ਤਾਜ਼ਾ ਖ਼ਬਰਾਂ
Home / ਪੰਜਾਬ / ਟੋਲ ਟੈਕਸਾਂ ਤੋਂ ਨਿਜ਼ਾਤ ਮਿਲੀ ਪੱਤਰਕਾਰਾਂ ਨੂੰ

ਟੋਲ ਟੈਕਸਾਂ ਤੋਂ ਨਿਜ਼ਾਤ ਮਿਲੀ ਪੱਤਰਕਾਰਾਂ ਨੂੰ

ਚੰਡੀਗੜ੍ਹ -ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੱਤਰਕਾਰਾਂ ਨੂੰ ਟੋਲ ਟੈਕਸਾਂ ਤੋਂ ਨਿਜ਼ਾਤ ਦਿਵਾ ਦਿੱਤੀ ਹੈ|
ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਅਮਰਿੰਦਰ ਸਰਕਾਰ ਨੇ ਇਕ ਐਕਰਾਡਿਸ਼ਨ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ|

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …