ਤਾਜ਼ਾ ਖ਼ਬਰਾਂ
Home / ਅੰਤਰਰਾਸ਼ਟਰੀ / ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਨੂੰ ਖਦੇੜ ਕੇ ਮੋਸੂਲ ਦੇ ਸਰਕਾਰੀ ਭਵਨ ‘ਤੇ ਕੀਤਾ ਕਬਜ਼ਾ

ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਨੂੰ ਖਦੇੜ ਕੇ ਮੋਸੂਲ ਦੇ ਸਰਕਾਰੀ ਭਵਨ ‘ਤੇ ਕੀਤਾ ਕਬਜ਼ਾ

ਕਾਹਿਰਾ  : ਇਰਾਕੀ ਸੈਨਾ ਵਲੋਂ ਇਸਲਾਮਿਕ ਸਟੇਟ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ, ਜਿਸ ਵਿਚ ਇਰਾਕੀ ਸੈਨਾ ਨੂੰ ਸਫਲਤਾ ਹਾਸਿਲ ਹੋ ਰਹੀ ਹੈ| ਇਸ ਦੌਰਾਨ ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਦੇ ਖੜਾਕਿਆਂ ਨੂੰ ਮੋਸੂਲ ਦੇ ਸਰਕਾਰੀ ਭਵਨ ਤੋਂ ਖਦੇੜ ਕੇ ਇਸ ਉਤੇ ਆਪਣਾ ਕਬਜਾ ਕਰ ਲਿਆ ਹੈ|

ਏ ਵੀ ਦੇਖੋ

ਮਨਜੀਤ ਸਿੰਘ ਜੀ.ਕੇ ਚੁਣੇ ਗਏ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ

ਨਵੀਂ ਦਿੱਲੀ  : ਹਾਲ ਹੀ ਵਿਚ ਹੋਈਆਂ ਡੀ.ਐਸ.ਜੀ.ਐਮ.ਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਤੋਂ …