ਤਾਜ਼ਾ ਖ਼ਬਰਾਂ
Home / 2017 / March / 04

Daily Archives: March 4, 2017

ਪੁਲਿਸ ਨੇ ਕੀਤਾ ਐਲਾਨ – ਡੇਰਾ ਪ੍ਰੇਮੀਆਂ ਦੇ ਕਾਤਲਾਂ ਬਾਰੇ ਦੱਸਣ ਵਾਲੇ ਨੂੰ ਮਿਲਣਗੇ 50 ਲੱਖ ਰੁਪਏ ਤੇ ਸਬ ਇੰਸਪੈਕਟਰ ਨੌਕਰੀ

ਲੁਧਿਆਣਾ : ਅਹਿਮਦਗੜ੍ਹ ਮੰਡੀ ਦੇ ਨਜ਼ਦੀਕ ਪਿੰਡ ਜਗੇੜਾ ਵਿਖੇ ਸਥਿਤ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿਚ ਬੀਤੇ ਹਫਤੇ ਅਣਪਛਾਤੇ ਹਥਿਆਰਬੰਦਾਂ ਵੱਲੋਂ ਡੇਰੇ ਦੇ ਦੋ ਸੇਵਾਦਾਰਾਂ ਪਿਓ-ਪੁੱਤਰ ਨੂੰ ਗੋਲੀਆਂ ਮਾਰਨ ਵਾਲੇ ਦੋਸ਼ੀਆਂ ਦਾ ਸੁਰਾਗ ਦੇਣ ਵਾਲਿਆਂ ਨੂੰ ਪੁਲਿਸ ਨੇ ਇਲਾਮ ਦੇਣ ਦਾ ਐਲਾਨ ਕੀਤਾ ਹੈ| ਅੱਜ ਇਥੇ ਸੱਦੀ ਗਈ ਇਕ …

Read More »

1 ਵਜੇ ਤੱਕ ਯੂ.ਪੀ ‘ਚ 38 ਅਤੇ ਮਨੀਪੁਰ ‘ਚ 69 ਫੀਸਦੀ ਮਤਦਾਨ

ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਚ 7 ਜ਼ਿਲ੍ਹਿਆਂ ਵਿਚ 49 ਸੀਟਾਂ ਉਤੇ ਮਤਦਾਨ ਜਾਰੀ ਹੈ| ਦੁਪਹਿਰ 1 ਵਜੇ ਤੱਕ ਸੂਬੇ ਵਿਚ 38 ਫੀਸਦੀ ਵੋਟਾਂ ਪਈਆਂ| ਇਸ ਤੋਂ ਇਲਾਵਾ ਮਨੀਪੁਰ ਵਿਚ ਵੀ ਮਤਦਾਨ ਜਾਰੀ ਹੈ| ਇਥੇ 38 ਸੀਟਾਂ ਉਤੇ ਦੁਪਹਿਰ 1 ਵਜੇ ਤੱਕ 69 ਫੀਸਦੀ ਵੋਟਿੰਗ ਹੋਈ|

Read More »

ਕੈਪਟਨ ਅਮਰਿੰਦਰ ਨੇ ਵਾਟਰ ਵਰਕਸ ਦੀ ਬਿਜਲੀ ਸਪਲਾਈ ਕੱਟੇ ਜਾਣ ਨਾਲ ਗੰਭੀਰ ਬਣ ਰਹੀ ਪਾਣੀ ਦੀ ਸਮੱਸਿਆ ਖਿਲਾਫ ਦਿੱਤੀ ਚੇਤਾਵਨੀ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਵਰਕਸ ਨੂੰ ਜਾਣ ਵਾਲੀ ਪਾਵਰ ਸਪਲਾਈ ਕੱਟੇ ਜਾਣ ਨਾਲ ਪੰਜਾਬ ਦੇ ਸੈਂਕਡ਼ਾਂ ਪਿੰਡਾਂ ‘ਚ ਪੈਦਾ ਹੋਈ ਪਾਣੀ ਦੀ ਸਮੱਸਿਆ ਉਪਰ ਗੰਭੀਰ ਚਿੰਤਾ ਪ੍ਰਗਟ ਕਰਦਿਆਂ, ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਲਈ ਦੋਸ਼ੀ ਪੰਚਾਇਤ ਮੈਂਬਰਾਂ ਤੇ ਨਗਰ ਕੌਂਸਲ ਦੇ ਪ੍ਰਧਾਨਾਂ …

