ਤਾਜ਼ਾ ਖ਼ਬਰਾਂ
Home / 2017 / February / 21

Daily Archives: February 21, 2017

ਜੀਓ ਲਈ ਮੁਕੇਸ਼ ਅੰਬਾਨੇ ਨੇ ਕੀਤੇ ਵੱਡੇ ਐਲਾਨ

ਨਵੀਂ ਦਿੱਲੀ : ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਜੀਓ ਦੇ ਗ੍ਰਾਹਕਾਂ ਲਈ ਅੱਜ ਫਿਰ ਤੋਂ ਵੱਡੇ ਐਲਾਨ ਕੀਤੇ| ਉਨ੍ਹਾਂ ਨੇ 10 ਕਰੋੜ ਗ੍ਰਾਹਕ ਬਣਨ ਉਤੇ ਜੀਓ ਪ੍ਰਾਈਮ ਮੈਂਬਰਸ਼ਿਪ ਪਲਾਨ ਪੇਸ਼ ਕੀਤਾ ਹੈ| ਇਸ ਪਲਾਨ ਦੇ ਤਹਿਤ 303 ਰੁਪਏ ਪ੍ਰਤੀ ਮਹੀਨੇ ਵਿਚ ਅਨਲਿਮਟਡ ਕਾਲਿੰਗ ਅਤੇ ਅਨਲਿਮਟਿਡ ਡਾਟਾ ਮਿਲੇਗਾ| ਖਾਸ …

Read More »

ਐਸ.ਵਾਈ.ਐਲ ਮੁੱਦੇ ‘ਤੇ ਸਥਿਤੀ ਨੂੰ ਸੰਭਾਲਣ ਲਈ ਹਥਿਆਰਬੰਦ ਦਸਤਿਆਂ ਦੀ ਤਾਇਨਾਤੀ ਕਰੇ ਕੇਂਦਰ : ਕੈਪਟਨ ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨੈਲੋ ਵੱਲੋਂ ਖੁੱਲ੍ਹੇਆਮ ਕਾਨੂੰਨ ਨੂੰ ਲਲਕਾਰਨ ਤੇ ਖੂਫੀਆ ਤੰਤਰ ਦੀ ਐਸ.ਵਾਈ.ਐਲ ਮੁੱਦੇ ‘ਤੇ ਅੱਤਵਾਦ ਦੇ ਮੁਡ਼ ਖਡ਼੍ਹਾ ਹੋਣ ਦੇ ਖਤਰੇ ਸਬੰਧੀ ਰਿਪੋਰਟਾਂ ਦੇ ਮੱਦੇਨਜ਼ਰ 23 ਫਰਵਰੀ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਣ ਵਾਸਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ …

Read More »

ਪਾਕਿਸਤਾਨ ‘ਚ ਆਤਮਘਾਤੀ ਹਮਲੇ ‘ਚ 6 ਮੌਤਾਂ

ਇਸਲਾਮਾਬਾਦ : ਪਾਕਿਸਤਾਨ ਅੱਜ ਫਿਰ ਤੋਂ ਬੰਬ ਧਮਾਕੇ ਨਾਲ ਕੰਬ ਉਠਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਖੈਬਰ ਪਖਤੂਨਵਾਂ ਪ੍ਰਾਂਤ ਵਿਚ ਇਕ ਅਦਾਲਤ ਦੇ ਬਾਹਰ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 14 ਹੋਰ ਜ਼ਖਮੀ ਹੋ ਗਏ| ਇਸ ਦੌਰਾਨ ਸੁਰੱਖਿਆ ਬਲਾਂ ਤਿੰਨ ਆਤਮਘਾਤੀਆਂ ਨੂੰ ਢੇਰ …

Read More »

ਛੇਤੀ ਹੀ ਬਾਜ਼ਾਰ ‘ਚ ਆਏਗਾ 1000 ਦਾ ਨਵਾਂ ਨੋਟ

ਨਵੀਂ ਦਿੱਲੀ  : ਛੇਤੀ ਹੀ ਬਾਜ਼ਾਰ ਵਿਚ ਇਕ ਹਜ਼ਾਰ ਰੁਪਏ ਦੇ ਨਵੇਂ ਨੋਟ ਆ ਸਕਦੇ ਹਨ| ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਤੇ ਕੇਂਦਰ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ| ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਕ ਹਜ਼ਾਰ ਰੁਪਏ ਦਾ ਨੋਟ ਕਦੋਂ ਬਾਜ਼ਾਰ ਵਿਚ ਆਵੇਗਾ, ਪਰ ਸਰਕਾਰ ਇਸ ਨੂੰ …

Read More »

ਆਮ ਆਦਮੀ ਪਾਰਟੀ ਭਿ੍ਰਸ਼ਟਾਚਾਰ ਦਾ ਖਾਤਮਾ ਕਰੇਗੀ: ਡਾ. ਰਵਜੋਤ

ਹੁਸ਼ਿਆਰਪੁਰ -ਆਮ ਆਦਮੀ ਪਾਰਟੀ ਦਾ ਜਨਮ ਭਿ੍ਰਸ਼ਟਾਚਾਰ ਨੂੰ ਖਤਮ ਕਰਕੇ ਇਕ ਸਾਫ਼-ਸੁਥਰਾ ਰਾਜ ਪ੍ਰਬੰਧ ਲੋਕਾਂ ਨੂੰ ਦੇਣ ਲਈ ਹੋਇਆ ਹੈ ਤੇ ਇਹ ਕੰਮ ਅਸੀਂ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਉਪਰੰਤ ਕਰਨ ਜਾ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਵਜੋਤ ਮੀਡੀਆ ਇੰਚਾਰਜ ਨੇ …

Read More »

ਉਤਰ ਪ੍ਰਦੇਸ਼ ‘ਚ ਚੌਥੇ ਪੜਾਅ ਲਈ ਪ੍ਰਚਾਰ ਸਮਾਪਤ, ਵੋਟਾਂ 23 ਨੂੰ

ਲਖਨਊ : ਉਤਰ ਪ੍ਰਦੇਸ਼ ਵਿਚ ਚੌਥੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ| ਸੂਬੇ ਵਿਚ 23 ਫਰਵਰੀ ਨੂੰ 12 ਜ਼ਿਲ੍ਹਿਆਂ ਦੀਆਂ 53 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਵਿਚ 680 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ|

Read More »

ਮਹਾਰਾਸ਼ਟਰ ‘ਚ ਸਚਿਨ ਸਮੇਤ ਵੱਖ-ਵੱਖ ਸਿਤਾਰਿਆਂ ਨੇ ਪਾਈ ਵੋਟ

ਮੁੰਬਈ : ਮਹਾਰਾਸ਼ਟਰ ਦੇ 10 ਮਹਾਨਗਰ ਪਾਲਿਕਾਵਾਂ ਲਈ ਅੱਜ ਮਤਦਾਨ ਹੋਇਆ| ਇਸ ਤੋਂ ਇਲਾਵਾ ਦੂਸਰੇ ਪੜਾਅ ਦੇ 11 ਜਿਲ੍ਹਿਆਂ ਤੇ 118 ਪੰਚਾਇਤ ਸੰਮਤੀਆਂ ਲਈ ਵੀ ਵੋਟ ਪਾਏ ਗਏ| ਇਨ੍ਹਾਂ ਚੋਣਾਂ ਲਈ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ ਤੇ ਉਨ੍ਹਾਂ ਦੀ ਪਤਨੀ ਵੀ ਵੋਟ ਪਾਉਣ ਪਹੁੰਚੇ| ਇਸ ਤੋਂ ਇਲਾਵਾ ਕਈ ਫਿਲਮੀ ਸਿਤਾਰਿਆਂ ਨੇ …

Read More »