ਤਾਜ਼ਾ ਖ਼ਬਰਾਂ
Home / 2017 / March / 02

Daily Archives: March 2, 2017

ਪਾਕਿਸਤਾਨ ਕਰ ਰਿਹੈ ਕੈਮੀਕਲ ਹਥਿਆਰਾਂ ਦੀ ਵਰਤੋਂ : ਰੱਖਿਆ ਮੰਤਰੀ

ਨਵੀਂ ਦਿੱਲੀ :   ਭਾਰਤ ਦੇ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਕਿਹਾ ਹੈ ਕਿ ਸਾਨੂੰ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੀ ਸਰਹੱਦ ਉਤੇ ਕੈਮੀਕਲ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ| ਇਕ ਪ੍ਰੋਗਰਾਮ ਵਿਚ ਬੋਲਦਿਆਂ ਸ੍ਰੀ ਪਾਰੀਕਰ ਨੇ ਕਿਹਾ …

Read More »

ਇਰਾਕ ‘ਚ ਆਤਮਘਾਤੀ ਹਮਲੇ ‘ਚ 22 ਮੌਤਾਂ, ਭਾਰਤ ਵੱਲੋਂ ਦੁੱਖ ਦਾ ਪ੍ਰਗਟਾਵਾ

ਕਾਬੁਲ : ਇਰਾਕ ਦੀ ਰਾਜਧਾਨੀ ਕਾਬੁਲ ਵਿਚ ਬੀਤੀ ਰਾਤ ਹੋਏ ਆਤਮਘਾਤੀ ਹਮਲੇ ਵਿਚ 22 ਲੋਕ ਮਾਰੇ ਗਏ ਅਤੇ 200 ਦੇ ਕਰੀਬ ਜ਼ਖਮੀ ਹੋ ਗਏ| ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ| ਦੂਸਰੇ ਪਾਸੇ ਭਾਰਤ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਗਈ ਹੈ|

Read More »

ਐੱਸ.ਵਾਈ.ਐੱਲ ਮਾਮਲਾ : 28 ਮਾਰਚ ਨੂੰ ਸੁਪਰੀਮ ਕੋਰਟ ‘ਚ ਹੋਵੇਗੀ ਅਗਲੀ ਸੁਣਵਾਈ

ਨਵੀਂ ਦਿੱਲੀ : ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਅੱਜ 28 ਮਾਰਚ ਤੱਕ ਟਾਲ ਦਿੱਤੀ ਹੈ| ਇਸ ਮਾਮਲੇ ਦੀ ਅੱਜ ਅਦਾਲਤ ਵਿਚ ਸੁਣਵਾਈ ਹੋਣੀ ਸੀ, ਜਿਥੇ ਹਰਿਆਣਾ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ  ਪੰਜਾਬ ਵੱਲੋਂ ਇਸ ਨਹਿਰ ਦੇ ਨਿਰਮਾਣ ਵਿਚ ਅੜਿੱਕਾ ਪਾਇਆ ਜਾ …

Read More »

ਕਾਂਗਰਸ ਨੇ ਕਦੇ ਵੀ ਕਿਸਾਨਾਂ ਤੇ ਆੜਤੀਆਂ ਨੂੰ ਮੰਡੀਆਂ ‘ਚ ਰੁਲਣ ਨਹੀਂ ਦਿੱਤਾ : ਪ੍ਰਨੀਤ ਕੌਰ

ਪਟਿਆਲਾ – ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਆਨੰਦ ਵਲੋਂ ਚੋਣਾਂ ਵਿਚ ਬੂਥ ਵਰਕਰਾਂ ਅਤੇ ਪੋਲਿੰਗ ਏਜੰਟਾਂ ਦੀ ਹੌਂਸਲਾ ਅਫਜਾਈ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੀ ਵਿਧਾਇਕ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਰਾਜ ਵਿਚ ਹਰ ਸੀਜ਼ਨ ਵਿਚ ਕਿਸਾਨਾਂ ਤੇ ਆੜਤੀਆਂ …

Read More »

ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਾਂਗੇ: ਸਿਰਸਾ

ਨਵੀਂ ਦਿੱਲੀ  – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਹਾਸਿਲ ਕਰਨ ਮਗਰੋਂ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਕਮੇਟੀ ਮੈਂਬਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਅੱਖਰ-ਅੱਖਰ ਪੂਰੇ ਕੀਤੇ ਜਾਣਗੇ। ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ …

Read More »

ਆਈ.ਐਸ ਸਰਗਨਾ ਬਗਦਾਦੀ ਨੇ ਮੰਨੀ ਹਾਰ

ਕਾਹਿਰਾ : ਇਸਲਾਮਿਕ ਸਟੇਟ ਦੇ ਸਰਗਨਾ ਅੱਤਵਾਦੀ ਅਬੂ ਬਕਰ ਅਲ ਬਗਦਾਦੀ ਨੇ ਇਰਾਕ ਵਿਚ ਆਪਣੀ ਹਾਰ ਨੂੰ ਸਵੀਕਾਰਦਿਆਂ ਆਪਣੇ ਲੜਾਕਿਆਂ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਵਾਪਸ ਮੁੜ ਜਾਣ ਜਾਂ ਫਿਰ ਬੰਬਾਂ ਨਾਲ ਖੁਦ ਨੂੰ ਉਡਾ ਲੈਣ| ਮੀਡੀਆ ਰਿਪੋਰਟਾਂ ਅਨੁਸਾਰ ਇਰਾਕੀ ਫੌਜ ਆਈ.ਐਸ ਦੇ ਖਿਲਾਫ ਲੜ ਰਹੀ ਹੈ| ਇਰਾਕੀ …

Read More »

ਭਾਰਤ ਨੇ ਰਿਹਾਅ ਕੀਤੇ 39 ਪਾਕਿਸਤਾਨੀ ਕੈਦੀ

ਅਟਾਰੀ :  ਭਾਰਤ ਨੇ 39 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ| ਅੱਜ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਉਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਕੈਦੀਆਂ ਨੂੰ ਪਾਕਿਸਤਾਨ ਦੇ ਹਵਾਲੇ ਕੀਤਾ|

Read More »