ਤਾਜ਼ਾ ਖ਼ਬਰਾਂ
Home / ਖੇਡ / ਮੈਨੂੰ ਆਪਣੀ ਟੀਮ ‘ਤੇ ਮਾਣ ਹੈ : ਵਿਰਾਟ ਕੋਹਲੀ

ਮੈਨੂੰ ਆਪਣੀ ਟੀਮ ‘ਤੇ ਮਾਣ ਹੈ : ਵਿਰਾਟ ਕੋਹਲੀ

ਬੈਂਗਲੁਰੂ : ਅਸਟ੍ਰੇਲੀਆ ਉਤੇ 75 ਦੋੜਾਂ ਨਾਲ ਜਿਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਇਹ ਸਾਡੇ ਲਈ ਇਕ ਖਾਸ ਦਿਨ ਹੈ| ਉਨ੍ਹਾਂ ਆਪਣੀ ਇਸ ਜਿਤ ਤੇ ਟਵੀਟ ਕਰਦਿਆ ਕਿਹਾ ਕਿ ਅਸੀਂ ਇਕਠੇ ਜਿਤੇ ਤੇ ਇਕਠੇ ਹਾਰੇ| ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ ਆਪਣੇ ਖਿਡਾਰੀਆਂ ਉਤੇ ਮਾਣ ਹੈ|

ਏ ਵੀ ਦੇਖੋ

ਪੁਲਸ ਕਮਿਸ਼ਨਰ ਨੇ ਕੀਤੀ ਕੈਮਿਸਟਾਂ ਨਾਲ ਮੀਟਿੰਗ

ਜਲੰਧਰ,  – ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕੈਮਿਸਟਾਂ ਨਾਲ ਬੈਠਕ ਕਰ ਕੇ ਸਪੱਸ਼ਟ ਕੀਤਾ ਕਿ …