ਤਾਜ਼ਾ ਖ਼ਬਰਾਂ
Home / 2017 / February / 19

Daily Archives: February 19, 2017

ਦਿੱਲੀ ਦੀ ਤਿਹਾੜ ਜੇਲ ‘ਚ ਪਹੁੰਚਿਆ ਸ਼ਹਾਬੁਦੀਨ

ਨਵੀਂ ਦਿੱਲੀ— ਰਾਜਦ ਦੇ ਵਿਵਾਦਿਤ ਨੇਤਾ ਸ਼ਹਾਬੁਦੀਨ ਨੂੰ ਅੱਜ ਭਾਵ ਐਤਾਵਰ ਸਵੇਰ ਨੂੰ ਸਖਤ ਸੁਰੱਖਿਆ ਨਾਲ ਦਿੱਲੀ ਦੀ ਤਿਹਾੜ ਜੇਲ ਲਿਆਇਆ ਗਿਆ ਹੈ ਅਤੇ ਜੇਲ ਨੰਬਰ 2 ‘ਚ ਰੱਖਿਆ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਬਿਹਾਰ ਪੁਲਸ ਦੀ ਇਕ ਟੀਮ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਤੋਂ ਸ਼ਹਾਬੁਦੀਨ ਨੂੰ ਪਟਨਾ ਤੋਂ …

Read More »

ਸੰਤ ਸੀਚੇਵਾਲ ਦੇ ਕਾਰਜਾਂ ਤੋਂ ਪ੍ਰਭਾਵਤ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ

ਜਲੰਧਰ : ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਐਤਵਾਰ ਨੂੰ ਪੰਜਾਬ ਦੇ ਦੌਰੇ ‘ਤੇ ਆਏ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੱਦੇ ‘ਤੇ ਜਲੰਧਰ ਜ਼ਿਲੇ ਦੇ …

Read More »

ਹਾਮਿਦ ਅੰਸਾਰੀ ਰਵਾਂਡਾ ਅਤੇ ਉਗਾਂਡਾ ਪੰਜ ਦਿਨਾਂ ਦੀ ਯਾਤਰਾ ਲਈ ਰਵਾਨਾ

ਦਿੱਲੀ— ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਰਵਾਂਡਾ ਅਤੇ ਉਗਾਂਡਾ ਦੀ ਪੰਜ ਦਿਨਾਂ ਦੀ ਯਾਤਰਾ ‘ਤੇ ਐਤਵਾਰ ਰਵਾਨਾ ਹੋ ਗਏ, ਜਿੱਥੇ ਉਹ ਇਨ੍ਹਾਂ ਦਿਨਾਂ ‘ਚ ਪੂਰਬੀ ਅਫਰੀਕੀ ਦੇਸ਼ ਦੀ ਅਗਵਾਈ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ, ਨਾਲ ਹੀ ਉਥੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਭਾਰਤ ਤੋਂ ਰਵਾਂਡਾ ਲਈ ਇਹ ਪਹਿਲੀ ਮੁੱਖ ਪੱਧਰੀ ਯਾਤਰਾ ਹੈ। …

Read More »

ਐੱਸ. ਵਾਈ. ਐੱਲ ਦੇ ਮੁੱਦੇ ‘ਤੇ ਕਿਸੇ ਨੂੰ ਵੀ ਪੰਜਾਬ ‘ਚ ਨਹੀਂ ਵੜਨ ਦਿਆਂਗੇ : ਬੀ. ਕੇ. ਯੂ. ਮਾਨ

ਮੱਖੂ -ਭਾਰਤੀ ਕਿਸਾਨ ਯੂਨੀਅਨ (ਮਾਨ) ਦੀ ਮੀਟਿੰਗ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਜੱਲੇਵਾਲਾ ਅਤੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ ਦੀ ਅਗਵਾਈ ‘ਚ ਹੋਈ। ਇਸ ਮੀਟਿੰਗ ‘ਚ ਹਰਿਆਣਾ ਅਤੇ ਪੰਜਾਬ ‘ਚ ਸਤਲੁਜ ਯਮੁਨਾ ਲਿੰਕ ਨਹਿਰ ਪ੍ਰਤੀ ਚੱਲ ਰਹੀ ਖਿਚੋਂਤਾਣ ਦਰਮਿਆਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ …

Read More »

ਕੇਜਰੀਵਾਲ ਨੇ ਸ਼ਰਮੀਲਾ ਨੂੰ ਦਿੱਤਾ 50 ਹਜ਼ਾਰ ਰੁਪਏ ਦਾ ਚੰਦਾ

ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਣੀਪੁਰ ‘ਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪੁਲਸ ਰਿਸਜੇਰਸ ਅਤੇ ਜਸਿਟਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਹੈ। ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਨੂੰ ਸਹਿਯੋਗ …

Read More »