ਤਾਜ਼ਾ ਖ਼ਬਰਾਂ
Home / 2017 / March / 05

Daily Archives: March 5, 2017

ਸ਼ਾਹੀ ਅੰਦਾਜ਼ ‘ਚ ਹੋਇਆ ਕੈਪਟਨ ਅਮਰਿੰਦਰ ਦੇ ਦੋਹਤੇ ਨਿਰਵਾਣ ਦਾ ਵਿਆਹ, ਸ਼ਾਮਲ ਹੋਏ ਰਾਜੇ-ਮਹਾਰਾਜੇ ਅਤੇ ਉੱਘੀਆਂ ਸ਼ਖਸੀਅਤਾ

ਜਲੰਧਰ — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਦੋਹਤੇ ਨਿਰਵਾਣ ਸਿੰਘ ਦਾ ਸੰਸਦ ਮੈਂਬਰ ਤੇ ਜੰੰਮੂ-ਕਸ਼ਮੀਰ ਰਿਆਸਤ ਨਾਲ ਜੁੜੇ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਯੰਕਾ ਸਿੰਘ ਨਾਲ ਵਿਆਹ ਹੋਇਆ। ਦੇਸ਼ ਦੀ ਰਾਜਧਾਨੀ ‘ਚ ਆਯੋਜਿਤ ਇਸ  ਸ਼ਾਹੀ ਵਿਆਹ ਸਮਾਰੋਹ ‘ਚ ਪਟਿਆਲਾ ਤੋਂ …

Read More »

ਉੱਤਰ ਪ੍ਰਦੇਸ਼ ‘ਚ ਬਹੁਮਤ ਦੀ ਸਰਕਾਰ ਬਣਾਵਾਂਗੇ : ਭਾਜਪਾ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ‘ਚ ਲੰਗੜੀ ਵਿਧਾਨ ਸਭਾ ਦੇ ਅੰਦਾਜ਼ਿਆਂ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਪਹਿਲੀ ਵਾਰ ਸਪਾ ਅਤੇ ਬਸਪਾ ਦੀ ਰਵਾਇਤੀ ਵੋਟ ਭਾਜਪਾ ਨੂੰ ਮਿਲ ਰਹੀ ਹੈ ਅਤੇ ਉਹ ਸਪੱਸ਼ਟ ਬਹੁਮਤ ਦੇ ਨਾਲ ਉੱਤਰ ਪ੍ਰਦੇਸ਼ ‘ਚ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ …

Read More »

7 ਮਾਰਚ ਤੋਂ ਬਾਅਦ ਡੇਰਾ ਸਿਰਸਾ ਪਾਸੋਂ ਹਮਾਇਤ ਲੈਣ ਵਾਲੇ ਆਗੂਆਂ ‘ਤੇ ਡਿੱਗ ਸਕਦੀ ਹੈ ਗਾਜ!

ਰਾਜਪੁਰਾ  : ਚੋਣਾਂ ਦੌਰਾਨ ਡੇਰਾ ਸਿਰਸਾ ਜਾ ਕੇ ਹਮਾਇਤ ਲੈਣ ਵਾਲੇ ਸਿੱਖ ਉਮੀਦਵਾਰਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਆਪਣੀ ਰਿਪੋਰਟ 7 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕਰੇਗੀ ਅਤੇ ਜਾਂਚ ਵਿਚ ਜੇਕਰ ਕਿਸੇ ਵਿਧਾਇਕ ਜਾਂ ਆਗੂ ਦਾ ਨਾਮ ਆਉਂਦਾ ਹੈ ਤਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਵਲੋਂ ਸ੍ਰੀ …

Read More »

1.36 ਕਰੋੜ ਰੁਪਏ ਦੇ ਪੁਰਾਣੇ ਨੋਟ ਜ਼ਬਤ, ਪੰਜ ਲੋਕ ਹਿਰਾਸਤ ‘ਚ

ਠਾਣੇ— ਪੁਲਸ ਨੇ ਠਾਣੇ ‘ਚ 1.36 ਕਰੋੜ ਰੁਪਏ ਦੇ ਪੁਰਾਣੇ ਨੋਟ ਜ਼ਬਤ ਕੀਤੇ ਹਨ। ਪੁਲਸ ਨੇ ਇਸ ਦੇ ਨਾਲ ਹੀ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਅਧਿਕਾਰੀਆਂ ਦੀ ਇਕ ਟੀਮ ਨੇ ਓਪਵਨ ਝੀਲ ਇਲਾਕੇ ‘ਚ ਨਜ਼ਰ ਰੱਖੀ ਹੋਈ ਸੀ ਅਤੇ ਉਨ੍ਹਾਂ …

Read More »

ਸੋਸ਼ਲ ਮੀਡੀਆ ‘ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਚਲਨ ਮੰਦਭਾਗਾ : ਬਡੂੰਗਰ

ਅੰਮ੍ਰਿਤਸਰ, : ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਪਾਉਣ ਦਾ ਵਰਤਾਰਾ ਬੇਹੱਦ ਮੰਦਭਾਗਾ ਹੈ। ਸਿਰਫਿਰੇ ਲੋਕਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ …

Read More »

ਡੀ. ਐੱਸ. ਜੀ. ਐੱਮ. ਸੀ. ਚੋਣਾਂ ਦੇ ਨਤੀਜੇ ਪੰਜਾਬ ਤੇ ਦਿੱਲੀ ਨਗਰ ਨਿਗਮ ‘ਚ ‘ਆਪ’ ਦੇ ‘ਸਫਾਏ’ ਦਾ ਸੰਕੇਤ : ਅਕਾਲੀ ਦਲ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਤਾਜ਼ਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਦਾਅਵਾ ਕੀਤਾ ਕਿ ਇਹ ਨਤੀਜੇ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ …

Read More »