ਤਾਜ਼ਾ ਖ਼ਬਰਾਂ
Home / 2017 / February / 26

Daily Archives: February 26, 2017

ਪੰਜਾਬ ‘ਚ ਹੋਣ ਵਾਲੀਆ ਨਗਰ ਨਿਗਮ ਚੋਣਾਂ ਨੂੰ ਲੈ ਕੇ ‘ਆਪ’ ਦਾ ਅਹਿਮ ਫੈਸਲਾ

ਜਲੰਧਰ  :  ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਨਗਰ ਨਿਗਮ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣ ਦੇ ਨਤੀਜੇ ਆਉਂਦੇ ਹੀ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸ਼ਨੀਵਾਰ ਨੂੰ ‘ਆਪ’ ਦੀ ਬੈਠਕ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ‘ਚ …

Read More »

ਸਪਾ ਅਤੇ ਭਾਜਪਾ ਤੋਂ ਨਾਰਾਜ਼ ਹੈ ਯੂ. ਪੀ. ਦੀ 22 ਕਰੋੜ ਜਨਤਾ : ਮਾਇਆਵਤੀ

ਬਲੀਆ — ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਮੁਸਲਮਾਨਾਂ ਤੋਂ ਲਗਾਤਾਰ ਵੋਟ ਦੀ ਅਪੀਲ ਕਰ ਰਹੀ ਬਸਪਾ ਪ੍ਰਮੁੱਖ ਮਾਇਆਵਤੀ ਨੇ ਐਤਵਾਰ ਨੂੰ ਕਿਹਾ ਕਿ ਰਾਜ ‘ਚ ਸਪਾ ਦੇ ਲਗਭਗ 5 ਸਾਲ ਅਤੇ ਕੇਂਦਰ ‘ਚ ਭਾਜਪਾ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਦੇ ਦੌਰਾਨ ਦੋਹਾਂ ਦੀਆਂ ਗਲਤ ਨੀਤੀਆਂ ਨਾਲ ਪ੍ਰਦੇਸ਼ …

Read More »

ਹੁਣ ਚੌਟਾਲਾ ਪਰਿਵਾਰ ਨੂੰ ਨਹੀਂ ਮਿਲੇਗੀ ਪੰਜਾਬ ਪੁਲਸ ਦੀ ਸੁਰੱਖਿਆ

ਜਲੰਧਰ — ਪੰਜਾਬ ਪੁਲਸ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਸਿੰਘ ਚੌਟਾਲਾ ਦੇ ਪਰਿਵਾਰ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾ ਸਕਦੀ ਹੈ। ਪੰਜਾਬ ਪੁਲਸ ਵਲੋਂ ਚੌਟਾਲਾ ਪਰਿਵਾਰ ਦੀ ਸੁਰੱਖਿਆ ਲਈ 36 ਸੁਰੱਖਿਆ ਕਰਮੀ ਗਾਰਡ ਨਿਯੁਕਤ ਕੀਤੇ ਗਏ ਸਨ। ਇਹ ਸੁਰੱਖਿਆ ਕਰਮੀ ਚੌਟਾਲਾ ਦੇ ਸਿਰਸਾ, ਚੰਡੀਗੜ੍ਹ ਤੇ ਦਿੱਲੀ ਦੇ ਫਾਰਮ …

Read More »

ਡੀ. ਐੱਸ. ਜੀ. ਐੱਮ. ਸੀ. ਚੋਣਾਂ : ਮਨਜੀਤ ਸਿੰਘ ਜੀ. ਕੇ. ਨੇ ਪਰਿਵਾਰ ਸਮੇਤ ਪਾਈ ਵੋਟ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਚੋਣ 2017 ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਡੀ.ਐੈੱਸ.ਜੀ.ਐੈੱਮ.ਸੀ ਪ੍ਰਧਾਨ ਮਨਜੀਤ ਸਿੰਘ ਨੇ ਆਪਣੀ ਵੋਟ ਪਾਈ ਹੈ। ਪੰਜਾਬ ਡਿਪਟੀ ਸੀ.ਐੈੱਮ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਪਰਿਵਾਰ ਨਾਲ ਵੋਟ ਪਾਈ। …

Read More »

ਚੋਣ ਨਤੀਜਿਆਂ ਤੋਂ ਬਾਅਦ ਆਵੇਗੀ ਗੈਂਗਸਟਰਾਂ ਦੀ ਸ਼ਾਮਤ, ਆ ਰਿਹੈ ਸਖਤ ਕਾਨੂੰਨ

ਫਤਿਹਗੜ੍ਹ ਸਾਹਿਬ : ਪੰਜਾਬ ਵੱਧ ਰਹੇ ਗੈਂਗਸਟਰਾਂ ਦੇ ਜਾਲ ਅਤੇ ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਸ ਸਖਤ ਕਾਨੂੰਨ ‘ਪਕੋਕਾ’ ਲਿਆਉਣ ਜਾ ਰਹੀ ਹੈ। ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਸ ਜਤਾਈ ਹੈ ਕਿ 11 ਮਾਰਚ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ‘ਪਕੋਕਾ’ ‘ਤੇ ਵਿਚਾਰ …

Read More »