ਤਾਜ਼ਾ ਖ਼ਬਰਾਂ
Home / 2017 / March / 09

Daily Archives: March 9, 2017

ਐਗਜ਼ਿਟ ਪੋਲ : ਉਤਰ ਪ੍ਰਦੇਸ਼ ‘ਚ ਬਣ ਸਕਦੀ ਹੈ ਭਾਜਪਾ ਦੀ ਸਰਕਾਰ

ਨਵੀਂ ਦਿੱਲੀ  : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਮਿਲਦੀ ਨਜ਼ਰ ਆ ਰਹੀ ਹੈ| ਅੱਜ ਵੱਖ-ਵੱਖ ਚੈਨਲਾਂ ਵੱਲੋਂ ਕੀਤੇ ਗਏ ਐਗਜ਼ਿਟਾਂ ਪੋਲਾਂ ਵਿਚ ਯੂ.ਪੀ ਵਿਚ ‘ਕਮਲ’ ਖਿਲ ਜਾਵੇਗਾ| ਏ.ਬੀ.ਪੀ ਨਿਊਜ਼ ਅਨੁਸਾਰ ਭਾਜਪਾ ਨੂੰ ਯੂ.ਪੀ ਵਿਚ 402 ਵਿਚੋਂ 164-176, ਸਪਾ ਨੂੰ 156-169, ਬਸਪਾ ਨੂੰ 60-72 ਸੀਟਾਂ ਮਿਲਣਗੀਆਂ| ਇਸ …

Read More »

ਐਗਜ਼ਿਟ ਪੋਲ : ਪੰਜਾਬ ‘ਚ ਕਾਂਗਰਸ ਤੇ ਆਪ ਦੀ ਸਰਕਾਰ ਬਣਨ ਦੇ ਦਾਅਵੇ

ਚੰਡੀਗੜ੍ਹ  : ਬੀਤੀ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ 11 ਮਾਰਚ ਨੂੰ ਐਲਾਨੇ ਜਾਣਗੇ, ਪਰ ਵੱਖ-ਵੱਖ ਚੈਨਲਾਂ ਵੱਲੋਂ ਅੱਜ ਸ਼ਾਮ ਦਿਖਾਏ ਗਏ ਐਗਜ਼ਿਟ ਪੋਲ ਵਿਚ ਸੂਬੇ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਦਾਅਵੇ ਕੀਤੇ ਗਏ ਹਨ| ਇੰਡੀਆ ਨਿਊਜ਼ ਦੇ ਐਗਜ਼ਿਟ ਪੋਲ ਅਨੁਸਾਰ …

Read More »

ਅਮਰੀਕਾ ‘ਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕੇ ਜਾਣਗੇ ਕਦਮ : ਰਾਜਨਾਥ ਸਿੰਘ

ਨਵੀਂ ਦਿੱਲੀ  : ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਅਸੀਂ ਅਮਰੀਕਾ ਵਿਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਾਂਗੇ| ਉਨ੍ਹਾਂ ਦਾ ਇਹ ਬਿਆਨ ਬੀਤੇ ਇਕ ਮਹੀਨੇ ਦੌਰਾਨ ਅਮਰੀਕਾ ਵਿਚ ਨਸਲਪ੍ਰਸਤੀ ਦਾ ਸ਼ਿਕਾਰ ਹੋਏ ਭਾਰਤੀਆਂ ਦੀ ਮੌਤ ਤੋਂ ਬਾਅਦ ਆਇਆ ਹੈ| ਬੀਤੇ ਦਿਨੀਂ …

Read More »

ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ : ਵੀ ਕੇ ਸਿੰਘ

ਚੰਡੀਗਡ਼੍ਹ  : ਪੰਜਾਬ ਰਾਜ ਦੀ 15ਵੀਂ ਵਿਧਾਨ ਸਭਾ ਦੇ ਗਠਨ ਸਬੰਧੀ ਬੀਤੀ 4 ਫਰਵਰੀ 2017 ਨੂੰ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਪ੍ਰਗਟਾਵਾ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਕੀਤਾ। ਸ਼੍ਰੀ ਵੀ ਕੇ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਦੇ …

Read More »

ਉਤਰ ਪ੍ਰਦੇਸ਼ ‘ਚ ਸਪਾ-ਕਾਂਗਰਸ ਨੂੰ ਮਿਲੇਗਾ ਬਹੁਮਤ : ਮੁਲਾਇਮ ਯਾਦਵ

ਲਖਨਊ : ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਪਾ ਅਤੇ ਕਾਂਗਰਸ ਗਠਜੋੜ ਨੂੰ ਬਹੁਮਤ ਮਿਲੇਗਾ| ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਮੁੜ ਤੋਂ ਸੂਬੇ ਦੇ ਮੁੱਖ ਮੰਤਰੀ ਬਣਨਗੇ| ਉਨ੍ਹਾਂ ਕਿਹਾ ਕਿ ਕਿਹਾ ਲੋਕਾਂ ਨੇ ਮੁੜ ਤੋਂ ਸਪਾ ਤੇ ਕਾਂਗਰਸ ਉਤੇ ਭਰੋਸਾ ਜਤਾਇਆ ਹੈ ਅਤੇ …

Read More »