ਤਾਜ਼ਾ ਖ਼ਬਰਾਂ
Home / Ajitweekly (page 3)

Ajitweekly

ਅੰਬ ਦੀ ਜੈਮ

ਆਮ ਘਰਾਂ ‘ਚ ਜ਼ਿਆਦਾਤਰ ਸਵੇਰੇ ਨਾਸ਼ਤੇ ਦੇ ਸਮੇਂ ਜੈਮ ਦੀ ਵਰਤੋ ਕੀਤੀ ਜਾਂਦੀ ਹੈ। ਸਾਰ੍ਹਿਆਂ ਨੂੰ ਬ੍ਰੈਡ ‘ਤੇ ਜੈਮ ਲਗਾ ਕੇ ਖਾਣਾ ਕਾਫ਼ੀ ਪਸੰਦ ਹੁੰਦਾ ਹੈ ਅਤੇ ਇਸ ਨਾਲ ਨਾਸ਼ਤੇ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਕਈਂ ਲੋਕਾਂ ਨੂੰ ਪਰੋਂਠੇ ‘ਤੇ ਜੈਮ ਲਗਾ ਕੇ ਖਾਣਾ ਵੀ ਪਸੰਦ ਹੁੰਦਾ ਹੈ। …

Read More »

ਪਾਓ ਭਾਜੀ ਪੀਜ਼ਾ

ਪਾਓ ਭਾਜੀ ਅਤੇ ਪੀਜ਼ਾ ਖਾਣ ਦਾ ਹਰ ਕੋਈ ਸ਼ੁਕੀਨ ਹੁੰਦਾ ਹੈ। ਪਾਓ ਭਾਜੀ ‘ਚ ਬਹੁਤ ਸਾਰੀਆਂ ਸਬਜੀਆਂ ਪੈਣ ਕਾਰਨ ਇਹ ਕਾਫ਼ੀ ਪੌਸ਼ਟਿਕ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਮਿਕਸ ਕਰਕੇ ਇੱਕ ਨਵੀਂ ਅਤੇ ਸੁਆਦੀ ਡਿਸ਼ ਪਾਓ ਭਾਜੀ ਪੀਜ਼ਾ ਬਨਾਉਣਾ ਦੱਸ ਰਹੇ ਹਾਂ। ਇਸ ਨੂੰ ਸਾਰੇ ਬਹੁਤ ਖੁਸ਼ ਹੋ …

Read More »

ਸਿਹਤ ‘ਤੇ ਭਾਰੂ ਪੈ ਰਿਹੈ ਖੁਰਾਕ ਦਾ ਸਵਾਦ

ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ।  ਅਸੀਂ ਸੁਣ, ਸੁੰਘ, ਦੇਖ, ਛੋਹ ਅਤੇ ਸਵਾਦ ਰਾਹੀਂ …

Read More »

ਗਰਭ ਅਵਸਥਾ ‘ਚ ਕਰੋ ਚਮੜੀ ਦੀ ਦੇਖਭਾਲ

ਮਾਂ ਬਣਨ ਦਾ ਅਹਿਸਾਸ ਹਰ ਔਰਤ ਲਈ ਖੁਸ਼ੀਆਂ ਭਰਿਆ ਹੁੰਦਾ ਹੈ, ਜਿਸ ਨੂੰ ਹਰ ਔਰਤ ਹਾਸਲ ਵੀ ਕਰਨਾ ਚਾਹੁੰਦੀ ਹੈ ਪਰ ਇਸ ਦੌਰਾਨ ਸਰੀਰ ‘ਚ ਇੰਨੇ ਬਦਲਾਅ ਆਉਂਦੇ ਹਨ ਜੋ ਕਈ ਵਾਰ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਵੀ ਬਣਦੇ ਹਨ। ਅਜਿਹੇ ਸਮੇਂ ‘ਚ ਔਰਤ ਨੂੰ ਸਿਹਤ ਸੰਬੰਧੀ ਕਈ ਗੱਲਾਂ ਦਾ …

Read More »

ਪੇਟ ਦੇ ਕੀੜੀਆਂ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ

ਆਮਤੌਰ ‘ਤੇ ਬੱਚੇ ਦੇ ਪੇਟ ‘ਚ ਕੀੜਿਆਂ ਦੀ ਸਮੱਸਿਆ ਹੁੰਦੀ ਹੈ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇ ਮਿੱਟੀ ‘ਚ ਖੇਡਣਾ ਜਾਂ ਖਾਣਾ, ਸਾਫ ਪਾਣੀ ਨਾ ਪੀਣ ਆਦਿ। ਇਸ ਨਾਲ ਬੱਚਿਆਂ ਨੂੰ ਬੈਚਾਨੀ, ਪੇਟ ‘ਚ ਗੈਸ, ਬਦਹਜ਼ਨੀ, ਪੇਟ ‘ਚ ਦਰਦ, ਬੁਖਾਰ ਵਰਗੀਆਂ ਪਰੇਸ਼ਾਨੀਆਂ ਆਉਂਣ ਲੱਗ ਜਾਂਦੀਆਂ ਹਨ। ਕਦੀ-ਕਦੀ ਤਾਂ …

Read More »

ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦੈ

ਰਣਦੀਪ ਹੁੱਡਾ ਨਸੀਰਦੂਨ ਸ਼ਾਹ ਨੂੰ ਆਪਣਾ ਗੁਰੂ ਮੰਨਣ ਵਾਲੇ ਦਬੰਗ ਅਦਾਕਾਰ ਰਣਦੀਪ ਹੁੱਡਾ ਦੀ ਬੌਲੀਵੁੱਡ ਵਿੱਚ ਅਲੱਗ ਪਛਾਣ ਹੈ। ਇਹੀ ਕਾਰਨ ਹੈ ਕਿ ਉਸ ਦੇ ਖਾਤੇ ਵਿੱਚ ‘ਸਾਹਬ ਬੀਵੀ ਔਰ ਗੈਂਗਸਟਰ’, ‘ਵੰਸ ਅਪੌਨ ਏ ਟਾਈਮ ਇੰਨ ਮੁੰਬਈ’, ‘ਕੌਕਟੇਲ’, ‘ਹੀਰੋਇਨ’, ‘ਜੰਨਤ 2’, ‘ਜਿਸਮ 2’, ‘ਸਰਬਜੀਤ’ ਵਰਗੀਆਂ ਫ਼ਿਲਮਾਂ ਤਾਂ ਜ਼ਰੂਰ ਹਨ, ਪਰ …

Read More »

ਸ੍ਰੀਦੇਵੀ ਦਾ ਜਾਦੂ

ਆਪਣੇ ਦੌਰ ਦੀ ਸ਼ਾਨਦਾਰ ਅਭਿਨੇਤਰੀ ਸ੍ਰੀਦੇਵੀ ਨੇ ਇੱਕ ਲੰਮਾ ਅਰਸਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਫ਼ਿਰ ਵਿਆਹੁਤਾ ਜ਼ਿੰਦਗੀ ਵਿੱਚ ਕਾਫ਼ੀ ਸਾਲ ਮਸਰੂਫ਼ ਰਹਿਣ ਤੋਂ ਬਾਅਦ ‘ਇੰਗਲਿਸ਼ ਵਿੰਗਲਿਸ਼’ ਰਾਹੀਂ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਇਸੇ ਸਫ਼ਰ ਨੂੰ ਅੱਗੇ ਤੋਰਦਿਆਂ ਸ੍ਰੀਦੇਵੀ ਦੀ ਅਗਲੀ ਫ਼ਿਲਮ ‘ਮਾਮ’ ਅੱਜਕੱਲ੍ਹ ਕਾਫ਼ੀ ਚਰਚਾ ਦਾ ਵਿਸ਼ਾ ਬਣੀ …

Read More »

ਜਿਸ ਦਿਨ ਸੇ ਚਲਾ ਹੂੰ, ਮੇਰੀ ਮੰਜ਼ਿਲ ਪੇ ਨਜ਼ਰ ਹੈ

ਆਦਮੀ ਦੀ ਸਭ ਤੋਂ ਵੱਡੀ ਦੌਲਤ ਉਸਦੀ ਜ਼ਿੰਦਗੀ ਹੁੰਦੀ ਹੈ। ਉਸਨੂੰ ਆਪਣੀ ਜ਼ਿੰਦਗੀ ਇਸ ਤਰ੍ਹਾਂ ਜਿਊਣੀ ਚਾਹੀਦੀ ਹੈ ਤਾਂ ਕਿ ਬਾਅਦ ਵਿੱਚ ਉਸਨੂੰ ਇਹ ਸੋਚ ਕੇ ਪਛਤਾਉਣਾ ਨਾ ਪਵੇ ਕਿ ਉਸਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਉਂਝ ਹੀ ਗੁਜ਼ਾਰ ਦਿੱਤੇ ਹਨ। ਫ਼ਿਰ ਜ਼ਿੰਦਗੀ ਨੂੰ ਕਾਮਯਾਬ ਅਤੇ ਸਫ਼ਲ ਆਦਮੀ ਦੀ ਜ਼ਿੰਦਗੀ …

Read More »

ਬੁਝ ਗਈ ਰੌਸ਼ਨੀ

11 ਨਵੰਬਰ 2016 ਦੀ ਗੱਲ ਹੈ। ਰਾਮਦੁਰੇਸ਼ ਦੇ ਵਿੱਚਕਾਰਲੇ ਮੁੰਡੇ ਪਵਨ ਕੁਮਾਰ ਦੀ 4 ਦਿਨ ਬਾਅਦ ਸ਼ਾਦੀ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਸਨ ਕਿਉਂਕਿ ਉਹ ਮੂਲ ਤੌਰ ਤੇ ਬਿਹਾਰ ਦਾ ਰਹਿਣ ਵਾਲਾ ਸੀ, ਇਸ ਕਰਕੇ ਉਥੋਂ ਉਸਦੇ ਕਈ ਰਿਸ਼ਤੇਦਾਰ ਆ ਚੁੱਕੇ ਸਨ। ਪਵਨ ਦਾ ਵੱਡਾ …

Read More »

ਨਹੀਂ ਰੁਕ ਰਹੇ ਨਸਲੀ ਹਮਲੇ, ਅਫਰੀਕੀ ਲੜਕੀ ਨੂੰ ਆਟੋ ‘ਚੋਂ ਉਤਾਰ ਕੇ ਕੁੱਟਿਆ

ਗ੍ਰੇਟਰ ਨੋਇਡਾ :  ਅਫਰੀਕੀ ਵਿਦਿਆਰਥੀਆਂ ‘ਤੇ ਗ੍ਰੇਟਰ ਨੋਇਡਾ ‘ਚ ਹੋਏ ਨਸਲੀ ਹਮਲੇ ਮਗਰੋਂ ਯੂ. ਪੀ. ਪੁਲਸ ਉਨ੍ਹਾਂ ਨੂੰ ਸੁਰੱਖਿਆ ਦੇਣ ‘ਚ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ‘ਤੇ ਹਮਲੇ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਇਕ ਅਫਰੀਕੀ ਲੜਕੀ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। …

Read More »