ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਰਸੋਈ ਘਰ / ਪਨੀਰ ਦਹੀ ਵੜਾ ਚਾਟ

ਪਨੀਰ ਦਹੀ ਵੜਾ ਚਾਟ

ਅਜਕੱਲ ਦੇ ਮੌਸਮ ‘ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖਿਆਲ ਸਭ ਤੋਂ ਪਹਿਲਾ ਆਉਂਦਾ ਹੈ। ਪਰ ਦਾਲ ਦੇ ਵੜੇ ਬਣਾਉਣ ‘ਚ ਸਮੇਂ ਬਹੁਤ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਪਨੀਰ ਅਤੇ ਆਲੂ ਤੋਂ ਬਣਨ ਵਾਲੇ ਵੜੇ  ਜੋ ਬਹੁਤ ਜਲਦੀ ਬਣਦੇ ਹਨ। ਦੱਸਣ ਜਾਂ ਰਹੇ ਹਾਂ।
ਸਮੱਗਰੀ
200 ਗ੍ਰਾਮ ਪਨੀਰ
2 ਉੱਬਲੇ ਆਲੂ
2 ਚਮਚ ਅਰਾਰੋਟ
ਤੇਲ ਤੱਲਣ ਦੇ ਲਈ
1 ਹਰੀ ਮਿਰਚ ( ਕੱਟੀ ਹੋਈ )
1/2 ਇੰਚ ਅਦਰਕ ( ਕੱਦੂਕਸ ਕੀਤਾ ਹੋਇਆ )
ਨਮਕ ਸੁਆਦ ਅਨੁਸਾਰ
ਚਾਟ ਬਣਾਉਣ ਲਈ ਸਮੱਗਰੀ
3 ਕੱਪ ਦਹੀਂ
1 ਕੱਪ ਹਰੀ ਚਟਨੀ
1 ਕੱਪ ਮਿੱਠੀ ਚਟਨੀ
1 ਛੋਟਾ ਚਮਚ ਲਾਲ ਮਿਰਚ ਪਾਊਡਰ
2 ਚਮਚ ਭੁੱਨਿਆ ਹੋਇਆ ਜ਼ੀਰਾ
2 ਚਮਚ ਕਾਲਾ ਨਮਕ
ਵਿਧੀ
1. ਇੱਕ ਬਰਤਨ ‘ਚ ਪਨੀਰ ਕੱਦੂਕਸ ਕਰੋ ਅਤੇ ਇਸ ‘ਚ ਉੱਬਲੇ ਹੋਏ ਆਲੂ ਮਸਲ ਲਓ।
2. ਫ਼ਿਰ ਇਸ ‘ਚ ਅਰਾਰੋਟ, ਨਮਕ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਸਲ ਕੇ ਆਟਾ ਗੁੰਨ ਲਓ।
3. ਇੱਕ ਕੜਾਈ ‘ਚ ਤੇਲ ਗਰਮ ਹੋਣ ਲਈ ਰੱਖ ਦਿਓ।
4. ਫ਼ਿਰ ਗੁੰਨੇ ਹੋਏ ਮਿਸ਼ਰਨ ‘ਚ ਥੋੜ੍ਹਾਂ-ਥੋੜ੍ਹਾਂ ਲੈ ਕੇ ਆਪਣੇ ਹੱਥਾਂ ਨਾਲ ਗੋਲ ਆਕਾਰ ਦੇ ਕੇ ਵੜੇ ਤੱਲ ਲਓ।
5. ਫ਼ਿਰ ਦਹੀ ਨੂੰ ਫ਼ੈਂਟ ਲਓ ਅਤੇ ਇਸ ਨੂੰ ਫ਼ਰਿਜ਼ ‘ਚ ਠੰਡਾ ਹੋਣ ਲਈ ਰੱਖ ਦਿਓ।
6. ਇੱਕ ਪਲੇਟ ਲਓ, ਇਸ ‘ਚ ਤਲੇ ਹੋਏ ਠੰਡੇ ਵੜੇ ਰੱਖ ਦਿਓ।
7. ਫ਼ਿਰ ਇਸ ਉੱਪਰ ਠੰਡਾ ਦਹੀਂ ਪਾ ਕੇ ਇਸ ਉਪੱਰ ਕਾਲਾ ਨਮਕ, ਭੁੰਨਿਆ ਹੋਇਆ ਜ਼ੀਰਾ ਅਤੇ ਲਾਲ ਮਿਰਚ

ਏ ਵੀ ਦੇਖੋ

ਬਰੌਕਲੀ ਪਕੌੜਾ

ਸ਼ਾਮ ਦੀ ਚਾਹ ਨਾਲ ਜੇਕਰ ਪਕੌੜੇ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸੁਆਦ ਹੋਰ …