ਤਾਜ਼ਾ ਖ਼ਬਰਾਂ
Home / Ajitweekly (page 10)

Ajitweekly

ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ ਅਨੁਸ਼ਕਾ ਸ਼ਰਮਾ

ਅਨੁਸ਼ਕਾ ਸ਼ਰਮਾ ਆਪਣੇ ਨੌਂ ਸਾਲ ਦੇ ਲੰਬੇ ਕਰੀਅਰ ਵਿੱਚ ਇੱਕ ਅਭਿਨੇਤਰੀ ਅਤੇ ਇੱਕ ਨਿਰਮਾਤਾ ਦੇ ਤੌਰ ‘ਤੇ ਸਫ਼ਲ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਫ਼ਲਤਾ ਇਸ ਲਈ ਹੈ ਕਿਉਂਕਿ ਉਹ ਇੱਕ ਹੀ ਦਿਸ਼ਾ ਵਿੱਚ ਚਲਣ ‘ਤੇ ਵਿਸ਼ਵਾਸ ਨਹੀਂ ਕਰਦੀ। ਅਨੁਸ਼ਕਾ ਨੇ ਸਾਲ 2008 ਵਿੱਚ ਫ਼ਿਲਮ ‘ਰੱਬ ਨੇ …

Read More »

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ ਖ਼ਾਨ ਦੀ ਤਰ੍ਹਾਂ ਹੀ ਕਾਮੇਡੀ, ਐਕਸ਼ਨ, ਹਲਕੀਆਂ-ਫ਼ੁਲਕੀਆਂ ਰੁਮਾਂਟਿਕ ਫ਼ਿਲਮਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਉਸਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਸ਼ੈਲੀ ਅਪਣਾਉਂਦਾ ਹੈ। ਅੱਜਕੱਲ੍ਹ ਉਹ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫ਼ੀ ਤਾਰੀਫ਼ …

Read More »

ਉਹ ਇੱਕ ਪਲ

ਥੱ ਕੇ-ਥੱਕੇ, ਭਾਰੇ ਕਦਮਾਂ ਨੇ ਉਸਦੇ ਥਕਾਵਟ ਨਾਲ ਚੂਰ ਜਿਸਮ ਨੂੰ ਘਸੀਟ ਕੇ ਲੱਕੜ ਦੇ ਬੈਂਚ ਤੱਕ ਪਹੁੰਚਾ ਦਿੱਤਾ। ਕੁਲੀ ਨੇ ਸਾਮਾਨ ਰੱਖ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਬੈਂਚ ‘ਤੇ ਢੇਰ ਕਰ ਦਿੱਤਾ। ਘੜੀ ਦੇਖੀ, ਗੱਡੀ ਆਉਣ ਵਿੱਚ ਹਾਲੇ ਪੂਰਾ ਇਕ ਘੰਟਾ ਬਾਕੀ ਸੀ। ਇਹ ਇਕ ਘੰਟਾ ਉਸਦੇ ਲਈ …

Read More »

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼

ਸਰਵਜੀਤ ਸਿੰਘ ਸੈਕਰਾਮੈਂਟੋ ਰਾਗੀਆਂ-ਢਾਡੀਆਂ ਵਲੋਂ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਬਹੁਤ ਹੈ ਪਰ ਸਾਂਭਿਆ ਨਹੀਂ। ਇਹ ਹੈ ਵੀ ਸੱਚ। ਇਤਿਹਾਸ ਨੂੰ ਸੰਭਾਲਣਾ ਕੋਈ ਸਧਾਰਨ ਕੰਮ ਨਹੀਂ ਹੁੰਦਾ। ਇਤਿਹਾਸ ‘ਚ ਵਾਪਰੀਆਂ ਘਟਨਾਵਾਂ ਨੂੰ ਚੰਗੀ ਤਰ੍ਹਾਂ ਪਰਖ ਪੜਚੋਲ ਕਰ ਕੇ ਹੀ ਅੰਕਿਤ ਕੀਤਾ ਜਾ ਸਕਦਾ …

Read More »

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-239)

ਫ਼ੱਗਣ ਦੇ ਖੁੱਲ੍ਹੇ ਦਿਨਾਂ ਦੀ ਵੇਹਲੀ ਰੁੱਤ ਹੋਣ ਕਰ ਕੇ ਪਿੰਡ ਦੀ ਸੱਥ ਹਰ ਰੋਜ਼ ਵਾਂਗ ਨੱਕੋ ਨੱਕ ਭਰ ਗਈ। ਤਾਸ਼ ਵਾਲਿਆਂ ਦੀਆਂ ਅੱਡੋ ਅੱਡ ਢਾਣੀਆਂ ਪੱਤੇ ‘ਤੇ ਪੱਤਾ ਮਾਰਨ ‘ਚ ਇੰਨੀਆਂ ਮਗਨ ਸਨ ਕਿ ਉਹ ਆਪਣੇ ਸਾਰੇ ਆਸੇ ਪਾਸੇ ਤੋਂ ਹੀ ਬੇ-ਖ਼ਬਰ ਹੋਈਆਂ ਪਈਆਂ ਸਨ। ਤਾਸ਼ ਖੇਡਣ ਵਾਲੇ ਘੱਟ …

Read More »

‘ਆਪ’ ਦਾ ਆਤਮ ਮੰਥਨ ਅਤੇ ਸੂਬਾਈ ਖ਼ੁਦਮੁਖ਼ਤਿਆਰੀ

ਆਦਮੀ ਕੋ ਚਾਹੀਯੇ ਕਿ ਵਕਤ ਸੇ ਡਰ ਕਰ ਰਹੇ ਕੌਨ ਜਾਨੇ ਕਿਸ ਘੜੀ ਮੇਂ ਵਕਤ ਕਾ ਬਦਲੇ ਮਿਜਾਜ਼ ਸਾਹਿਬ ਲੁਧਿਆਣਵੀ ਦਾ ਇਹ ਸ਼ੇਅਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ‘ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੇ ਪੰਜਾਬੀ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਅਰਵਿੰਦ ਕੇਜਰੀਵਾਲ ਦੇ ਹੋਰ …

Read More »

ਆਖ਼ਿਰ ਕਾਬੂ ਆ ਹੀ ਗਿਆ

5 ਅਪ੍ਰੈਲ 2014 ਨੂੰ ਜਲੰਧਰ ਦੇ ਪਟੇਲ ਹਸਪਤਾਲ ਦੀ ਸਟਾਫ਼ ਨਰਸ ਰਣਜੀਤ ਕੌਰ ਨੇ ਆਪਣੀ ਮਾਂ ਪਰਵਿੰਦਰ ਕੌਰ ਨਾਲ ਥਾਣਾ ਡਵੀਜਨ ਨੰਬਰ 8 ਵਿੱਚ ਰਿਪੋਰਟ ਲਿਖਵਾਈ ਕਿ ਉਸ ਦੀ 30 ਸਾਲ ਦੀ ਵਿਧਵਾ ਭੈਣ ਕਮਲਪ੍ਰੀਤ ਕੌਰ ਕੱਲ੍ਹ ਯਾਨਿ 4 ਅਪ੍ਰੈਲ 2014 ਤੋਂ ਗਾਇਬ ਹੈ। ਦੁਪਹਿਰੇ ਉਸ ਦੇ ਜੇਠ ਮਹਿੰਦਰ ਸਿੰਘ …

Read More »