ਤਾਜ਼ਾ ਖ਼ਬਰਾਂ
Home / 2017 / February / 25

Daily Archives: February 25, 2017

ਬਿਨ੍ਹਾ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

ਚੰਡੀਗੜ: ਦਫਤਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਰਾਜ ਦੇ ਸਮੁੰਹ ਰਿਟਰਨਿੰਗ ਅਫਸਰਾਂ ਨੂੰ ਬਿਨ੍ਹਾ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ ਕੀਤੀਆ ਹਨ । ਇਸ ਸਬੰਧੀ ਜਾਣਕਾਰੀ ਦਿੰਦਿਅ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਨਿਯਮ 26 ਸੀ.ਈ ਨਿਯਮ ਦੇ 61 ਮੁਤਬਿਕ  ਡਾਕ ਰਾਹੀ ਭੇਜੇ …

Read More »

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕੱਲ੍ਹ ਨੂੰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਲਕੇ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ| ਇਨ੍ਹਾਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ| ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ, ਜਦੋਂ ਕਿ ਨਤੀਜਿਆਂ ਦਾ ਐਲਾਨ 1 ਮਾਰਚ ਨੂੰ ਕੀਤਾ ਜਾਵੇਗਾ| ਇਨ੍ਹਾਂ ਚੋਣਾਂ …

Read More »

ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਨਹੀਂ ਹੈ ਸਾਡਾ ਕੋਈ ਲੈਣਾ ਦੇਣਾ: ਸੁਖਬੀਰ ਬਾਦਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸਾਫ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਨੇ ਆਖਿਆ ਕਿ ਇਨੈਲੋ ਨਾਲ ਉਨ੍ਹਾਂ ਦਾ ਗੱਠਜੋੜ ਕਾਫ਼ੀ ਸਮੇਂ …

Read More »

ਭਾਰਤੀ ਇੰਜੀਨੀਅਰ ਦੀ ਹੱਤਿਆ ਦੀ ਜਾਂਚ ਕਰੇਗੀ ਐਫ਼ਬੀਆਈ !

ਵਾਸ਼ਿੰਗਟਨ: ਬੁੱਧਵਾਰ ਨੂੰ ਵਾਸ਼ਿੰਗਟਨ ਦੇ ਕੈਨਸਸ ਸ਼ਹਿਰ ਵਿੱਚ ਦੋ ਭਾਰਤੀ ਇੰਜੀਨੀਅਰਾਂ ‘ਤੇ ਸ਼ਰੇਆਮ ਗੋਲੀਬਾਰੀ ਕਰਨ ਦੇ ਮਾਮਲੇ ਦੀ ਜਾਂਚ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਕੰਪਨੀ ਫੈਡਰਲ ਬਿਊਰੋ ਆਫ ਇਨਵੇਸ਼ਟੀਗੇਸ਼ਨ ਯਾਨੀ ਐਫਬੀਆਈ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਐਫਬੀਆਈ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮਾਮਲਾ ਨਸਲੀ ਨਫ਼ਰਤ …

Read More »

ਡੇਰਾ ਸਿਰਸਾ ਦੀਆਂ ਵੋਟਾਂ ਲੈਣ ਲਈ ਡੇਰੇ ਪਹੁੰਚੇ ਸਿੱਖ ਉਮੀਦਵਾਰ ਦੀ ਜਾਂਚ ਦਾ ਹੋਵੇਗਾ ਦਾਇਰਾ ਵਿਸ਼ਾਲ: ਪ੍ਰੋ. ਬਡੂੰਗਰ

ਚੰਡੀਗੜ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਸਿਰਸਾ ਦੀਆਂ ਵੋਟਾਂ ਲੈਣ ਲਈ ਡੇਰੇ ਪਹੁੰਚੇ ਸਿੱਖ ਉਮੀਦਵਾਰ ਦੀ ਜਾਂਚ ਦਾ ਦਾਇਰਾ ਵਿਸ਼ਾਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਜਾਂਚ ਸਿਰਫ਼ ਉਣਾਂ ਸਿੱਖ ਉਮੀਦਵਾਰਾਂ ਦੀ ਨਹੀਂ ਹੋਵੇਗੀ ਜੋ 2017 ਲਈ ਵੋਟਾਂ ਮੰਗਣ ਗਏ ਸਨ …

Read More »

ਆਸਟ੍ਰੇਲੀਆ 333 ਰਨ ਨਾਲ ਜੇਤੂ, ਟੀਮ ਇੰਡੀਆ ਦੂਜੀ ਪਾਰੀ ‘ਚ 107 ਰਨ ‘ਤੇ ਆਲ ਆਊਟ

ਪੁਣੇ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ ‘ਚ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਦੀ ਟੀਮ ਨੇ 333 ਰਨ ਨਾਲ ਜਿੱਤ ਦਰਜ ਕੀਤੀ।  ਫਿਰਕੀ ਗੇਂਦਬਾਜ਼ਾਂ ਲਈ ਟੀਮ ਇੰਡੀਆ ਦੂਜੀ ਪਾਰੀ ‘ਚ 107 ਰਨ ‘ਤੇ ਢੇਰ ਹੋ ਗਈ। ਸਟੀਵ ‘ਓ ਕੀਫ ਆਸਟ੍ਰੇਲੀਆ ਦੀ ਜੀਤ ਦੇ ਹੀਰੋ ਰਹੇ। ਟੀਮ …

Read More »

ਕੇਂਦਰ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਰਿਹਾਅ ਹੋਣਗੇ ਪੰਜਾਬ ਦੀਆਂ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ 539 ਕੈਦੀ

ਚੰਡੀਗੜ: ਕੇਂਦਰ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ 539 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਵੇਰਵਿਆਂ ਮੁਤਾਬਿਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ‘ਚ ਦੋ ਤਿਹਾਈ ਅੰਡਰ ਟਰਾਇਲ ਹਨ। ਨਿਆਂ ਵਿਭਾਗ ਨੇ ਪੰਜਾਬ ਸਰਕਾਰ ਨੂੰ ਅਜਿਹੇ ਹਵਾਲਾਤੀਆਂ ਬਾਰੇ ਵੀ ਛੇਤੀ …

Read More »