ਤਾਜ਼ਾ ਖ਼ਬਰਾਂ
Home / Ajitweekly (page 540)

Ajitweekly

ਬਹੁਤ ਗਰਮ ਹੈ ਮੁਸਲਮਾਨਾਂ ਖ਼ਿਲਾਫ਼ ਅਜਨਬੀਅਤ ਦੀ ਹਵਾ ਅੱਜ ਕੱਲ੍ਹ!

ਉਪਰੋਕਤ ਸਿਰਲੇਖ ਪੜ੍ਹ ਕੇ ਸ਼ਾਇਦ ਕੁਝ ਪਾਠਕ ਇਸ ਗੱਲ ‘ਤੇ ਇਤਰਾਜ਼ ਦਰਜ ਕਰਾਉਣ ਕਿ ਮੈਂ ਪੈਰਿਸ ਕਾਂਡ ਤੋਂ ਠੀਕ ਬਾਅਦ ਮੁਸਲਮਾਨਾਂ ਪ੍ਰਤੀ ਸੰਭਾਵੀ ਯੌਰਪੀਅਨ ਤੇ ਅਮਰੀਕੀ ਰਵੱਈਏ ਨੂੰ ਲੈ ਕੇ ਸ਼ਬਦ ‘ਅਜਨਬੀਅਤ’ ਦੀ ਚੋਣ ਕੀਤੀ ਹੈ। ਮੈਂ ਆਪਣੇ ਇਸ ਹਫ਼ਤੇ ਦੇ ਲੇਖ ਵਿੱਚ ਇੱਥੇ ਹਰ ਵਾਰ ਵਾਂਗ ਫ਼ੈਸਲੇ ਦੇਣ ਤੋਂ …

Read More »

ਕੰਮ ਸਭਿਆਚਾਰ ਬਨਾਮ ਛੁੱਟੀ ਸਭਿਆਚਾਰ

ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 34 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ …

Read More »

ਨਜਾਇਜ਼ ਸਬੰਧਾਂ ਕਾਰਨ ਮਰਵਾ ਦਿੱਤਾ ਆਪਣਾ ਹੀ ਪਤੀ

ਇਟਾਵਾ ਜ਼ਿਲ੍ਹੇ ਵਿੱਚ ਇਕ ਕਸਬਾ ਹੈ- ਅਜੀਤਮਲ। ਇਸ ਕਸਬੇ ਵਿੱਚ ਜਗਦੀਸ਼ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਲੜਕੀਆਂ ਆਸ਼ਾ, ਨਿਸ਼ਾ ਅਤੇ ਪੁੱਤਰ ਅਰੁਣ ਸੀ। ਆਸ਼ਾ ਦਾ ਵਿਆਹ ਹੋ ਚੁੱਕਾ ਸੀ। ਨਿਸ਼ਾ ਬੇਹੱਦ ਹਸੀਨ ਸੀ ਤਾਂ ਉਸਦੇ ਸੁਪਨੇ ਵੀ ਬਹੁਤ ਵੱਡੇ ਸਨ। ਉਸਨੂੰ ਨਵੇਂ …

Read More »

ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!

ਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿੱਚ ਵਿੱਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ ਦੇ ਕਤਲ, ਭਗਵਾਨ ਤੇ ਬਸ਼ੀਰ ਵਰਗੇ ਹੋਰਾਂ ਨੂੰ ਕਤਲ ਦੀਆਂ ਧਮਕੀਆਂ, ਗ਼ੁਲਾਮ ਅਲੀ ਵਰਗਿਆਂ ਨੂੰ ਗਾਉਣ ਤੋਂ ਵਰਜਣਾ, ਵਾਜਪਈ ਤੇ ਅਡਵਾਨੀ ਦੇ ਨੇੜਲੇ ਸਾਥੀ ਰਹੇ ਸੁਧੀਂਦਰ …

Read More »

ਬਾਰਿਸ਼ ਦੀ ਭੇਂਟ ਚੜ੍ਹਿਆ ਬੰਗਲੁਰੂ ਟੈਸਟ

ਬੰਗਲੁਰੂ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਸਰਾ ਟੈਸਟ ਮੈਚ ਅੱਜ ਬਾਰਿਸ਼ ਕਾਰਨ ਡਰਾਅ ਕਰ ਦਿੱਤਾ ਗਿਆ। ਭਾਰਤ ਮੋਹਾਲੀ ਟੈਸਟ ਜਿੱਤ ਕੇ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਦੱਖਣੀ ਭਾਰਤ ਵਿਚ ਤੇਜ਼ ਬਾਰਿਸ਼ ਦਾ ਅਸਰ ਬੰਗਲੁਰੂ ਮੈਚ ਉਤੇ ਵੀ ਦੇਖਣ ਨੂੰ …

Read More »