ਤਾਜ਼ਾ ਖ਼ਬਰਾਂ
Home / 2017 / March / 07

Daily Archives: March 7, 2017

ਮੱਧ ਪ੍ਰਦੇਸ਼ ‘ਚ ਭੋਪਾਲ-ਉਜੈਨ ਪੈਸੰਜਰ ਟ੍ਰੇਨ ਵਿਚ ਧਮਾਕਾ, 6 ਤੋਂ ਵੱਧ ਜ਼ਖਮੀ

ਭੋਪਾਲ : ਮੱਧ ਪ੍ਰਦੇਸ਼ ਵਿਚ ਅੱਜ ਭੋਪਾਲ-ਉਜੈਨ ਪੈਸੰਜਰ ਟ੍ਰੇਨ ਵਿਚ ਹੋਏ ਧਮਾਕੇ ਕਾਰਨ 6 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ| ਧਮਾਕੇ ਤੋਂ ਬਾਅਦ ਰੇਲ ਦੇ ਯਾਤਰੀਆਂ ਵਿਚ ਹਫੜਾ-ਤਫੜੀ ਮਚ ਗਈ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਅਧਿਕਾਰੀਆਂ ਵਲੋਂ ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ| ਇਸ …

Read More »

ਫਰਾਂਸ ‘ਚ ਕੁਦਰਤ ਦਾ ਕਹਿਰ, ਬਰਫ ਹੇਠਾਂ ਦਬੇ ਕਈ ਲੋਕ

ਪੈਰਿਸ  : ਫਰਾਂਸ ਵਿੱਚ ਕੁਦਰਤੀ ਕਹਿਰ ਕਾਰਨ ਕਈ ਲੋਕਾਂ ਦੀ ਜਾਨ ਮੁਸੀਬਤ ਵਿਚ ਫਸ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਕੀ ਰਿਜੌਰਟ ਵਿਚ ਬਰਫ ਖਿਸਕਣ ਕਾਰਨ ਕਈ ਲੋਕ ਇਸ ਬਰਫ ਦੇ ਹੇਠਾਂ ਦਬ ਗਏ ਹਨ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ਤੇ ਰਾਹਤ …

Read More »

ਉਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਅਖਰੀ ਗੇੜ ਦੀਆਂ ਵੋਟਾਂ ਕੱਲ੍ਹ

ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾ ਆਪਣੇ ਆਖਰੀ ਮੁਕਾਮ ਤੇ ਪਹੁੰਚ ਗਈਆਂ ਹਨ| ਕੱਲ ਬੁਧਵਾਰ ਨੂੰ 7ਵੇਂ ਅਤੇ ਆਖਰੀ ਪੜ੍ਹਾਅ ਅਧੀਨ 40 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਲਈ ਕੁਲ 535 ਉਮਦੀਵਾਰ ਹਨ ਜਿਨ੍ਹਾ ਦਾ ਫੈਸਲਾ 1.41 ਕਰੋੜ ਕਰਨਗੇ| ਇਸਤੋਂ ਇਲਾਵਾ ਭਲਕੇ ਮਨੀਪੁਰ ਵਿਚ ਦੂਸਰੇ ਪੜਾਅ ਅਧੀਨ 22 …

Read More »

ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਨੂੰ ਖਦੇੜ ਕੇ ਮੋਸੂਲ ਦੇ ਸਰਕਾਰੀ ਭਵਨ ‘ਤੇ ਕੀਤਾ ਕਬਜ਼ਾ

ਕਾਹਿਰਾ  : ਇਰਾਕੀ ਸੈਨਾ ਵਲੋਂ ਇਸਲਾਮਿਕ ਸਟੇਟ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ, ਜਿਸ ਵਿਚ ਇਰਾਕੀ ਸੈਨਾ ਨੂੰ ਸਫਲਤਾ ਹਾਸਿਲ ਹੋ ਰਹੀ ਹੈ| ਇਸ ਦੌਰਾਨ ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਦੇ ਖੜਾਕਿਆਂ ਨੂੰ ਮੋਸੂਲ ਦੇ ਸਰਕਾਰੀ ਭਵਨ ਤੋਂ ਖਦੇੜ ਕੇ ਇਸ ਉਤੇ ਆਪਣਾ ਕਬਜਾ ਕਰ ਲਿਆ ਹੈ|

Read More »

ਲਖਨਊ : ਘਰ ‘ਚ ਛੁਪਿਆ ਅੱਤਵਾਦੀ, ਮੁਕਾਬਲਾ ਜਾਰੀ

ਲਖਨਊ : ਉਤਰ ਪ੍ਰਦੇਸ਼ ਦੇ ਲਖਨਊ ਦੇ ਠਾਕੁਰਗੰਜ ਵਿਚ ਇਕ ਅੱਤਵਾਦੀ ਦੇ ਘਰ ਵਿਚ ਛੁਪੇ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ| ਖਬਰ ਲਿਖੇ ਜਾਣ ਤੱਕ ਪੁਲਿਸ ਅਤੇ ਸੈਨਾ ਵੱਲੋਂ ਇਸ ਘਰ ਦੀ ਘੇਰਾਬੰਦੀ ਕਰਕੇ ਅੱਤਵਾਦੀ ਖਿਲਾਫ ਜ਼ੋਰਦਾਰ ਕਾਰਵਾਈ ਕੀਤੀ ਜਾ ਰਹੀ ਹੈ|

Read More »

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਮਲੋਟ ਵਿਖੇ ਵੋਟ ਗਿਣਤੀ ਕੇਂਦਰਾਂ ਦਾ ਲਿਆ ਜਾਇਜ਼ਾ

ਮਲੋਟ  : ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ) ਵੀ. ਕੇ. ਸਿੰਘ ਇੱਥੇ ਵੋਟਾਂ ਦੀ ਗਿਣਤੀ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਤੋਂ ਪਹਿਲਾਂ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਸੀ. ਈ. ਓ ਨੇ ਪ੍ਰਸ਼ਾਸ਼ਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ …

Read More »

ਮੈਨੂੰ ਆਪਣੀ ਟੀਮ ‘ਤੇ ਮਾਣ ਹੈ : ਵਿਰਾਟ ਕੋਹਲੀ

ਬੈਂਗਲੁਰੂ : ਅਸਟ੍ਰੇਲੀਆ ਉਤੇ 75 ਦੋੜਾਂ ਨਾਲ ਜਿਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਇਹ ਸਾਡੇ ਲਈ ਇਕ ਖਾਸ ਦਿਨ ਹੈ| ਉਨ੍ਹਾਂ ਆਪਣੀ ਇਸ ਜਿਤ ਤੇ ਟਵੀਟ ਕਰਦਿਆ ਕਿਹਾ ਕਿ ਅਸੀਂ ਇਕਠੇ ਜਿਤੇ ਤੇ ਇਕਠੇ ਹਾਰੇ| ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ …

Read More »