ਤਾਜ਼ਾ ਖ਼ਬਰਾਂ
Home / Ajitweekly (page 2)

Ajitweekly

ਖੁਸ਼ੀ ਦੇ ਹੰਝ

ਸਕੂਲ ਵਿੱਚ ਅੱਧੀ ਛੁੱਟੀ ਵੇਲੇ ਸੰਦੀਪ ਆਪਣੇ ਸਾਥੀ ਅਧਿਆਪਕਾਂ ਨਾਲ ਲੰਚ ਕਰ ਕੇ ਲਾਇਬ੍ਰੇਰੀ ਦੇ ਇੱਕ ਕੋਨੇ ਵਿੱਚ ਜਾ ਬੈਠੀ ਅਤੇ ਆਪਣੇ ਖ਼ਿਆਲਾਂ ਵਿੱਚ ਗਵਾਚ ਗਈ। ਕਈ ਪੁਰਾਣੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਚਾਰ ਕੁ ਸਾਲ ਪਹਿਲਾਂ ਉਸ ਲਈ ਲੜਕਾ ਵੇਖਣ ਗਏ ਉਸ ਦੇ ਬਾਪੂ ਨੇ ਘਰ ਆ …

Read More »

ਭਾਰਤ ਨੇ ਚੌਥਾ ਟੈੱਸਟ 8 ਵਿਕਟਾਂ ਨਾਲ ਜਿੱਤਿਆ, ਸੀਰੀਜ਼ 2-1 ਨਾਲ ਜਿੱਤੀ

ਧਰਮਸ਼ਾਲਾ:  ਕੇ.ਐੱਲ. ਰਾਹੁਲ ਨੇ ਅਜੇਤੂ ਅਰਧ ਸੈਂਕੜੇ (51) ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਆਸਟਰੇਲੀਆ ਨੂੰ ਚੌਥੇ ਟੈਸਟ ਮੈਚ ‘ਚ 8 ਵਿਕਟਾਂ ਨਾਲ ਹਰਾਇਆ। ਭਾਰਤ ਨੇ 106 ਦੌੜਾਂ ਦੇ ਟੀਚੇ ਨੂੰ ਚੌਥੇ ਦਿਨ ਸਵੇਰੇ 23.5 ਓਵਰਾਂ ‘ਚ 2 ਵਿਕਟਾਂ ਗੁਆ ਕੇ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ …

Read More »

ਜੇਕਰ ਕੋਈ ਸਾਨੂੰ ਉਕਸਾਉਂਦੈ ਤਾਂ ਅਸੀਂ ਢੁੱਕਵਾਂ ਜਵਾਬ ਦਿੰਦੇ ਹਾਂ: ਕੋਹਲੀ

ਧਰਮਸ਼ਾਲਾ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ‘ਤੇ 2-1 ਨਾਲ ਹਾਸਲ ਕੀਤੀ ਜਿੱਤ ਨੂੰ ਆਪਣੀ ਟੀਮ ਦੀ ਸਰਵਸ਼੍ਰੇਸ਼ਠ ਲੜੀ ਜਿੱਤ ਕਰਾਰ ਦਿੱਤਾ ਹੈ। ਕੋਹਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਨੂੰ ਕੋਈ ਉਕਸਾਉਂਦਾ ਹੈ ਤਾਂ ਉਹ ਢੁਕਵਾ ਜਵਾਬ ਦੇਣ ‘ਚ ਮਾਹਿਰ ਹਨ। ਕੋਹਲੀ ਨੇ ਚੌਥੇ ਟੈਸਟ ਤੋਂ ਬਾਅਦ ਸਟਾਰ …

Read More »

ਆਪਣੇ ਗ਼ਲਤ ਰਵੱਈਏ ਲਈ ਸਮਿਥ ਨੇ ਮੰਗੀ ਮੁਆਫ਼ੀ

ਧਰਮਸ਼ਾਲਾ: ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਭਾਰਤ ਖਿਲਾਫ਼ ਖੇਡੀ ਗਈ ਟੈਸਟ ਲੜੀ ਦੌਰਾਨ ਭਾਵਨਾਵਾਂ ‘ਚ ਬਹਿਣ ਦੇ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਕਈ ਵਾਰ ਮੈਂ ਆਪਣੀ ਹੀ ਦੁਨੀਆ ‘ਚ ਖੋਇਆ ਹੁੰਦਾ ਸੀ ਜਿਸ ਦੌਰਾਨ ਭਾਵਨਾਵਾ ‘ਚ ਬਹਿ ਗਿਆ, ਮੈਂ ਉਸ ਦੇ ਲਈ ਮੁਆਫ਼ੀ ਮੰਗਦਾ ਹਾਂ। ਭਾਰਤ ਅਤੇ ਆਸਟਰੇਲੀਆ …

Read More »

ਸ਼ਹਿਦ ਵਾਲੀ ਖੀਰ

ਤਿਉਹਾਰ ਜਾਂ ਖੁਸ਼ੀ ਦੇ ਮੌਕੇ ‘ਤੇ ਘਰ ‘ਚ ਖੀਰ ਜ਼ਰੂਰ ਬਣਾਈ ਜਾਂਦੀ ਹੈ। ਅਕਸਰ ਲੋਕ ਚੌਲਾਂ ਦੀ ਖੀਰ ਬਣਾਉਂਦੇ ਹਨ। ਇਸ ਨੂੰ ਸਾਰੇ ਹੀ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਇਸ ਵਾਰ ਤੁਸੀਂ ਖੀਰ ਨੂੰ ਇੱਕ ਨਵੇਂ ਤਰੀਕੇ ਨਾਲ ਬਣਾਓ, ਜਿਸ ਨੂੰ ਸਾਰੇ ਜ਼ਰੂਰ ਪਸੰਦ ਕਰਨਗੇ। ਅੱਜ ਅਸੀਂ ਤੁਹਾਨੂੰ ਸ਼ਹਿਦ …

Read More »