪ ਨਗਰ ਵਿਰਾਰ (ਪੱਛਮ) ਦੇ ਜਕਾਤ ਨਾਕਾ ਪਰਿਸਰ ਵਿੱਚ ਸਥਿਤ ਮੁਕਤੀਧਾਮ ਓਮਸ਼੍ਰੀ ਸਾਈ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਨੰਬਰ 45/5 ਵਿੱਚ ਆਦਿਵਾਸੀ ਸਮਾਜ ਦਾ ਇਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ, ਜਿਸਦੇ ਮੁਖੀ ਲਕਸ਼ਮਣ ਵਾਘਰੀ ਸਨ। ਉਹ ਸਾਲਾਂ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਗੁਜਰਾਤ ਤੋਂ ਮਹਾਰਾਸ਼ਟਰ ਆਏ ਸਨ। ਲਕਸ਼ਮਣ ਵਾਘਰੀ …

Read More »

ਅੱਯਾਸ਼ੀ ਨੇ ਲੜਕੀ ਨੂੰ ਪਹੁੰਚਾਇਆ ਮੌਤ ਦੇ ਦਰਵਾਜ਼ੇ ‘ਤੇ

ਸ਼ਿਲਪੂ ਉਰਫ਼ ਸ਼ਿਲਪੀ ਭਦੌਰੀਆ ਉਹਨਾਂ ਪੜ੍ਹੀਆਂ-ਲਿਖੀਆਂ ਉਚ ਇਰਾਦਿਆਂ ਵਾਲੀਆਂ ਲੜਕੀਆਂ ਵਿੱਚੋਂ ਸੀ, ਜੋ ਜ਼ਿੰਦਗੀ ਜ਼ਿੰਦਾਦਿਲੀ ਦੇ ਨਾਲ ਜਿਊਣ ਵਿੱਚ ਯਕੀਨ ਰੱਖਦੀ ਹੈ। ਇਕ ਹੱਦ ਤੱਕ ਮੌਜ ਮਸਤੀ ਨੂੰ ਗਲਤ ਨਾ ਮੰਨਣ ਵਾਲੀ ਸ਼ਿਲਪੀ ਵਰਗੀਆਂ ਲੜਕੀਆਂ ਨੂੰ ਘਰ-ਪਰਿਵਾਰ ਦੀਆਂ ਬੰਦਿਸ਼ਾਂ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਪਰ ਇਹ ਵੀ ਸੱਚ ਹੈ …

Read More »

ਜੇਲ੍ਹ ‘ਚੋਂ ਵੱਡੇ ਜੁਰਮ ਨੂੰ ਅੰਜਾਮ ਦਿੱਤਾ

52 ਸਾਲ ਦੇ ਸੱਤਿਆਪਾਲ ਸ਼ਰਮਾ ਨੂੰ ਪਿੰਡ ਵਿੱਚ ਹਰ ਕੋਈ ਜਾਣਦਾ ਸੀ। ਉਹ ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਸਿੰਘਾਵਲੀ ਅਹੀਰ ਦੇ ਰਹਿਣ ਵਾਲੇ ਸਨ ਅਤੇ ਨਜ਼ਦੀਕ ਦੇ ਹੀ ਇੱਕ ਪਿੰਡ ਖਿੰਡੌੜਾ ਵਿੱਚ ਬਣੇ ਆਦਰਸ਼ ਪ੍ਰਾਇਮਰੀ ਸਕੂਲ ਵਿੱਚ ਹੈਡਮਾਸਟਰ ਸਨ। ਪਿੰਡ ਵਿੱਚ ਉਹਨਾਂ ਦੀ ਖੇਤੀਬਾੜੀ ਵੀ ਸੀ। ਉਹਨਾਂ ਦੇ …

Read More »

ਔਰਤਾਂ ਨਾਲ ਹੋ ਰਹੇ ਗੰਭੀਰ ਅਪਰਾਧ

ਗੋਆ ਵਿੱਚ ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਇੱਕ ਨੌਜਵਾਨ ਦੀ ਭੇਦਭਰੀ ਮੌਤ ਦੇ ਮੱਦੇਨਜ਼ਰ ਪੁੱਛਗਿੱਛ ਦੇ ਦੌਰਾਨ ਇੱਕ ਲੜਕੀ ਦੇ ਅੰਗ ਵਿੱਚ ਮਿਰਚ ਦਾ ਪਾਊਡਰ ਪਾ ਕੇਣ ਦਾ ਮਾਮਲਾ ਸਾਹਮਣੇ ਆਇਆ ਪਰ ਇਹ ਕੋਈ ਇੱਕੱਲਾ ਮਾਮਲਾ ਨਹੀਂ ਸੀ। ਔਰਤਾਂ ਦੇ ਨਾਜ਼ੁਕ ਅੰਗਾਂ ਤੇ ਇਸ ਕਿਸਮ ਦੀ ਦਰਿੰਦਗੀ ਦੀਆਂ ਵਾਰਦਾਤਾਂ …

