ਤਾਜ਼ਾ ਖ਼ਬਰਾਂ
Home / 2017 / March / 10

Daily Archives: March 10, 2017

ਉਡੀਕ ਦੀਆਂ ਘੜੀਆਂ ਖਤਮ, ਪੰਜਾਬ ਚੋਣਾਂ ਦੇ ਨਤੀਜੇ ਕੱਲ੍ਹ

ਚੰਡੀਗੜ੍ਹ- ਆਖਿਰਕਾਰ ਉਹ ਘੜੀ ਆ ਗਈ ਹੈ, ਜਿਸ ਦੀ ਉਡੀਕ ਸਿਆਸੀ ਆਗੂ ਅਤੇ ਵੋਟਰ ਪਿਛਲੇ ਲਗਪਗ ਡੇਢ ਮਹੀਨੇ ਤੋਂ ਕਰ ਰਹੇ ਸਨ| ਭਲਕੇ 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ| ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਦੁਪਹਿਰ ਤੱਕ ਸਾਫ ਹੋ ਜਾਵੇਗਾ …

Read More »

ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ ਤੇ ਗੋਆ ‘ਚ ਵੀ ਕੱਲ੍ਹ ਹੋਵੇਗਾ ਚੋਣ ਨਤੀਜਿਆਂ ਦਾ ਐਲਾਨ

ਨਵੀਂ ਦਿੱਲੀ : ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ ਤੇ ਗੋਆ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ 11 ਮਾਰਚ ਨੂੰ ਐਲਾਨ ਜਾਣਗੇ| ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ …

Read More »

ਪੰਜਾਬ ‘ਚ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਠੰਡ ਪਰਤੀ, ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

ਚੰਡੀਗੜ੍ਹ : ਪੰਜਾਬ ਵਿਚ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਹੈ| ਸੂਬੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ| ਇਸ ਤੋਂ ਇਲਾਵਾ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿਚ ਨਾ ਕੇਵਲ ਭਾਰੀ ਬਾਰਿਸ਼ ਹੋਈ, ਬਲਕਿ ਪਟਿਆਲਾ ਸਮੇਤ ਕਈ ਥਾਈਂ ਗੜ੍ਹੇ ਵੀ ਪਏ| ਇਸ ਬਾਰਿਸ਼ ਨਾਲ ਪੰਜਾਬ …

Read More »

ਪਾਕਿਸਤਾਨੀ ਸੰਸਦ ‘ਚ ਹਿੰਦੂ ਮੈਰਿਜ ਬਿੱਲ ਪਾਸ

ਇਸਲਾਮਾਬਾਦ : ਪਾਕਿਸਤਾਨੀ ਸੰਸਦ ਵਿਚ ਅੱਜ ਹਿੰਦੂ ਮੈਰਿਜ ਬਿੱਲ ਪਾਸ ਹੋ ਗਿਆ| ਇਸ ਬਿੱਲ ਨੂੰ ਕੁਝ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਅੱਜ ਪਾਸ ਕਰ ਦਿੱਤਾ ਗਿਆ| ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਵਸਣ ਵਾਲੇ ਹਿੰਦੂਆਂ ਵਿਚ ਭਾਰੀ ਉਤਸ਼ਾਹ ਹੈ|

Read More »

ਦਿੱਲੀ ‘ਚ ਏ.ਟੀ.ਐੱਮ ਵਿਚੋਂ ਫਿਰ ਨਿਕਲਿਆ 2000 ਦਾ ਚੂਰਨ ਵਾਲਾ ਨੋਟ

ਨਵੀਂ ਦਿੱਲੀ  : ਦਿੱਲੀ ਵਿਚ ਇਕ ਵਿਅਕਤੀ ਨੇ ਜਦੋਂ ਏ.ਟੀ.ਐਮ ਵਿਚੋਂ ਪੈਸੇ ਕਢਵਾਏ ਤਾਂ ਉਹ ਉਸ ਸਮੇਂ ਹੱਕਾ-ਬੱਕਾ ਰਹਿ ਗਿਆ, ਜਦੋਂ ਉਸ ਦੇ ਹੱਥ ਵਿਚ 2000 ਰੁਪਏ ਦੇ ਅਸਲੀ ਨੋਟ ਦੀ ਬਜਾਏ 2 ਹਜ਼ਾਰ ਦਾ ਨਕਲੀ ਨੋਟ ਸੀ| ਇਸ ਨੋਟ ਉਤੇ ਲਿਖਿਆ ਸੀ ਚੂਰਨ ਲੇਬਲ| ਇਸ ਵਿਅਕਤੀ ਵੱਲੋਂ ਬੈਂਕ ਦੇ …

Read More »

ਪਾਕਿਸਤਾਨ ਨੂੰ ‘ਅੱਤਵਾਦੀ ਰਾਸ਼ਟਰ’ ਐਲਾਣਨ ਲਈ ਯੂ.ਐੱਸ ਵਿਚ ਮਤਾ ਪੇਸ਼

ਵਾਸ਼ਿੰਗਟਨ : ਪਾਕਿਸਤਾਨ ਵਿਚ ਪਲ ਰਹੇ ਅੱਤਵਾਦ ਨੇ ਦੁਨੀਆ ਭਰ ਵਿਚ ਇਸ ਦੇਸ਼ ਦੀ ਤਸਵੀਰ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ| ਇਸ ਦੌਰਾਨ ਪਾਕਿਸਤਾਨ ਨੂੰ ‘ਅੱਤਵਾਦੀ ਰਾਸ਼ਟਰ’ ਐਲਾਨੇ ਜਾਣ ਲਈ ਯੂ.ਐਸ ਸੀਨੇਟ ਨੇ ਇਕ ਬਿੱਲ ਪੇਸ਼ ਕੀਤਾ ਹੈ| ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਅੱਤਵਾਦੀ ਰਾਸ਼ਟਰ ਬਣ ਜਾਵੇਗਾ|

Read More »

ਪੰਜਾਬ ‘ਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰਧ

ਚੰਡੀਗੜ੍ਹ – ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਤਿਆਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਇਸ ਦੌਰਾਨ ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ| ਮੁੱਖ ਚੋਣ ਅਫਸਰ ਪੰਜਾਬ ਸ੍ਰੀ ਵੀ.ਕੇ ਸਿੰਘ ਨੇ ਦੱਸਿਆ ਕਿ 117 ਵਿਧਾਨ ਸਭਾ ਹਲਕਿਆਂ ਵਿਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ …

Read More »