ਤਾਜ਼ਾ ਖ਼ਬਰਾਂ
Home / 2017 / March / 12

Daily Archives: March 12, 2017

ਪੰਜਾਬ ‘ਚ ਨਹੀਂ ਚੱਲ ਸਕੀ ਮੋਦੀ ਲਹਿਰ

ਕਾਲਾ ਸੰਘਿਆਂ  ¸ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਤਕਰੀਬਨ 1997 ਤੋਂ ਹੁਣ ਤਕ ਲਗਭਗ 20 ਸਾਲ ਤੋਂ ਗਠਜੋੜ ਕਰਕੇ ਚੋਣ ਮੈਦਾਨ ਵਿਚ ਨਿੱਤਰਦੀ ਚਲੀ ਆ ਰਹੀ ਭਾਰਤੀ ਜਨਤਾ ਪਾਰਟੀ, ਜੋ ਕਿ ਪਹਿਲਾਂ ਵਾਂਗ ਇਸ ਵਾਰ ਵੀ 23 ਸੀਟਾਂ ‘ਤੇ ਚੋਣਾਂ ‘ਚ ਆਪਣੇ ਉਮੀਦਵਾਰ ਲੈਕੇ ਕੁੱਦੀ ਸੀ, ਨੂੰ ਦੋਆਬੇ, ਮਾਝੇ ਤੇ …

Read More »

ਕਸ਼ਮੀਰ ਦੀਆਂ ਸੜਕਾਂ ‘ਤੇ ਭਾਜਪਾ ਦੀ ਜਿੱਤ ਦਾ ਜਸ਼ਨ, ਲੋਕਾਂ ਨੇ ਲਾਏ ਨਾਅਰੇ

ਸ਼੍ਰੀ ਨਗਰ—ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਜਸ਼ਨ ਕਸ਼ਮੀਰ ‘ਚ ਮਨਾਇਆ ਜਾ ਰਿਹਾ ਹੈ। ਜਿੱਤ ਦੇ ਨਾਰੇ ਸ਼੍ਰੀ ਨਗਰ ਦੀਆਂ ਸੜਕਾ ‘ਤੇ ਗੂਜੇ ਤਾਂ ਸਾਰਾ ਸ਼੍ਰੀ ਨਗਰ ਮੋਦੀ ਜੀ ਦੇ ਰੰਗ ‘ਚ ਰੰਗਦਾ ਨਜ਼ਰ ਆਇਆ। ਲੋਕਾਂ ਨੇ ਸੜਕ ‘ਤੇ ਢੋਲ ਵਜ੍ਹਾਂ ਕੇ ਅਤੇ ਭਾਜਪਾ ਦੇ ਝੰਡੇ ਲਹਿਰਾ …

Read More »

16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ :  ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਬੰਪਰ ਜਿੱਤ ਤੋਂ ਬਾਅਦ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਨੇ ਜਿੱਤ ਦਾ ਸਿਹਰਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਿਰ ਬੰਨਿਆ। ਵਿਧਾਇਕ ਦਲ ਵਲੋਂ ਲੀਡਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕੈਪਟਨ 16 ਮਾਰਚ …

Read More »

ਉਤਰਾਖੰਡ ‘ਚ ਲੋਹਾਘਾਟ ਸੀਟ ਦੇ ਇਕ ਪੋਲਿੰਗ ਕੇਂਦਰ ‘ਤੇ ਫਿਰ ਤੋਂ ਪੋਲਿੰਗ ਦੇ ਹੁਕਮ

ਦੇਹਰਾਦੂਨ :  ਚੋਣ ਕਮਿਸ਼ਨ ਨੇ ਉਤਰਾਖੰਡ ‘ਚ ਲੋਹਾਘਾਟ ਵਿਧਾਨ ਸਭਾ ਸੀਟ ਦੇ ਇਕ ਪੋਲਿੰਗ ਕੇਂਦਰ ‘ਤੇ ਫਿਰ ਤੋਂ ਪੋਲਿੰਗ ਕਰਾਈ ਜਾਣ ਦੇ ਹੁਕਮ ਦਿੱਤੇ ਹਨ। ਇੱਥੇ ਈ. ਵੀ. ਐੱਮ. ‘ਚ ਗੜਬੜੀ ਦੇ ਕਾਰਨ ਵਿਚਕਾਰ ਹੀ ਵੋਟਾਂ ਦੀ ਗਿਣਤੀ ਰੋਕਣੀ ਪਈ ਸੀ। ਰਾਜ ਦੇ ਚੋਣ ਦਫਤਰ ਨੇ ਕੱਲ ਰਾਤ ਇੱਥੇ ਕਿਹਾ …

Read More »

ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ : ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਾਦਲ ਨੇ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸੀਨੀਅਰ ਲੀਡਰਸ਼ਿਪ ਨਾਲ ਚੰਡੀਗੜ੍ਹ ਵਿਖੇ ਬੈਠਕ …

Read More »