Read More »

ਇੱਕ ਪ੍ਰੇਮਿਕਾ ਦੀ ਹੈਰਾਨੀਜਨਕ ਖੇਡ

ਅੱਜ ਇਕ ਦੀਆਂ ਬਾਹਾਂ ਵਿੱਚ, ਤਾਂ ਕੱਲ੍ਹ ਦੂਜੇ ਦੀਆਂ ਬਾਹਾਂ ਵਿੱਚ, ਇਸ ਤਰ੍ਹਾਂ ਦੇ ਕਈ ਪ੍ਰੇਮੀ ਦੇਖਣ ਨੂੰ ਮਿਲ ਜਾਣਗੇ ਪਰ ਕਈ ਲੜਕਿਆਂ ਨਾਲ ਇਸ਼ਕ ਲੜਾ ਕੇ ਉਹਨਾਂ ਦੇ ਪੈਸੇ ਤੇ ਐਸ਼ ਕਰਨ ਦਾ ਸ਼ੌਂਕ ਰੱਖਣ ਵਾਲੀਆਂ ਲੜਕੀਆਂ ਘੱਟ ਹੀ ਮਿਲਦੀਆਂ ਹਨ। ਵਿਦਿਸ਼ਾ, ਮੱਧ ਪ੍ਰਦੇਸ਼ ਦੀ ਸਵੀਟੀ (ਬਦਲਿਆ ਨਾਂ) ਉਹਨਾਂ …

Read More »

ਕਾਮ ਦੀ ਭੁੱਖ ਨੇ ਬਣਾ ਦਿੱਤਾ ਹੱਤਿਆਰਾ

ਉਹ ਕਾਮ ਦੀ ਭੁੱਖ ਵਿੱਚ ਕਈ ਸਾਲਾਂ ਤੋਂ ਝੁਲਸ ਰਹੀ ਸੀ। ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਦੂਹਰੇ ਹੱਤਿਆਕਾਂਡ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸੀ। ਪਤੀ ਦੀ ਗੈਰ ਹਾਜ਼ਰੀ ਵਿੱਚ ਉਸਨੂੰ ਜਿਸਮਾਨੀ ਸੁਖ ਨਹੀਂ ਮਿਲ ਪਾ ਰਿਹਾ ਸੀ। ਆਖਿਰ ਉਸ ਨੇ ਇਕ ਰਸਤਾ ਕੱਢ ਹੀ ਲਿਆ। ਉਹ ਦੂਹਰੀ …

Read More »

ਯਾਰ ਨੇ ਯਾਰ ਦੀ ਪਤਨੀ ਨਾਲ ਮਿਲ ਕੇ ਕੀਤੀ ਯਾਰਮਾਰ

36 ਸਾਲ ਦੇ ਸੁਖਜੀਤ ਸਿੰਘ ਉਰਫ਼ ਸੋਨੂੰ ਦੀ ਪਤਨੀ ਰਮਨਦੀਪ ਕੌਰ ਨੇ ਕਿਹਾ, ਸੋਨੂੰ ਅਸੀਂ ਇੰਗਲੈਂਡ ਵਿੱਚ ਰਹਿੰਦੇ ਹਾਂ, ਹੁਣ ਤਾਂ ਤੁਸੀਂ ਇੱਥੋਂ ਦੇ ਨਾਗਰਿਕ ਵੀ ਬਣ ਗਏ ਹੋ। ਮੈਂ ਵੀ ਬਚਪਨ ਤੋਂ ਇੱਥੇ ਹੀ ਪਲੀ ਹਾਂ। ਵਿਆਹ ਤੋਂ ਬਾਅਦ ਅਸੀਂ ਬਹੁਤ ਘੱਟ ਸਮੇਂ ਦੇ ਲਈ ਇੰਡੀਆ ਗਏ ਹਾਂ। ਇਸ …

Read More »