ਤਾਜ਼ਾ ਖ਼ਬਰਾਂ
Home / ਅਪਰਾਧ ਕਥਾ

ਅਪਰਾਧ ਕਥਾ

ਆਖ਼ਿਰ ਕਾਬੂ ਆ ਹੀ ਗਿਆ

5 ਅਪ੍ਰੈਲ 2014 ਨੂੰ ਜਲੰਧਰ ਦੇ ਪਟੇਲ ਹਸਪਤਾਲ ਦੀ ਸਟਾਫ਼ ਨਰਸ ਰਣਜੀਤ ਕੌਰ ਨੇ ਆਪਣੀ ਮਾਂ ਪਰਵਿੰਦਰ ਕੌਰ ਨਾਲ ਥਾਣਾ ਡਵੀਜਨ ਨੰਬਰ 8 ਵਿੱਚ ਰਿਪੋਰਟ ਲਿਖਵਾਈ ਕਿ ਉਸ ਦੀ 30 ਸਾਲ ਦੀ ਵਿਧਵਾ ਭੈਣ ਕਮਲਪ੍ਰੀਤ ਕੌਰ ਕੱਲ੍ਹ ਯਾਨਿ 4 ਅਪ੍ਰੈਲ 2014 ਤੋਂ ਗਾਇਬ ਹੈ। ਦੁਪਹਿਰੇ ਉਸ ਦੇ ਜੇਠ ਮਹਿੰਦਰ ਸਿੰਘ …

Read More »

ਅਹਿਸਾਨ ਫ਼ਰਾਮੋਸ਼

3 ਨਵੰਬਰ 2016 ਨੂੰ ਜਲੰਧਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਕੁਝ ਜ਼ਿਆਦਾ ਹੀ ਗਹਿਮਾ-ਗਹਿਮੀ ਸੀ। ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦੀ ਅਦਾਲਤ ਵਿੱਚ ਕਰੀਬ 3 ਸਾਲ ਪਹਿਲਾਂ 23 ਅਗਸਤ 2013 ਨੂੰ ਹੋਏ ਗੁਰਜੀਤ ਕੌਰ ਹੱਤਿਆਕਾਂਡ ਦਾ ਫ਼ੈਸਲਾ ਸੁਣਾਇਆ ਜਾਣਾ ਸੀ। ਆਪਦੇ ਸਮੇਂ ਦਾ ਇਹ ਕਾਫ਼ੀ …

Read More »

ਮਹਿਬੂਬਾ ਲਈ ਮਾਂ ਦਾ ਕਤਲ

ਪੁਰਾਣੇ ਭੋਪਾਲ ਵਿੱਚ ਬੰਨੇ ਮੀਆਂ ਅਤੇ ਉਹਨਾਂ ਦੀ ਪਤਨੀ ਜਮੀਲਾ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਸੀ। ਉਹਨਾਂ ਨੂੰ ਉਥੇ ਹਰ ਕੋਈ ਜਾਣਦਾ ਸੀ। ਬੰਨੇ ਮੀਆਂ ਦੀ ਇਮੇਜ ਇੱਕ ਭਾਜਪਾ ਸਮਰਥਕ ਮੁਸਲਮਾਨ ਨੇਤਾਦੀ ਸੀ। ਉਹ ਐਮਰਜੈਂਸੀ ਦੇ ਵਕਤ ਗ੍ਰਿਫਤਾਰ ਹੋ ਕੇ ਜੇਲ੍ਹ ਵੀ ਗਿਆ ਸੀ। ਬੜੀ ਸ਼ਾਨ ਨਾਲ …

Read More »

