ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਫਰਾਂਸ ‘ਚ ਕੁਦਰਤ ਦਾ ਕਹਿਰ, ਬਰਫ ਹੇਠਾਂ ਦਬੇ ਕਈ ਲੋਕ

ਫਰਾਂਸ ‘ਚ ਕੁਦਰਤ ਦਾ ਕਹਿਰ, ਬਰਫ ਹੇਠਾਂ ਦਬੇ ਕਈ ਲੋਕ

ਪੈਰਿਸ  : ਫਰਾਂਸ ਵਿੱਚ ਕੁਦਰਤੀ ਕਹਿਰ ਕਾਰਨ ਕਈ ਲੋਕਾਂ ਦੀ ਜਾਨ ਮੁਸੀਬਤ ਵਿਚ ਫਸ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਕੀ ਰਿਜੌਰਟ ਵਿਚ ਬਰਫ ਖਿਸਕਣ ਕਾਰਨ ਕਈ ਲੋਕ ਇਸ ਬਰਫ ਦੇ ਹੇਠਾਂ ਦਬ ਗਏ ਹਨ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ|

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …