ਤਾਜ਼ਾ ਖ਼ਬਰਾਂ
Home / Ajitweekly (page 5)

Ajitweekly

ਬਿਆਸ ਦਰਿਆ ‘ਚ ਡੁੱਬਣ ਵਾਲੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ

ਚੰਡੀਗੜ੍ਹ : ਐਤਵਾਰ ਨੂੰ ਬਿਆਸ ਦਰਿਆ ਵਿਚ ਰੁੜੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅੱਜ ਬਰਾਮਦ ਕਰ ਲਿਆ ਗਿਆ| ਇਹ ਨੌਜਵਾਨ ਪਿੰਡ ਬੱਲਾ ਨਾਲ ਸਬੰਧਿਤ ਹਨ, ਜੋ ਕਿ ਨਹਾਉਂਦੇ ਸਮੇਂ ਬਿਆਸ ਦਰਿਆ ਦੇ ਪਾਣੀ ਵਿਚ ਰੁੜ ਗਏ ਸਨ| ਇਨ੍ਹਾਂ ਨੌਜਵਾਨਾਂ ਨੂੰ ਲੱਭਣ ਲਈ ਜੱਦੋਜਹਿਦ ਕੀਤੀ ਗਈ, ਪਰ ਕੋਈ ਸਫਲਤਾ ਨਾ ਮਿਲ …

Read More »

ਮਹਿਬੂਬਾ ਦੇ ਕਾਫਲੇ ‘ਤੇ ਹੋਇਆ ਪਥਰਾਅ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ‘ਤੇ ਕੁਝ ਨੌਜਵਾਨਾਂ ਨੇ ਪਥਰਾਅ ਕੀਤਾ। ਸੀ.ਐੱਮ. ਮਹਿਬੂਬਾ ਦੱਖਣੀ ਕਸ਼ਮੀਰ ਦੇ ਅਚਛਬਲ ‘ਚ ਚੋਣ ਪ੍ਰਚਾਰ ਕਰਨ ਜਾ ਰਹੀ ਸੀ। ਕਸ਼ਮੀਰ ‘ਚ ਲੋਕ ਸਭਾ ਦੀਆਂ 2 ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆ ਹਨ। ਅਨੰਤਨਾਗ ‘ਚ ਸੀ.ਐੱਮ. ਮਹਿਬੂਬਾ ਦੇ ਭਰਾ ਅਤੇ ਸਾਬਕਾ ਸੀ.ਐੱਮ. ਮੁਫਤੀ ਦੇ ਬੇਟੇ …

Read More »

ਰਾਜਪਾਲ ਦਾ ਵਿਧਾਨ ਵਿਚਲਾ ਭਾਸ਼ਣ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਸੰਬੰਧੀ ਜਾਣਕਾਰੀ ਦੇਣ ‘ਚ ਰਿਹਾ ਨਾਕਾਮਯਾਬ : ਫੂਲਕਾ

ਚੰਡੀਗਡ਼- ਪੰਜਾਬ ਵਿਧਾਨ ਸਭਾ ਵਿਚ ਮੰਗਲਵਾਰ ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਦੁਆਰਾ ਦਿੱਤੇ ਭਾਸ਼ਣ ਉਤੇ ਨਾ ਖੁਸ਼ੀ ਜਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਵਿਚ ਲੋਕ ਹਿੱਤਾਂ ਨਾਲ ਜੁਡ਼ੇ ਮੁੱਦਿਆਂ ਸੰਬੰਧੀ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦੀ ਗੈਰ ਮੌਜੂਦਗੀ ਸੀ। ਪੱਤਰਕਾਰਾਂ ਨੂੰ ਜਾਰੀ ਬਿਆਨ ਵਿਚ ਉੱਘੇ ਆਪ …

Read More »

ਬੁੜਖਾਨਿਆਂ ਨੂੰ ਲੈ ਕੇ ਹਾਈ ਕੋਰਟ ਨੇ ਯੋਗੀ ਸਰਕਾਰ ਕੋਲੋਂ ਮੰਗਿਆ ਜਵਾਬ

ਲਖਨਊ— ਉੱਤਰ ਪ੍ਰਦੇਸ਼ ‘ਚ ਨਜਾਇਜ਼ ਢੰਗ ਨਾਲ ਚੱਲ ਰਹੇ ਬੁਚੜਖਾਨੇ ਬੰਦ ਕਰਨ ਦੇ ਮਾਮਲੇ ‘ਚ ਹਾਈ ਕੋਰਟ ਨੇ ਦਖਲਅੰਦਾਜ਼ੀ ਕੀਤੀ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਲਖਨਊ ਨਗਰ ਨਿਗਮ ਅਤੇ ਸੂਬਾ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਹਾਈ ਕੋਰਟ ਦੀ ਬੈਂਚ ਨੇ ਮੀਟ ਦੁਕਾਨਾਂ ਬੰਦ ਕੀਤੇ ਜਾਣ ਅਤੇ ਪੁਰਾਣੇ …

Read More »

ਨਿਯੁਕਤੀਆਂ, ਤਬਦਲੀਆਂ, ਤਰੱਕੀਆਂ ਮੈਰਿਟ ‘ਤੇ : ਰਾਜਪਾਲ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੇਰੀ ਸਰਕਾਰ ਨੇ ਸਾਰੇ ਪੱਧਰਾਂ ਤੇ ਨਿਯੁਕਤੀਆਂ, ਤਬਦੀਲੀਆਂ ਅਤੇ ਤਰੱਕੀਆਂ ਆਦਿ ਦੀ ਪਾਰਦਰਸ਼ੀ ਨੀਤੀ ਰਾਹੀਂ ਸਾਡੇ ਅਧਿਕਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਪੁਨਰ ਬਹਾਲ ਕਰਨ ਦਾ ਫੈਸਲਾ …

