ਤਾਜ਼ਾ ਖ਼ਬਰਾਂ
Home / 2017 / February / 24

Daily Archives: February 24, 2017

ਦੇਸ਼ ‘ਚ ਮਨਾਇਆ ਜਾ ਰਿਹੈ ਮਹਾਂਸ਼ਿਵਰਾਤਰੀ ਦਾ ਤਿਉਹਾਰ

ਨਵੀਂ ਦਿੱਲੀ/ਚੰਡੀਗੜ੍ਹ : ਦੇਸ਼ ਭਰ ਵਿਚ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਇਸ ਮੌਕੇ ਅੱਜ ਮੰਦਿਰਾਂ ਵਿਚ ਸ਼ਿਵ ਭਗਤਾਂ ਦੀ ਭਾਰੀ ਭੀੜ ਰਹੀ| ਸ਼ਿਵ ਭਗਤਾਂ ਵੱਲੋਂ ਇਸ ਮੌਕੇ ਵੱਖ-ਵੱਖ ਥਾਈਂ ਲੰਗਰ ਵੀ ਲਾਏ ਗਏ|

Read More »

ਸੂਬਾ ਸਰਕਾਰ ਹਰ ਕੀਮਤ ‘ਤੇ ਆਲੂ ਉਤਪਾਦਕਾਂ ਨੂੰ ਮੌਜੂਦਾ ਸੰਕਟ ‘ਚੋ ਕੱਢਣ ਲਈ ਵਚਨਵੱਧ : ਮੁੱਖ ਮੰਤਰੀ

ਚੰਡੀਗੜ-  ਸੂਬੇ ਵਿੱਚ ਆਲੂਆਂ ਦੇ ਘੱਟ ਭਾਅ ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਮੰਡੀ ‘ਚ ਦਖਲ ਦੇਣ ਲਈ ਆਖਿਆ ਹੈ ਤਾਂ ਜੋ ਆਲੂ ਉਤਪਾਦਕਾਂ ਨੂੰ ਵਧੀਆ ਭਾਅ ਦੇ ਕੇ ਮੌਜੂਦਾ ਸੰਕਟ ਵਿੱਚੋਂ ਕੱਢਿਆ ਜਾ ਸਕੇ। ਮੌਜੂਦਾ ਸਥਿਤੀ ਦਾ  ਜਾਇਜਾ ਲੈਣ ਲਈ …

Read More »

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 26 ਨੂੰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ| 26 ਫਰਵਰੀ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਨੇ ਪਿਛਲੇ ਦਿਨਾਂ ਦੌਰਾਨ ਖੂਬ ਚੋਣ ਪ੍ਰਚਾਰ ਕੀਤਾ| ਵੋਟਾਂ ਦੀ ਗਿਣਤੀ 1 ਮਾਰਚ ਨੂੰ ਹੋਵੇਗੀ| ਪਿਛਲੀ ਵਾਰੀ ਸਾਲ 2013 ਵਿਚ ਹੋਈਆਂ ਚੋਣਾਂ ਵਿਚ …

Read More »

ਅਮਰੀਕਾ ‘ਚ ਵਧਿਆ ਨਸਲੀ ਭੇਦਭਾਵ, ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਨਸਲੀ ਭੇਦਭਾਵ ਵਧਦਾ ਹੀ ਜਾ ਰਿਹਾ ਹੈ| ਇਸ ਦੌਰਾਨ ਪ੍ਰਾਪਤ ਸੂਚਨਾ ਅਨੁਸਾਰ ਅਮਰੀਕਾ ਦੇ ਇਕ ਵਿਅਕਤੀ ਨੇ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਹੈਦਰਾਬਾਦ ਦੇ ਰਹਿਣ ਵਾਲੇ ਇਸ ਵਿਦਿਆਰਥੀ ਦੀ ਮੌਤ ਹੋ ਗਈ| ਗੋਲੀ ਮਾਰਨ ਤੋਂ ਬਾਅਦ ਅਮਰੀਕੀ …

Read More »

ਗਾਂਧੀ ਪਰਿਵਾਰ ਨੇ ਭੇਜੀ ਪਾਕਿਸਤਾਨ ਦੇ ਮੰਦਰ ਨੂੰ ਪੂਜਾ ਸਮੱਗਰੀ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਪਾਕਿਸਤਾਨ ਦੇ ਕਟਾਸਰਾਜ ਸ਼ਿਵ ਮੰਦਿਰ ਵਿੱਚ ਮਹਾਂਸ਼ਿਵਰਾਤਰੀ ਦੀ ਪੂਜਾ ਲਈ ਸਮਗਰੀ ਭੇਜੀ ਹੈ| ਇਨ੍ਹਾਂ ਵਲੋਂ ਇਸ ਪੁਰਾਤਨ ਮੰਦਰ ਵਿੱਚ ਪੂਜਾ ਕਰਵਾਈ ਜਾਵੇਗੀ| ਇਹ ਮੰਦਰ ਲਾਹੌਰ ਤੋਂ ਕਰੀਬ 270 ਕਿਲੋਮੀਟਰ ਦੂਰ ਹੈ|

Read More »

ਪਟਿਆਲਾ ਵਿੱਚ ਸਡ਼ਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ

ਪਟਿਆਲਾ – ਇੱਥੇ ਦੇ ਭਾਦਸੋਂ ਰੋਡ ਤੇ ਵਾਪਰੇ ਇੱਕ ਸਡ਼ਕ ਹਾਦਸੇ ਦੌਰਾਨ ਤਿੰਨ ਨੌਜਵਾਨਾ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ| ਇਹ ਵਿਦਿਆਰਥੀ ਪਟਿਆਲਾ ਦੇ ਥਾਪਰ ਕਾਲਜ ਵਿੱਚ ਪਡ਼੍ਹਦੇ ਸਨ|

Read More »