Read More »

ਨਰਿੰਦਰ ਮੋਦੀ ਨੇ ਵਾਰਾਨਸੀ ‘ਚ ਕੀਤਾ ਰੋਡ ਸ਼ੋਅ

ਵਾਰਾਨਸੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਵਿਖੇ ਰੋਡ ਸ਼ੋਅ ਕੀਤਾ| ਇਸ ਮੌਕੇ ਸ੍ਰੀ ਮੋਦੀ ਨੂੰ ਵੱਡੀ ਗਿਣਤੀ ਵਿਚ ਲੋਕਾਂ ਦਾ ਸਮਰਥਨ ਮਿਲਿਆ| ਲੋਕ ਪ੍ਰਧਾਨ ਮੰਤਰੀ ਦੀ ਇਕ ਝਲਕ ਪਾਉਣ ਲਈ ਬੇਹੱਦ ਉਤਸ਼ਾਹਿਤ ਦਿਖੇ| ਪ੍ਰਧਾਨ ਮੰਤਰੀ ਇਕ ਗੱਡੀ ਵਿਚ ਸਵਾਰ ਹੋ ਕੇ ਲੋਕਾਂ ਦੇ ਵਿਚ ਪਹੁੰਚੇ ਅਤੇ …

Read More »

ਸੁਪਰੀਮ ਕੋਰਟ ਵੱਲੋਂ ਕਿਸਾਨਾਂ ਲਈ ਕੇਂਦਰ ਸਰਕਾਰ ਨੂੰ ਦਿੱਤੇ ਹੁਕਮਾਂ ਦਾ ਬੀ ਕੇ ਯੂ ਵੱਲੋਂ ਸਵਾਗਤ

ਚੰਡੀਗਡ਼੍ਹ -ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਿਸਾਨੀ ਆਤਮ ਹੱਤਿਆਵਾਂ ਰੋਕਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਦੀ ਨਸੀਅਤ ਦਾ ਸਵਾਗਤ ਕੀਤਾ ਹੈ | ਉਹਨਾਂ ਕਿਹਾ ਕਿ ਹੁਣ ਤਾਂ ਦੇਸ਼ ਦੀ ਸਰਵ ਉੱਚ ਅਦਾਲਤ …

Read More »

ਅਮਰੀਕਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ : ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 43 ਸਾਲਾ ਵਪਾਰੀ ਹਰਨਿਸ਼ ਪਟੇਲ ਦੱਖਣੀ ਅਮਰੀਕਾ ਦੇ ਲੈਂਕੇਸਟਰ ਕਾਊਂਟੀ ਵਿਚ ਇਕ ਸਟੋਰ ਦੇ ਮਾਲਿਕ ਸਨ| ਹਰਨਿਸ਼ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ| ਪੁਲਿਸ …

Read More »

ਪਾਵਰਕਾਮ ਨੇ ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਇੰਜਨੀਅਰਿੰਗ ਕਾਲਜ ਦਾ ਕੱਟਿਆ ਕੁਨੈਕਸ਼ਨ

ਚੰਡੀਗਡ਼੍ਹ  : ਫਿਰੋਜ਼ਪੁਰ ਤੋਂ ਅਕਾਲੀ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਇੰਜਨੀਅਰਿੰਗ ਕਾਲਜ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਹਾਸਲ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਘੁਬਾਇਆ ਕਾਲਜ ਤੋਂ 24 ਲੱਖ 61 ਹਜ਼ਾਰ ਰੁਪਏ ਦਾ ਬਕਾਇਆ ਬਿੱਲ ਲੈਣ ਲਈ ਕਾਰਵਾਈ ਨੂੰ ਅੰਜਾਮ ਦਿੱਤਾ । ਐਸ.ਡੀ.ਓ. ਹਰਭਜਨ ਦਾਸ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ …

Read More »