ਤਾਜ਼ਾ ਖ਼ਬਰਾਂ
Home / 2017 / March / 03

Daily Archives: March 3, 2017

ਉਤਰ ਪ੍ਰਦੇਸ਼ ਤੇ ਮਨੀਪੁਰ ‘ਚ ਵੋਟਾਂ ਭਲਕੇ

ਨਵੀਂ ਦਿੱਲੀ : ਉਤਰ ਪ੍ਰਦੇਸ਼ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਲਈ ਭਲਕੇ 4 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ| ਉਤਰ ਪ੍ਰਦੇਸ਼ ਵਿਚ ਛੇਵੇਂ ਗੇੜ ਦੀਆਂ ਵੋਟਾਂ ਲਈ ਭਲਕੇ 49 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਲਈ ਕੁੱਲ 635 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 60 ਔਰਤ ਉਮੀਦਵਾਰ ਵੀ ਸ਼ਾਮਿਲ ਹਨ| ਦੂਸਰੇ …

Read More »

ਨਸ਼ੇ ਦੇ ਖਾਤਮੇ ਲਈ ਕਾਂਗਰਸ ਅਤੇ ਕੈਪਟਨ ਵਚਨਬੱਧ : ਪ੍ਰਨੀਤ ਕੌਰ

ਪਟਿਆਲਾ  -ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਵਾਰਡ ਨੰ 41 ਦੇ ਮਿਹਨਤੀ ਅਤੇ ਇਮਾਦਾਰ ਆਗੂ ਗਗਨ ਗਰਗ ਨੂੰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪ੍ਰਨੀਤ ਕੌਰ, ਕੇ. ਕੇ. …

Read More »

ਮਿਰਜਾਪੁਰ ਰੈਲੀ ‘ਚ ਪ੍ਰਧਾਨ ਮੰਤਰੀ ਨੇ ਸਪਾ ਤੇ ਬਸਪਾ ‘ਤੇ ਕੀਤੇ ਤਿੱਖੇ ਹਮਲੇ

ਮਿਰਜਾਪੁਰ  : ਉਤਰ ਪ੍ਰਦੇਸ਼ ਵਿਚ ਚੋਣ ਰੈਲੀਆਂ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਿਰਜਾਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ| ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਸਪਾ ਅਤੇ ਬਸਪਾ ਤੋਂ ਮੁਕਤੀ ਦਾ ਉਤਸਵ ਯੂ.ਪੀ ਚੋਣਾਂ ਹਨ| ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਅਲਿਖੇਸ਼ …

Read More »

ਨਿਊਯਾਰਕ ‘ਚ ਭਾਰਤੀ ਮੂਲ ਦੀ ਲੜਕੀ ਹੋਈ ਨਸਲੀ ਟਿੱਪਣੀ ਦਾ ਸ਼ਿਕਾਰ

ਵਸ਼ਿੰਗਟਨ : ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਕੈਨਸਾਸ ਵਿਖੇ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਤੋਂ ਬਾਅਦ ਕਈ ਅਮਰੀਕੀਆਂ ਵਿਚ ਹਾਲੇ ਵੀ ਨਫਰਤ ਬਰਕਰਾਰ ਹੈ| ਨਿਊਯਾਰਕ ਵਿਚ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਭਾਰਤੀ ਮੂਲ ਦੀ ਲੜਕੀ ਖਿਲਾਫ ਨਸਲੀ ਟਿਪਣੀ ਕੀਤੀ ਗਈ ਅਤੇ ਉਸ ਨੂੰ ਟ੍ਰੇਨ …

Read More »

ਸਿਰਸਾ ਨੇ ਅਕਾਲੀ ਦਲ ਦੇ ਵਰਕਰਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ- ਹਾਲ ਹੀ ਵਿਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਸ਼ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਪਾਰਟੀ ਉਮੀਦਵਾਰਾਂ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਉਣ ਲਈ ਧੰਨਵਾਦ ਕੀਤਾ ਹੈ। ਇੱਥੇ …

Read More »

ਭਾਰਤ ਆਸਟ੍ਰੇਲੀਆ ਟੈਸਟ ਸੀਰੀਜ਼ ਦਾ ਦੂਸਰਾ ਮੈਚ ਕੱਲ੍ਹ ਤੋਂ

ਬੈਂਗਲੁਰੂ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ ਬੈਂਗਲੁਰੂ ਵਿਖੇ ਖੇਡਿਆ ਜਾਵੇਗਾ| ਇਸ ਸੀਰੀਜ਼ ਵਿਚ ਮਹਿਮਾਨ ਟੀਮ ਆਸਟ੍ਰੇਲੀਆ 1-0 ਨਾਲ ਅੱਗੇ ਹੈ ਅਤੇ ਬੈਂਗਲੁਰੂ ਟੈਸਟ ਵਿਚ ਦੋਨੋਂ ਟੀਮਾਂ ਪੂਰੇ ਦਮਖਮ ਨਾਲ ਮੈਦਾਨ ਤੇ ਉਤਰਨਗੀਆਂ| ਪੁਣੇ ਟੈਸਟ ਵਿਚ ਬੇਸ਼ੱਕ ਟੀਮ ਇੰਡੀਆ ਨੂੰ ਹਾਰ ਦਾ …

Read More »

ਆਗਰਾ ‘ਚ ਸੰਜੇ ਦੱਤ ਦੇ ਬਾਊਂਸਰਾਂ ਨੇ ਪੱਤਰਕਾਰਾਂ ਨਾਲ ਕੀਤੀ ਕੁੱਟਮਾਰ

ਆਗਰਾ  : ਅਭਿਨੇਤਾ ਸੰਜੇ ਦੱਤ ਦੇ ਬਾਊਂਸਰਾਂ ਨੇ ਆਗਰਾ ਵਿਚ ਫਿਲਮ ਦੀ ਸ਼ੂਟਿੰਗ ਦੌਰਾਨ ਸਥਾਪਨ ਮੀਡੀਆ ਕਰਮੀਆ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ| ਦੱਸਣਯੋਗ ਹੈ ਕਿ ਆਗਰਾ ਦੇ ਤਾਜ ਮਹਿਲ ਦੇ ਨੇੜੇ ਫਿਲਮ ‘ਭੂਮੀ’ ਦੀ ਸ਼ੂਟਿੰਗ ਚੱਲ ਰਹੀ ਸੀ, ਇਸ ਦੌਰਾਨ ਬਾਊਂਸਰਾਂ ਨੇ ਮੀਡੀਆ ਕਰਮੀਆਂ ਉਤੇ ਹਮਲਾ ਕਰ …

Read More »