ਤਾਜ਼ਾ ਖ਼ਬਰਾਂ
Home / 2017 / February / 20

Daily Archives: February 20, 2017

ਸਪਾ, ਬਸਪਾ ਅਤੇ ਕਾਂਗਰਸ ਇਕ ਹੀ ਸਿੱਕੇ ਦੇ ਦੋ ਪਹਿਲੂ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਤਰ ਪ੍ਰਦੇਸ਼ ਵਿਚ ਅੱਜ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ| ਜਾਲੋਨ ਦੇ ਉਰਈ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਾ, ਬਸਪਾ ਸਰਕਾਰਾਂ ਨੇ ਬੁੰਦੇਲਖੰਡ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ| ਸਪਾ, ਬਸਪਾ ਅਤੇ ਕਾਂਗਰਸ ਇਕ ਹੀ …

Read More »

ਮਾਰਚ ਦੇ ਪਹਿਲੇ ਹਫਤੇ ਹਰੀਕੇ ਝੀਲ ‘ਚ ਉਤਰੇਗੀ ਸੁਖਬੀਰ ਦੀ ਪਾਣੀ ਵਾਲੀ ਬੱਸ!

ਤਰਨਤਾਰਨ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਹੁਣ ਮਾਰਚ ਮਹੀਨੇ ਦੇ ਪਹਿਲੇ ਹਫਤੇ ਹਰੀਕੇ ਝੀਲ ‘ਚ ਉਤਰੇਗੀ। ਇਸ ਬੱਸ ਨੂੰ ਇਕ ਹਫਤੇ ਤੋਂ ਹਰੀਕੇ ਪੱਤਣ ਹੈੱਡ ‘ਤੇ ਬਣਾਏ ਗਏ ਗੈਰਾਜ਼ ‘ਚ ਬੰਦ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਐਤਵਾਰ ਸ਼ਾਮ ਨੂੰ ਬਾਹਰ ਕੱਢਿਆ ਗਿਆ। ਅਮਰੀਕਾ …

Read More »

ਹੁਣ ਹਰ ਹਫਤੇ ਬੈਂਕ ਤੋਂ ਕਢਵਾਏ ਜਾ ਸਕਣਗੇ 50 ਹਜ਼ਾਰ ਰੁਪਏ

ਨਵੀਂ ਦਿੱਲੀ : ਆਰ.ਬੀ.ਆਈ ਨੇ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਅੱਜ ਤੋਂ ਬੈਂਕ ਵਿਚ ਆਪਣੇ ਸੇਵਿੰਗ ਖਾਤਿਆਂ ਤੋਂ 50 ਹਜ਼ਾਰ ਰੁਪਏ ਹਰ ਹਫਤੇ ਕਢਵਾਏ ਜਾ ਸਕਣਗੇ| ਹੁਣ ਤੱਕ 24 ਹਜਾਰ ਰੁਪਏ ਹੀ ਹਰ ਹਫਤੇ ਕਢਵਾਏ ਜਾ ਸਕਦੇ ਸਨ| ਦੱਸਣਯੋਗ ਹੈ ਕਿ 13 ਮਾਰਚ ਤੋਂ …

Read More »

ਪਾਕਿਸਤਾਨੀ ਸਿੱਖ ਦਲ ਐੱਸ. ਜੀ. ਪੀ. ਸੀ. ਨੂੰ ਮਿਲਿਆ

ਅਮ੍ਰਿਤਸਰ — ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਐਤਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਨੂੰ ਮਿਲੇ। ਬਿਸ਼ਨ ਸਿੰਘ ਨੇ ਜਿੱਥੇ 2018 ‘ਚ ਮਨਾਏ ਜਾਣ ਵਾਲੇ ਗੁਰਪੁਰਬ ਦਿਹਾੜੇ ਦੇ ਮੌਕੇ ‘ਤੇ ਐੱਸ. ਜੀ. ਪੀ. ਸੀ ਨੂੰ ਸੱਦਾ ਦਿੱਤਾ ਉੱਥੇ ਹੀ ਐੱਸ. ਜੀ. ਪੀ. …

Read More »

ਨਸ਼ਿਆਂ ਦੀ ਦਲਦਲ ‘ਚ ਪੰਜਾਬ, ਮਾਸੂਮ ਬਣ ਰਹੇ ਨੇ ਸ਼ਿਕਾਰ

ਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲਿਆਂ ‘ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਅਤੇ ਬਰਾਮਦਗੀ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਸਾਹਮਣੇ ਆਉਂਦੀਆਂ ਸਨ, ਹੁਣ ਇਨ੍ਹਾਂ ਜ਼ਿਲਿਆਂ ‘ਚ ਨਸ਼ਿਆਂ ਕਾਰਨ ਮਰਨ ਵਾਲੇ ਨਵਜੰਮੇ ਬੱਚਿਆਂ ਦਾ ਆਂਕੜਾ ਵੀ ਸਭ ਤੋਂ ਉੱਪਰ ਚਲਾ ਗਿਆ ਹੈ, ਜਿਨ੍ਹਾਂ ਦੀ ਉਮਰ 28 ਦਿਨਾਂ ਤੋਂ ਇਕ ਸਾਲ ਦੇ ਵਿਚਕਾਰ …

