ਤਾਜ਼ਾ ਖ਼ਬਰਾਂ
Home / 2017 / March / 08

Daily Archives: March 8, 2017

ਅਜਮੇਰ ਬਲਾਸਟ ਮਾਮਲੇ ‘ਚ 3 ਦੋਸ਼ੀ ਕਰਾਰ, ਅਸੀਮਾਨੰਦ ਸਮੇਤ 6 ਬਰੀ

ਨਵੀਂ ਦਿੱਲੀ : ਸਾਲ 2007 ਵਿਚ ਅਜਮੇਰ ਸ਼ਰੀਫ ਨਜ਼ਦੀਕ ਹੋਏ ਬੰਬ ਧਮਾਕੇ ਵਿਚ ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ| ਅਦਾਲਤ ਨੇ ਇਸ ਮਾਮਲੇ ਵਿਚ ਅਸੀਮਾਨੰਦ ਅਤੇ ਆਰ.ਐਸ.ਐਸ ਨੇਤਾ ਇੰਦ੍ਰੇਸ਼ ਨੂੰ ਬਰੀ ਕਰ ਦਿੱਤਾ ਹੈ, ਜਦੋਂ ਕਿ ਭਾਵੇਸ਼ ਅਤੇ ਦੇਵੇਂਦਰ ਗੁਪਤਾ ਅਤੇ ਮ੍ਰਿਤਕ ਸੁਨੀਲ ਜੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਹੈ| …

Read More »

ਸ਼ਿਮਲਾ ‘ਚ ਭਾਰੀ ਬਰਫਬਾਰੀ ਤੇ ਪੰਜਾਬ ‘ਚ ਬਾਰਿਸ਼ ਨਾਲ ਠੰਡ ਵਧੀ

ਚੰਡੀਗੜ੍ਹ : ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਇਥੇ ਤਾਪਮਾਨ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਗਿਰਾਵਟ ਆ ਗਈ| ਇਸ ਤੋਂ ਇਲਾਵਾ ਮੈਦਾਨੀ ਇਲਾਕਿਆਂ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿਚ ਅੱਜ ਭਰਵੀਂ ਬਾਰਿਸ਼ ਹੋਈ| ਇਸ ਤੋਂ ਪਹਿਲਾਂ ਤੜਕੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ, ਜਿਸ ਤੋਂ ਬਾਅਦ …

Read More »

ਮਨੀਪੁਰ ‘ਚ ਆਖਰੀ ਗੇੜ ਦਾ ਮਤਦਾਨ ਖਤਮ, ਨਤੀਜੇ 11 ਨੂੰ

ਨਵੀਂ ਦਿੱਲੀ : ਮਨੀਪੁਰ ਵਿਚ ਦੂਸਰੇ ਅਤੇ ਪੜਾਅ ਅਧੀਨ ਮਤਦਾਨ ਅੱਜ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ| ਸੂਬੇ ਵਿਚ ਦੁਪਹਿਰ ਤਿੰਨ ਵਜੇ ਤੱਕ 22 ਸੀਟਾਂ ਉਤੇ ਮਤਦਾਨ ਹੋਇਆ| ਇਥੇ ਦੁਪਹਿਰ 2 ਵਜੇ ਤੱਕ ਲਗਪਗ 78 ਫੀਸਦੀ ਵੋਟਾਂ ਪਈਆਂ| ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਜਾਵੇਗੀ|

Read More »

ਆਸਟ੍ਰੇਲੀਆ ‘ਚ ਭਗਵੰਤ ਮਾਨ ਦੇ ਸਮਾਗਮ ‘ਚ ਹੋਇਆ ਹੰਗਾਮਾ

ਮੈਲਬੌਰਨ  : ਆਸਟ੍ਰੇਲੀਆ ਦੌਰੇ ‘ਤੇ ਗਏ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਇਕ ਸਮਾਗਮ ਵਿਚ ਹੰਗਾਮਾ ਹੋ ਗਿਆ| ਜਾਣਕਾਰੀ ਅਨੁਸਾਰ ਭਗਵੰਤ ਮਾਨ ਕੱਲ੍ਹ ਸ਼ਾਮ ਮੈਲਬੌਰਨ ਦੇ ਤਲਾਮਰੀਨ ਸਬਰਬ ਅਜੂਬਾ ਰੈਸਟੋਰੈਂਟ ਵਿਚ ਬੋਲ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਖੜ੍ਹੇ ਹੋ ਕੇ ਕਾਫੀ ਰੌਲਾ ਪਾਇਆ| ਉਸ ਨੇ ਭਗਵੰਤ …

Read More »

ਲਖਨਊ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਦੀ ਲਾਸ਼ ਲੈਣ ਤੋਂ ਪਿਤਾ ਦਾ ਇਨਕਾਰ

ਨਵੀਂ ਦਿੱਲੀ  : ਬੀਤੀ ਕੱਲ੍ਹ ਲਖਨਊ ਵਿਖੇ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਸੈਫਉੱਲਾ ਦੀ ਲਾਸ਼ ਨੂੰ ਲੈਣ ਤੋਂ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਹੈ| ਉਸ ਦੇ ਪਿਤਾ ਨੇ ਕਿਹਾ ਕਿ ਇਹ ਦੇਸ਼ਹਿੱਤ ਦੇ ਖਿਲਾਫ ਹੈ| ਉਹ ਕਿਸੇ ਵੀ ਰਾਸ਼ਟਰ ਵਿਰੋਧੀ ਨੂੰ ਸਵੀਕਾਰ ਨਹੀਂ ਕਰਦੇ| ਉਨ੍ਹਾਂ ਕਿਹਾ ਕਿ ਮੈਂ …

Read More »

ਵਿਕਾਸ ਦੇ ਕੰਮਾ ਵਿੱਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ : ਪ੍ਰਨੀਤ ਕੌਰ

ਪਟਿਆਲਾ -ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਇਲਾਕੇ ਵਿੱਚ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਵਾਰਡ ਨੰ 41 ਤੋਂ  ਮਿਹਨਤੀ ਅਤੇ ਇਮਾਨਦਾਰ ਆਗੂ ਦਲੀਪ ਛੋਕਰ ਨੂੰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ …

Read More »

ਟੈਸਟ ਰੈਂਕਿੰਗ ‘ਚ ਅਸ਼ਵਿਨ ਤੇ ਜਡੇਜਾ ਦੀ ਜੋੜੀ ਪਹੁੰਚੀ ਸਿਖਰ ‘ਤੇ

ਦੁਬਈ  : ਆਈ.ਸੀ.ਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ਵਿਚ ਭਾਰਤ ਦੇ ਦੋ ਸਪਿਨਰ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਜੋੜੀ ਸਾਂਝੀ ਰੂਪ ਨਾਲ ਚੋਟੀ ਉਤੇ ਪਹੁੰਚ ਗਈ ਹੈ| ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਦੋ ਸਪਿਨਰ ਰੈਂਕਿੰਗ ਵਿਚ ਪਹਿਲੇ ਸਥਾਨ ਤੇ ਪਹੁੰਚੇ ਹੋਣ| ਦੱਸਣਯੋਗ ਹੈ ਕਿ ਮੌਜੂਦਾ ਆਸਟ੍ਰੇਲੀਆ ਖਿਲਾਫ …

Read More »