11 ਲਾੜਿਆਂ ਦੀ ਫ਼ਰੇਬੀ ਲਾੜੀ

ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਸ਼ਹਿਰ ਵਿੱਚ ਕਾਰਖਾਨਿਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੀ ਬਹੁਤ ਜ਼ਿਆਦਾ ਗਿਣਤੀ ਹੈ, ਜਿਹਨਾਂ ਵਿੱਚ ਕੰਮ ਕਰਨ ਲੲ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਇੱਥੇ ਰਹਿੰਦੇ ਹਨ। ਰਹਿਣ ਵਾਲਿਆਂ ਦੀ ਗਿਣਤੀ ਵਧਦੀ ਗਈਤਾਂ ਫ਼ਲੈਟ ਕਲਚਰ ਕਾਇਮ ਹੋਇਆ, ਜਿਹਨਾਂ ਵਿੱਚ ਰਹਿਣ ਵਾਲੇ ਲੋਕ ਇੱਕ-ਦੂਜੇ …

Read More »

ਨਕਲੀ ਥਾਣੇਦਾਰਨੀ

ਹਮੇਸ਼ਾ ਵਾਂਗ 25 ਜੁਲਾਈ 2016 ਦੀ ਸਵੇਰ ਕੰਵਲਜੀਤ ਕੌਰ ਤਿਆਰ ਹੋ ਕੇ ਘਰ ਤੋਂ ਨਿਕਲੀ ਅਤੇ ਕਲਾਨੌਰ ਤੋਂ ਬੱਸ ਪਕੜ ਕੇ ਗੁਰਦਾਸਪੁਰ ਪਹੁੰਚ ਗਈ। ਉਸ ਨੇ ਫ਼ੋਨ ਕਰਕੇ ਰਾਜੀਵ ਨੂੰ ਬਾ ਲਿਆ ਸੀ, ਇਸ ਕਰਕੇ ਬੱਸ ਸਟੈਂਡ ਤੇ ਬੱਸ ਦੇ ਰੁਕਦੇ ਹੀ ਉਹ ਉਤਰ ਕੇ ਸਿੱਧੀ ਉਸ ਗੇਟ ਤੇ ਪਹੁੰਚ …

Read More »

ਜਨੂੰਨੀ ਇਸ਼ਕ ‘ਚ ਪਤੀ ਦਾ ਖੂਨ

31 ਅਕਤੂਬਰ 2016 ਨੂੰ ਗੋਵਰਧਨ ਪੂਜਾ ਦਾ ਦਿਨ ਸੀ। ਰਾਜਸਥਾਨ ਵਿਚ ਇਸ ਦਿਨ ਲੋਕ ਇੱਕ-ਦੂਜੇ ਨੂੰ ਮਿਲਦੇ ਹਨ। ਅਜਮੇਰ ਜ਼ਿਲ੍ਹੇ ਦੇ ਕਸਬਾ ਬਿਆਵਰ ਵਿਚ ਆਪਣੀ ਪਤਨੀ-ਬੱਚਿਆਂ ਦੇ ਨਾ ਰਹਿਣ ਵਾਲੇ ਵਿਜੈ ਕੁਮਾਰ ਗਹਿਲੋਤ ਵੀ ਦੂਜੇ ਮੁਹੱਲੇ ਵਿਚ ਰਹਿਣ ਵਾਲੇ ਆਪਣੇ ਭਰਾਵਾਂ ਬੰਟੀ ਅਤੇ ਕਮਲ ਨੂੰ ਮਿਲਣ ਗਿਆ ਸੀ। ਉਸ ਦੀ …

Read More »

ਦਰਦ ਵਿੱਚ ਡੁੱਬੀ ਜ਼ਿੰਦਗੀ

21 ਅਕਤੂਬਰ 2016 ਦੀ ਰਾਤ ਸਾਢੇ 10 ਵਜੇ ਦੇ ਕਰੀਬ ਅਭਿਨਵ ਪਾਂਡੇ ਸਹੁਰੇ ਘਰ ਪਹੁੰਚਿਆ ਤਾਂ ਨਸ਼ਾ ਜ਼ਿਆਦਾ ਹੋਣ ਦੇ ਕਾਰਨ ਉਸ ਦੇ ਕਦਮ ਡੋਲ ਰਹੇ ਸਨ। ਪਤੀ ਦੀ ਹਾਲਤ ਦੇਖਲਕੇ ਨੇਹਾ ਦਾ ਪਾਰਾ ਚੜ੍ਹ ਗਿਆ। ਸਹੁਰੇ ਘਣਸ਼ਿਆਮ ਸ਼ੁਕਲਾ ਨੂੰ ਵੀ ਜਵਾਈ ਦੀ ਇਸ ਹਰਕਤ ਤੇ ਗੁੱਸਾ ਆਇਆ, ਇਸ ਕਰਕੇ …