Read More »

ਪੰਜਾਬ ਮੰਤਰੀ ਮੰਡਲ ਵੱਲੋਂ ਐਡਵੋਕੇਟ ਜਨਰਲ ਦੇ ਕੰਮ-ਕਾਜ ‘ਚ ਵੱਧ ਪਾਰਦਰਸ਼ਤਾ ਲਿਆਉਣ ਲਈ ਲਾਅ ਆਫਿਸਰਜ਼ ਇੰਗੇਜਮੈਂਟ ਬਿੱਲ ਦੇ ਖਰਡ਼ੇ ਨੂੰ ਪ੍ਰਵਾਨਗੀ

ਚੰਡੀਗਡ਼- ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਦੇ ਏਜੰਡੇ ਦੇ ਹਿੱਸੇ ਵਜੋਂ ਪੰਜਾਬ ਮੰਤਰੀ ਮੰਡਲ ਨੇ ਜਨਰਲ ਐਡਵੋਕੇਟ ਦੇ ਦਫ਼ਤਰ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਨਿਯੁਕਤੀਆਂ ਨੂੰ ਦਰੁਸਤ ਕਰਨ ਲਈ ਇੱਕ ਖਰਡ਼ਾ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ …

Read More »

ਜੰਮੂ ਕਸ਼ਮੀਰ ‘ਚ ਹਿਜਬੁਲ ਮੁਜਾਹਿਦੀਨ ਦੇ 6 ਅੱਤਵਾਦੀ ਗ੍ਰਿਫਤਾਰ

ਸ੍ਰੀਨਗਰ : ਭਾਰਤੀ ਸੈਨਾ ਨੇ ਅੱਜ ਜੰਮੂ-ਕਸ਼ਮੀਰ ਵਿਚ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ, ਜਦੋਂ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਅੱਤਵਾਦੀਆਂ ਦਾ ਸਬੰਧ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਦੱਸਿਆ ਜਾ ਰਿਹਾ ਹੈ| ਇਨ੍ਹਾਂ ਅੱਤਵਾਦੀਆਂ ਨੂੰ ਕੁਲਗਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਭਾਰੀ …

Read More »

ਪਹਿਲੇ ਦਿਨ ਹੀ ਆਪ ਵੱਲੋਂ ਵਿਧਾਨ ਸਭਾ ‘ਚੋਂ ਵਾਕ ਆਊਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਵਿਚ ਹੀ ਉਸ ਵੇਲੇ ਵਾਕ ਆਊਟ ਕਰ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਦੀ ਇਹ ਮੰਗ ਕਿ ਰਾਜਪਾਲ ਭਾਸ਼ਨ ‘ਤੇ ਬਹਿਸ ਜ਼ਰੂਰ ਕਰਾਈ ਜਾਵੇ| ਇਹ ਮੰਗ ਉਨ੍ਹਾਂ ਨੇ ਉਸ ਸਮੇਂ ਉਠਾਈ ਜਦੋਂ ਸਪੀਕਰ ਨੇ ਮੌਜੂਦਾ ਸੈਸ਼ਨ ਦੇ ਸੋਧੇ …

Read More »

ਕਾਂਗਰਸ ਤੇ ਆਪ ਨੇ ਜ਼ਿਮਨੀ ਚੋਣ ਦਾ ਨਤੀਜਾ ਰੋਕਣ ਦੀ ਅਪੀਲ ਕਰ ਕੇ ਪਹਿਲਾਂ ਹੀ ਹਾਰ ਕਬੂਲੀ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਰਾਜੌਰੀ ਗਾਰਡਨ ਜ਼ਿਮਨੀ ਚੋਣ ਦਾ ਨਤੀਜਾ ਘੋਸ਼ਤ ਕਰਨ ਤੋਂ ਰੋਕਣ ਲਈ ਚੋਣ ਕਮਿਸ਼ਨ ਕੋਲ ਪਹੁੰਚ ਕੇ ਪਹਿਲਾਂ ਹੀ ਹਾਰ ਕਬੂਲ ਲਈ ਹੈ। ਉਹਨਾਂ ਕਿਹਾ …

Read More »

ਸਪੀਕਰ ਦੀ ਚੋਣ ਵੇਲੇ ਆਮ ਆਦਮੀ ਪਾਰਟੀ ਦਾ ਵਾਕ-ਆਊਟ ਮੰਦਭਾਗਾ : ਮੁੱਖ ਮੰਤਰੀ

ਚੰਡੀਗਡ਼ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਸੂਬਾ ਵਿਧਾਨ ਸਭਾ ਵਿਚੋਂ ਵਾਕ-ਆਊਟ ਦੇ ਫੈਸਲੇ ਨੂੰ ਅਫਸੋਸਨਾਕ ਦੱਸਿਆ ਹੈ। ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੇ ਜਮਹੂਰੀ ਅਧਿਕਾਰਾਂ ਤੋਂ ਵਾਂਝੇ ਕਰਨ ਦਾ ਦਾਅਵਾ ਕਰਦੇ ਹੋਏ ਵਿਰੋਧ ਵਿੱਚ ਸਦਨ ਵਿੱਚੋਂ ਵਾਕ-ਆਊਟ ਕਰਨ …

Read More »