ਤਾਜ਼ਾ ਖ਼ਬਰਾਂ
Home / 2017 / March / 19

Daily Archives: March 19, 2017

ਯੂ.ਪੀ. ‘ਚ ਯੋਗੀ ਰਾਜ ਸ਼ੁਰੂ, ਮੰਤਰੀਮੰਡਲ ਨਾਲ ਚੁੱਕੀ ਸਹੁੰ

ਲਖਨਊ— ਗੋਰਖਪੁਰ ਦੇ ਸੰਸਦ ਮੈਂਬਰ ਯੋਗੀ ਅਦਿੱਤਿਆ ਨਾਥ ਨੇ ਐਤਵਾਰ ਨੂੰ ਇੱਥੇ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਮੌਰੀਆ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਅਤੇ ਫੂਲਪੁਰ …

Read More »

ਸੱਤਾ ‘ਚ ਆਉਂਦੇ ਹੀ ਕੈਪਟਨ ਦਾ ਅਕਾਲੀਆਂ ‘ਤੇ ਵਾਰ, ਪਿਛਲੇ 6 ਮਹੀਨਿਆਂ ‘ਚ ਲਏ ਫੈਸਲਿਆਂ ‘ਤੇ ਲਗਾਈ ਰੋਕ

ਜਲੰਧਰ — ਮੁੱਖ ਮੰਤਰੀ ਬਣਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਵਲੋਂ ਪਿਛਲੇ 6 ਮਹੀਨੇ ‘ਚ ਕੀਤੇ ਫੈਸਲਿਆਂ ‘ਤੇ ਰੋਕ ਲਗਾ ਦਿੱਤੀ ਹੈ। ਮੰਤਰੀ ਮੰਡਲ ਬੈਠਕ ‘ਚ ਤੈਅ ਕੀਤਾ ਗਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਆਖਰੀ 6 ਮਹੀਨੇ ‘ਚ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੀ ਜ਼ਿੰਮੇਵਾਰੀ …

Read More »

ਸਿੰਧੂ ਕਮਿਸ਼ਨ ਦੀ ਬੈਠਕ ‘ਚ ਹਿੱਸਾ ਲੈਣ ਲਈ ਪਾਕਿਸਤਾਨ ਰਵਾਨਾ ਹੋਇਆ ਭਾਰਤੀ ਵਫਦ

ਨਵੀਂ ਦਿੱਲੀ— ਇਸਲਾਮਾਬਾਦ ‘ਚ ਸੋਮਵਾਰ ਤੋਂ ਸ਼ੁਰੂ ਹੋ ਰਹੀ ਸਥਾਈ ਸਿੰਧੂ ਕਮਿਸ਼ਨ (ਪੀ.ਆਈ.ਸੀ.) ਦੀ ਬੈਠਕ ‘ਚ ਹਿੱਸਾ ਲੈਣ ਲਈ 10 ਮੈਂਬਰੀ ਵਫਦ ਐਤਵਾਰ ਨੂੰ ਰਵਾਨਾ ਹੋ ਗਿਆ। ਭਾਰਤ ਦੇ ਸਿੰਧੂ ਜਲ ਕਮਿਸ਼ਨਰ ਪੀ.ਕੇ. ਸਕਸੇਨਾ, ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਅਤੇ ਤਕਨੀਕੀ ਮਾਹਿਰ ਇਸ ਵਫਦ ‘ਚ ਸ਼ਾਮਲ ਹਨ। ਸਰਕਾਰ ਦੇ ਇਕ ਸੂਤਰ …

Read More »

ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਬਣਨ ‘ਤੇ ਕਾਂਗਰਸੀ ਵਰਕਰਾਂ ਮਨਾਈ ਖੁਸ਼ੀ

ਚਾਉਕੇ — ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਵਿੱਤ ਮੰਤਰੀ ਬਣਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ ਦਾ ਵਿਕਾਸ ਵੱਡੀ ਮਾਤਰਾ ‘ਚ ਹੋਵੇਗਾ। ਇਸ ਮੌਕੇ ਗਮਦੂਰ ਸਿੰਘ ਸਾਬਕਾ ਸਰਪੰਚ ਚਾਉਕੇ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਨਪ੍ਰੀਤ ਸਿੰਘ ਬਾਦਲ …

Read More »

ਯੋਗੀ ਆਦਿੱਤਿਯਨਾਥ ਵਲੋਂ ਸਹੁੰ ਚੁੱਕਣੀ ਇਕ ਵੱਡੀ ਸਿਆਸੀ ਘਟਨਾ : ਵੈਂਕਈਆ

ਲਖਨਊ— ਕੇਂਦਰੀ ਨਗਰ ਵਿਕਾਸ ਮੰਤਰੀ ਐੱਮ ਵੈਂਕਈਆ ਨਾਇਡੂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ‘ਚ ਯੋਗੀ ਆਦਿੱਤਿਯਨਾਥ ਵਲੋਂ ਸਹੁੰ ਚੁੱਕਣ ਨੂੰ ਵੱਡੀ ਸਿਆਸੀ ਘਟਨਾ ਦੱਸਿਆ ਹੈ। ਸਹੁੰ ਚੁੱਕਣ ਦੇ ਕੁਝ ਸਮੇਂ ਪਹਿਲਾਂ ਸ਼੍ਰੀ ਨਾਇਡੂ ਨੇ ਅੱਜ ਕਿਹਾ ਕਿ ਵੱਡਾ ਬਦਲਾਅ ਆਉਣ ਵਾਲਾ ਹੈ। ਇਹ ਬਦਲਾਅ ਵਿਕਾਸ ਲਈ ਹੋਵੇਗਾ …

Read More »