ਆਮਤੌਰ ‘ਤੇ ਬੱਚੇ ਦੇ ਪੇਟ ‘ਚ ਕੀੜਿਆਂ ਦੀ ਸਮੱਸਿਆ ਹੁੰਦੀ ਹੈ। ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਵੇ ਮਿੱਟੀ ‘ਚ ਖੇਡਣਾ ਜਾਂ ਖਾਣਾ, ਸਾਫ ਪਾਣੀ ਨਾ ਪੀਣ ਆਦਿ। ਇਸ ਨਾਲ ਬੱਚਿਆਂ ਨੂੰ ਬੈਚਾਨੀ, ਪੇਟ ‘ਚ ਗੈਸ, ਬਦਹਜ਼ਨੀ, ਪੇਟ ‘ਚ ਦਰਦ, ਬੁਖਾਰ ਵਰਗੀਆਂ ਪਰੇਸ਼ਾਨੀਆਂ ਆਉਂਣ ਲੱਗ ਜਾਂਦੀਆਂ ਹਨ। ਕਦੀ-ਕਦੀ ਤਾਂ ਬੱਚੇ ਬਹੁਤ ਕੰਮਜ਼ੋਰ ਵੀ ਹੋ ਜਾਂਦੇ ਹਨ। ਇਸ ਲਈ ਇਸ ਪਰੇਸ਼ਾਨੀ ਦਾ ਸਮੇਂ ‘ਤੇ ਹੀ ਇਲਾਜ਼ ਕਰ ਲੈਣਾ ਚਾਹੀਦਾ ਹੈ।
1.ਬੱਚੇ ਦੀ ਡਾਈਟ ‘ਚ ਟਮਾਟਰ ਨੂੰ ਜ਼ਰੂਰ ਸ਼ਮਿਲ ਕਰੋ। ਟਮਾਟਰ ਨੂੰ ਕੱਟ ਕੇ ਉਸ ‘ਚ ਨਮਕ ਅਤੇ ਕਾਲੀ ਮਿਰਚ ਦਾ ਚੂਰਨ ਮਿਲਾਕੇ ਸੇਵਨ ਕਰਾਓ। ਇਸ ਨਾਲ ਪੇਟ ਦੇ ਕੀੜੇ ਖਤਮ ਹੋਵੇਗਾ।
2.ਬੱਚੇ ਨੂੰ ਅਨਾਰ ਦਾ ਰਸ ਰੋਜ਼ ਪਿਲਾਓ। ਛੋਟਾ ਬੱਚਾ ਹੈ ਤਾਂ ਉਸਨੂੰ ਦੋ ਤਿੰਨ ਚਮਚ ਵੱਡਾ ਬੱਚਾ ਹੈ ਤਾਂ ਮਾਤਰਾ ਜ਼ਿਆਦਾ ਕਰ ਦਿਓ। ਇਸ ਜੂਸ ਦੇ ਸੇਵਨ ਨਾਲ ਬੱਚੇ ‘ਚ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।
3.ਛੋਟੇ ਬੱਚੇ ਖਾਣ ‘ਚ ਬਹੁਤ ਆਨਕਾਨੀ ਕਰਦੇ ਹਨ। ਅਜਿਹੇ ‘ਚ ਤੁਸੀਂ ਆਸਾਨ ਉਪਾਅ ਬੱਚੇ ਨੂੰ ਸਵੇਰੇ ਸ਼ਾਮ ਦਹੀਂ ‘ਚ ਸ਼ਹਿਦ ਮਿਲਾਕੇ ਖਿਲਾਓ। ਇਸਦੇ ਕੀੜੇ ਆਪਣੇ ਆਪ ਹੀ ਖਤਮ ਹੋ ਜਾਣਗੇ।
4. ਛੋਟੇ ਬੱਚੇ ਨੂੰ ਪਿਆਜ਼ ਦਾ ਰਸ ਨੂੰ ਚਮਚ ਇੱਕ ਦਿਨ ‘ਚ ਦੋ ਬਾਰ ਪਿਲਾਓ। ਇਸ ਨਾਲ ਕੁਝ ਹੀ ਦਿਨ੍ਹਾਂ ‘ਚ ਕੀੜੇ ਖਤਮ ਹੋ ਜਾਣਗੇ।
5. ਲੱਸੀ ‘ਚ ਕਾਲਾ ਨਮਕ ਪਾ ਕੇ ਉਸ ‘ਚ ਪੀਸੀ ਹੋਈ ਕਾਲੀ ਮਿਰਚ ਪਾਓ। 4 ਤੋਂ 5 ਦਿਨ ਤੱਕ ਲਗਾਤਾਰ ਇਸਦਾ ਸੇਵਨ ਵੱਡੇ ਬੱਚੇ ਨੂੰ ਕਰਾਓ। ਇਸ ਨਾਲ ਕੀੜਿਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
6. ਕੇਲਾ ਇੱਕ ਚੰਗਾ ਅਤੇ ਲਾਭਕਾਰੀ ਫਲ ਹੈ ਜਿਸਦਾ ਪ੍ਰਯੋਗ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਬੱਚਿਆਂ ਦੇ ਪੇਟ ‘ਚ ਕੀੜੀਆਂ ਦੀ ਸਮੱਸਿਆ ਦੂਰ ਕਰਦਾ ਹੈ।
7. ਅਜਵਾਇਨ ਦੇ ਚੂਰਨ ਨੂੰ ਕਾਲੇ ਨਮਕ ਦੇ ਨਾਲ ਰਾਤ ਨੂੰ ਸੋਣੇ ਤੋਂ ਪਹਿਲਾਂ ਆਪਣੇ ਬੱਚੇ ਨੂੰ ਕੋਸੇ ਪਾਣੀ ਦੇ ਨਾਲ ਖਾਣ ਦੇ ਲਈ ਦਿਓ। ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਆਪਣੇ ਆਪ ਸਰੀਰ ‘ਚੋਂ ਨਿਕਲ ਜਾਂਦੇ ਹਨ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ।
ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।