Read More »

ਈਸ਼ਾਂਤ ਸ਼ਰਮਾ, ਇਰਫਾਨ ਪਠਾਨ ਤੇ ਪੁਜਾਰਾ ਨੂੰ ਨਹੀਂ ਮਿਲਿਆ ਕੋਈ ਖਰੀਦਕਾਰ

ਮੁੰਬਈ : ਆਈ.ਪੀ.ਐਲ 2017 ਲਈ ਅੱਜ ਕਈ ਖਿਡਾਰੀਆਂ ਨੂੰ ਕਰੋੜਾਂ ਰੁਪਏ ਵਿਚ ਖਰੀਦਿਆ ਗਿਆ, ਜਦੋਂ ਕਿ ਕਈਆਂ ਨੂੰ ਤਾਂ ਕੋਈ ਖਰੀਦਦਾਰ ਵੀ ਨਹੀਂ ਮਿਲਿਆ| ਗੇਂਦਬਾਜ਼ ਈਸ਼ਾਂਤ ਸ਼ਰਮਾ, ਇਰਫਾਨ ਪਠਾਨ ਅਤੇ ਚੇਤੇਸ਼ਵਰ ਪੁਜਾਰਾ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ|

Read More »

ਆਟਾ ਦਾਲ ਸਕੀਮ ‘ਤੇ ਛਾਏ ਸੰਕਟ ਦੇ ਬੱਦਲ

ਜਲੰਧਰ/ ਅੰਮ੍ਰਿਤਸਰ  — ਵਿਧਾਨ ਸਭਾ ਚੋਣਾਂ ਦੇ ਤਹਿਤ ਕੋਡ ਆਫ ਕੰਡਕਟ ਲਾਗੂ ਕੀਤੇ ਜਾਣ ਤੋਂ ਬਾਅਦ ਬਿਨ੍ਹਾਂ ਕਿਸੇ ਉਚਿਤ ਕਾਰਨ ਦੇ ਆਟਾ-ਦਾਲ ਯੋਜਨਾ ਸੰਕਟ ‘ਚ ਆ ਚੁੱਕੀ ਹੈ। ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਫੂਡ ਸਪਲਾਈ ਵਿਭਾਗ ਨੇ ਗਰੀਬਾਂ ਨੂੰ ਮਿਲਣ ਵਾਲੀ ਕਣਕ ‘ਤੇ ਰੋਕ ਲਗਾ ਦਿੱਤੀ ਹੈ ਪਰ …

Read More »

ਯੂ.ਪੀ ‘ਚ ਸਾਡੇ ਗਠਜੋੜ ਨਾਲ ਮੋਦੀ ਦਾ ਮੂੰਹ ਉਤਰ ਗਿਆ : ਰਾਹੁਲ ਗਾਂਧੀ

ਰਾਏਬਰੇਲੀ: ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਰਾਏਬਰੇਲੀ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਜਿਵੇਂ ਹੀ ਉਤਰ ਪ੍ਰਦੇਸ਼ ਵਿਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗਠਜੋੜ ਹੋਇਆ ਤਾਂ ਮੋਦੀ ਜੀ ਦਾ ਮੂੰਹ ਉਤਰ ਗਿਆ|

Read More »

ਆਈ.ਪੀ.ਐਲ 10 ਦੀ ਨਿਲਾਮੀ ‘ਚ ਬੇਨ ਸਟੋਕਸ ਵਿਕਿਆ ਸਭ ਤੋਂ ਮਹਿੰਗਾ

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ-10 (ਆਈ.ਪੀ.ਐਲ) ਲਈ ਅੱਜ ਦੇਸ਼-ਵਿਦੇਸ਼ ਦੇ ਖਿਡਾਰੀਆਂ ਦੀ ਨਿਲਾਮੀ ਹੋਈ| ਇਸ ਨਿਲਾਮੀ ਵਿਚ ਸਭ ਤੋਂ ਜ਼ਿਆਦਾ ਕੀਮਤ ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਦੀ ਲੱਗੀ, ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਈਂਟਸ ਦੀ ਟੀਮ ਨੇ 14.5 ਕਰੋੜ ਰੁਪਏ ਵਿਚ ਖਰੀਦਿਆ| ਬੇਨ ਸਟੋਕਸ ਦੀ ਬੇਸ ਪ੍ਰਾਈਸ ਮਨੀ 2 ਕਰੋੜ …

Read More »