ਤਾਜ਼ਾ ਖ਼ਬਰਾਂ
Home / 2017 / February / 18

Daily Archives: February 18, 2017

ਆਮ ਆਦਮੀ ਪਾਰਟੀ ਵੱਲੋਂ ਨੋਟਬੰਦੀ ਵਿਰੁੱਧ ਸੂਬਾ-ਪੱਧਰੀ ਪ੍ਰਦਰਸ਼ਨ

ਚੰਡੀਗਡ਼ -ਆਮ ਆਦਮੀ ਪਾਰਟੀ (ਆਪ) ਨੇ ਸਨਿੱਚਰਵਾਰ ਨੂੰ ਪੰਜਾਬ ‘ਚ ਵੱਖੋ-ਵੱਖਰੇ ਸਥਾਨਾਂ ਉੱਤੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਉਸ ਕੋਲ ਜਿੰਨਾ ਵੀ ਕਾਲਾ ਧਨ ਇਕੱਠਾ ਹੋਇਆ ਹੈ, ਉਹ ਉਸ …

Read More »

ਤਾਮਿਲਨਾਡੂ ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਾਲੇ ਪਲਨੀਸਾਮੀ ਨੇ ਜਿੱਤਿਆ ਵਿਸ਼ਵਾਸਮਤ

ਚੇਨੱਈ : ਭਾਰੀ ਹੰਗਾਮੇ ਅਤੇ ਭੰਨ-ਤੋੜ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਾਮੀ ਨੇ ਅੱਜ ਵਿਧਾਨ ਸਭਾ ਵਿਚ ਵਿਸ਼ਵਾਸਮਤ ਵੋਟ ਜਿੱਤ ਹੈ| ਇਸ ਦੌਰਾਨ ਵਿਧਾਨ ਸਭਾ ਵਿਚ ਹੋਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਦੋ ਵਾਰੀ ਮੁਲਤਵੀ ਕਰਨਾ ਪਿਆ| ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ, ਡੀ.ਐਮ.ਕੇ ਅਤੇ ਪਨੀਰਸੇਲਵਮ ਦਾ ਧੜਾ …

Read More »

ਬਿਜਲੀ ਦਰਾਂ ‘ਚ 20 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਦ ਕੀਤਾ ਜਾਵੇ : ਵਿਜੇ ਮਿਸਰਾ

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਸਾਲ 2017-18 ਲਈ ਬਿਜਲੀ ਦਰਾਂ ‘ਚ 20 ਫ਼ੀਸਦੀ ਵਾਧੇ ਦੀ ਤਜਵੀਜ਼ ਦਾ ਪ੍ਰਸਤਾਵ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਵਿਜੇ ਮਿਸਰਾ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ …

Read More »

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ ਵੋਟਾਂ ਕੱਲ੍ਹ ਨੂੰ

ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਲਕੇ ਐਤਵਾਰ ਨੂੰ ਤੀਸਰੇ ਪੜਾਅ ਅਧੀਨ ਮਤਦਾਨ ਹੋਵੇਗਾ| ਕੱਲ੍ਹ 12 ਜ਼ਿਲ੍ਹਿਆਂ ਦੀਆਂ ਸੀਟਾਂ ਉਤੇ ਵੋਟਾਂ ਪੈਣਗੀਆਂ| ਇਨ੍ਹਾਂ ਚੋਣਾਂ ਵਿਚ ਲਗਪਗ 2 ਕਰੋੜ 41 ਲੱਖ ਵੋਟਰ 826 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ| ਇਸ ਦੌਰਾਨ ਤੀਸਰੇ ਪੜਾਅ ਲਈ ਚੋਣ ਕਮਿਸ਼ਨ ਨੇ ਤਿਆਰੀਆਂ …

Read More »

ਆਖਿਰਕਾਰ ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਮੰਨਿਆ ਅੱਤਵਾਦੀ

ਇਸਲਾਮਾਬਾਦ : ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਅਤੇ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੂੰ ਆਖਿਰਕਾਰ ਪਾਕਿਸਤਾਨ ਨੇ ਅੱਤਵਾਦੀ ਮੰਨ ਹੀ ਲਿਆ ਹੈ| ਪਾਕਿਸਤਾਨ ਨੇ ਹਾਫਿਜ਼ ਸਈਦ ਨੂੰ ਹੁਣ ਅੱਤਵਾਦ ਨਿਰੋਧਕ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਉਸ ਨੂੰ ਐਂਟੀ ਟੈਰਰਿਜ਼ਮ ਐਕਟ ਦੀ ਲਿਸਟ ਵਿਚ ਸ਼ਾਮਿਲ ਕੀਤਾ ਹੈ| ਵਰਣਨਯੋਗ ਹੈ ਕਿ …

Read More »

ਐਸ.ਵਾਈ.ਐਲ ਮੁੱਦੇ ‘ਤੇ ਪੰਜਾਬੀਆਂ ਨੂੰ ਭੜਕਾਉਣ ਦਾ ਯਤਨ ਨਾ ਕਰੇ ਹਰਿਆਣਾ ਲੀਡਰਸ਼ਿਪ : ਅਕਾਲੀ ਦਲ

ਚੰਡੀਗੜ :  ਸ਼੍ਰੋਮਣੀ ਅਕਾਲੀ ਦਲ ਨੇ ਗਵਾਂਢੀ ਰਾਜ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ  ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਨਾ ਛੇੜਨ ਅਤੇ ਉਸਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਹੋਣ …

Read More »

ਪਾਕਿਸਤਾਨੀ ਸੰਸਦ ਨੇ ਪਾਸ ਕੀਤਾ ਹਿੰਦੂ ਮੈਰਿਜ ਬਿੱਲ

ਇਸਲਾਮਾਬਾਦ : ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੰਸਦ ਨੇ ਇਤਿਹਾਸਕ ਹਿੰਦੂ ਮੈਰਿਜ ਬਿੱਲ ਪਾਸ ਕਰ ਦਿੱਤਾ| ਇਸ ਬਿੱਲ ਉਤੇ ਸਾਲ 2015 ਵਿਚ ਨੈਸ਼ਨਲ ਅਸੈਂਬਲੀ ਵਿਚ ਵਿਚ ਮੋਹਰ ਲੱਗੀ ਸੀ| ਦੱਸਣਯੋਗ ਹੈ ਕਿ ਪਾਕਿਸਤਾਨੀ ਹਿੰਦੂਆਂ ਲਈ ਇਹ ਨਿੱਜੀ ਕਾਨੂੰਨ ਹੋਵੇਗਾ ਜਿਹੜਾ ਕਿ ਪਾਕਿਸਤਾਨੀ …

Read More »