Read More »

ਸੰਪਤੀ ਲਈ ਸਾਜ਼ਿਸ਼

ਇਹ ਕਹਾਣੀ ਉਦੋਂ ਦੀ ਹੈ, ਜਦੋਂ ਮੈਂ ਥਾਣੇ ਖੁਸ਼ਾਬ ਵਿਚ ਥਾਣਾ ਮੁਖੀ ਸੀ। ਉਦੋਂ ਇਕ ਕਾਂਸਟੇਬਲ ਨੇ ਆ ਕੇ ਦੱਸਿਆ ਕਿ ਪਿੰਡ ਰੋੜਾ ਮਕੋ ਦਾ ਨੰਬਰਦਾਰ ਕੁਝ ਲੋਕਾਂ ਦੇ ਨਾਲ ਆਇਆ ਹੈ ਅਤੇ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਨੰਬਰਦਾਰ ਨੂੰ ਜਾਣਦਾ ਸੀ। ਮੈਂ ਕਾਂਸਟੇਬਲ ਨੂੰ ਕਿਹਾ ਕਿ ਉਹਨਾਂ ਨੂੰ ਬਿਠਾਓ। …

Read More »

ਲੈ ਬੈਠੀ ਰੰਗੀਨ ਮਿਜਾਜ਼ੀ

ਮਈ 2016 ਨੂੰ ਸਪੇਨ ਵਿੱਚ ਮਲਾਗਾ ਦੀ ਅਦਾਲਤ ਤੋਂ ਆਉਣ ਵਾਲੇ ਇੱਕ ਚਰਚਿਤ ਮਾਮਲੇ ਦੇ ਫ਼ੈਸਲੇ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਦੋਸ਼ੀ ਅਤੇ ਪੀੜਤ ਦੇ ਪਰਿਵਾਰ ਵਾਲਿਆਂ ਤੋਂ ਲੈ ਕੇ ਮੀਡੀਆ ਦੇ ਲੋਕਾਂ ਤੱਕ ਨੂੰ ਫ਼ੈਸਲਾ ਸੁਣਨ ਦੀ ਉਤਸੁਕਤਾ ਸੀ। ਇਹ ਹਾਈ ਪ੍ਰੋਫ਼ਾਈਲ ਮਾਮਲਾ ਬ੍ਰਿਟੇਨ ਦੇ 48 …

Read More »

ਪਿਆਰ ਦਾ ਨਸ਼ਾ ਚੰਗਾ-ਮੰਦਾ ਨਹੀਂ ਦੇਖਦਾ

ਬਲਰਾਮ ਨੇ ਜਲਦੀ ਜਲਦੀ ਇੰਟਰਵਿਊ ਲੈਟਰ, ਨੋਟ ਬੁੱਕ, ਪੈਨ ਆਦਿ ਬੈਗ ਵਿਚ ਰੱਖ ਕੇ ਸੋਨੀਆ ਨੂੰ ਅਵਾਜ਼ ਦਿੱਤੀ, ਦੀਦੀ, ਜਲਦੀ ਮੇਰਾ ਨਾਸ਼ਤਾ ਤਿਆਰ ਕਰ ਦਿਓ, ਮੈਨੂੰ ਦੇਰ ਹੋ ਰਹੀ ਹੈ। ਆ ਕੇ ਨਾਸ਼ਤਾ ਕਰ ਲਓ, ਮੈਂ ਤੁਹਾਡਾ ਨਾਸ਼ਤਾ ਤਿਆਰ ਕਰ ਦਿੱਤਾ ਹੈ। ਸੋਨੀਆ ਨੇ ਰਸੋਈ ਘਰ ਤੋਂ ਹੀ ਕਿਹਾ। ਬਲਰਾਮ …

Read More »