ਤਾਜ਼ਾ ਖ਼ਬਰਾਂ
Home / 2017 / February / 22

Daily Archives: February 22, 2017

ਮੋਦੀ ਨੇ ਪੂਰੇ ਦੇਸ਼ ਦਾ ਮਜ਼ਾਕ ਬਣਾਇਆ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ| ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਜਿਹਡ਼ਾ ਪ੍ਰਧਾਨ ਮੰਤਰੀ ਨੋਟ ਹੀ ਠੀਕ ਤਰ੍ਹਾਂ ਨਹੀਂ ਛਾਪ ਸਕਦਾ ਤਾਂ ਉਹ ਦੇਸ਼ ਕਿਸ ਤਰ੍ਹਾਂ …

Read More »

ਐਸ.ਵਾਈ.ਐਲ ਵਿਵਾਦ : ਭਲਕੇ ਅੰਬਾਲਾ-ਰਾਜਪੁਰਾ ਰਾਜਮਾਰਗ ਰਹੇਗਾ ਬੰਦ

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਕਾਰਨ ਪੰਜਾਬ ਤੇ ਹਰਿਆਣਾ ਵਿਚ ਪੈਦਾ ਹੋਏ ਤਣਾਅ ਦੇ ਚਲਦਿਆਂ ਭਲਕੇ 23 ਫਰਵਰੀ ਨੂੰ ਅੰਬਾਲਾ-ਰਾਜਪੁਰਾ ਰਾਜਮਾਰਗ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ| ਇਨੈਲੋ ਵੱਲੋਂ ਐਸ.ਵਾਈ.ਐਲ ਦੀ ਖੁਦਾਈ ਸਬੰਧੀ ਕੀਤੇ ਐਲਾਨ ਤੋਂ ਬਾਅਦ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਪੰਜਾਬ ਤੇ ਹਰਿਆਣਾ ਪੁਲਿਸ ਨੇ …

Read More »

ਉਤਰ ਪ੍ਰਦੇਸ਼ ‘ਚ ਕੱਲ੍ਹ 53 ਹਲਕਿਆਂ ‘ਚ ਪੈਣਗੀਆਂ ਵੋਟਾਂ

ਲਖਨਊ : ਉਤਰ ਪ੍ਰਦੇਸ਼ ਵਿਚ ਭਲਕੇ 23 ਫਰਵਰੀ ਨੂੰ ਚੌਥੇ ਪੜਾਅ ਲਈ ਵੋਟਾਂ ਪਾਈਆਂ ਜਾਣਗੀਆਂ| ਇਸ ਪੜਾਅ ਅਧੀਨ 53 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਵੇਗਾ, ਜਿਸ ਵਿਚ 680 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ| ਇਸ ਦੌਰਾਨ ਕੁੱਲ 1.84 ਕਰੋੜ ਮਤਦਾਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ|

Read More »

ਪੰਜਾਬ ‘ਚ ਤੰਬਾਕੂ ਅਤੇ ਨਿਕੋਟੀਨ ਪਦਾਰਥਾਂ ‘ਤੇ ਇਕ ਸਾਲ ਲਈ ਰੋਕ

ਚੰਡੀਗਡ਼ : ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ “ਗੁਟਖਾ”, “ਪਾਨ ਮਸਾਲਾ”, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ, ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ ਜਿਨਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਂਵੇ ਉਹ ਖੁੱਲ•ੇ …

Read More »

ਭਾਰਤ-ਪਾਕਿ ਸਰਹੱਦ ‘ਤੇ ਚਾਰ ਪੈਕੇਟ ਹੈਰੋਇਨ ਬਰਾਮਦ

ਨਵੀਂ ਦਿੱਲੀ : ਬੀ.ਐਸ.ਐਫ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਤੋਂ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ| ਇਹ ਹੈਰੋਇਨ ਪਾਕਿਸਤਾਨ ਤੋਂ ਆਈ ਸੀ, ਜਿਸ ਨੂੰ ਭਾਰਤੀ ਫੌਜ ਦੇ ਜਵਾਨਾਂ ਹਿਰਾਸਤ ਵਿਚ ਲੈ ਲਿਆ ਹੈ| ਇਸ ਤੋਂ ਇਲਾਵਾ ਇਕ ਸਿਮ ਵੀ ਬਰਾਮਦ ਕੀਤਾ ਗਿਆ ਹੈ|

Read More »

ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਕੱਲ੍ਹ ਤੋਂ

ਪੁਣੇ : ਲਗਾਤਾਰ 19 ਟੈਸਟ ਮੈਚ ਜਿੱਤਣ ਵਾਲੀ ਟੀਮ ਇੰਡੀਆ ਦਾ ਮੁਕਾਬਲਾ ਕੱਲ੍ਹ ਤੋਂ ਆਸਟ੍ਰੇਲੀਆ ਨਾਲ ਹੋਣ ਜਾ ਰਿਹਾ ਹੈ| ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਪੁਣੇ ਵਿਚ ਖੇਡਿਆ ਜਾਵੇਗਾ| ਟੀਮ ਇੰਡੀਆ ਹਾਲ ਹੀ ਵਿਚ ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਜਿੱਤ ਚੁੱਕੀ ਹੈ …

Read More »

ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਨੌਜਵਾਨਾਂ ਨੂੰ ਵੋਟਾਂ ‘ਚ ਵਧ ਚਡ਼੍ਹ ਕੇ ਹਿੱਸਾ ਲੈਣ ਦਾ ਦਿੱਤਾ ਸੱਦਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵਾਰਡ ਨੰਬਰ 9 ਪੰਜਾਬੀ ਬਾਗ਼ ਤੋਂ ਚੋਣ ਲਡ਼ ਰਹੇ ਸ.ਮਨਜਿੰਦਰ ਸਿੰਘ ਸਿਰਸਾ ਨੇ ਰਾਜਧਾਨੀ ਦੇ ਸਿੱਖ ਨੌਜਵਾਨ ਮੁੰਡੇ ਕੁਡ਼ੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਚੋਣਾਂ ‘ਚ ਆਪਣੀ ਵੋਟ ਦੀ ਵਧ-ਚਡ਼੍ਹ ਕੇ ਵਰਤੋਂ ਕਰਨ।  ਇਹ ਚੋਣਾਂ ਨੌਜਵਾਨਾਂ ਅਤੇ …

Read More »

ਐਸਵਾਈਐਲ ਮੁੱਦੇ ‘ਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੇਂਦਰ ਸਰਕਾਰ ਫੌਰੀ ਠੋਸ ਕਦਮ ਚੁੱਕੇ : ਵਿਜੇ ਮਿਸਰਾ, ਹਰਦੇਵ ਅਰਸ਼ੀ

ਚੰਡੀਗੜ  :  ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਵੱਲੋਂ 23 ਫਰਵਰੀ ਨੂੰ ਸਤਲੁਜ ਯਮੁਨਾ ਨਹਿਰ ਪੁੱਟਣ ਦੇ ਐਲਾਨ ਕਰਨ ਉਪਰੰਤ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਨੈਲੋ ਹਰਿਆਣਾ ਅੰਦਰ ਵੱਡੀ ਪੱਧਰ ‘ਤੇ ਐਲਾਨੇ ਐਕਸ਼ਨ ਦੀ ਤਿਆਰੀ ਕਰ ਰਿਹਾ ਹੈ। ਉਨ•ਾਂ ਦੇ ਵੱਡੀ ਗਿਣਤੀ ਵਿਚ ਵਰਕਰਾਂ ਦੇ ਪੁੱਜਣ ਦੀ ਸੰਭਾਵਨਾ ਨੂੰ …

Read More »