ਤਾਜ਼ਾ ਖ਼ਬਰਾਂ
Home / 2017 / February / 17

Daily Archives: February 17, 2017

ਅਹਿਮਦਨਗਰ ਸ਼ਰਾਬ ਤ੍ਰਾਸਦੀ: ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

ਅਹਿਮਦਨਗਰ—ਜ਼ਿਲੇ ਦੇ ਪੰਗਾਰਮਲ ਤੋਂ ਸਥਾਨਕ ਤੋਂ ਸਥਾਨਕ ਲੋਕਲ ਬਾਡੀ ਚੋਣਾਂ ਲੜਨ ਵਾਲੇ ਇਕ ਉਮੀਦਵਾਰ ਦੇ ਇੱਥੇ ਰਾਤ ਦੇ ਭੋਜਨ ਦੌਰਾਨ ਮਿਲਾਵਟੀ ਸ਼ਰਾਬ ਦੀ ਵਰਤੋਂ ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।  ਸਹਾਇਤ ਸਿਵਿਲ ਸਰਜਨ ਡਾ. ਬਾਪੁ ਸਾਹਿਬ ਗਾਧੇ ਨਾ ਦੱਸਿਆ ਕਿ ਬੀਤੀ ਸਵੇਰ ਸਹਿਦੇਵ ਅਵਹਦ ਦੀ ਮੌਤ ਦੇ ਬਾਅਦ …

Read More »

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਮਦ ਦੇ ਮੱਦੇਨਜ਼ਰ ਸੀਚੇਵਾਲ ‘ਚ ਤਿਆਰੀਆਂ ਜ਼ੋਰਾਂ ‘ਤੇ

ਸੁਲਤਾਨਪੁਰ ਲੋਧੀ/ਕਾਲਾ ਸੰਘਿਆਂ  – ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਥਾਪਤ ਕੀਤੇ ਗਏ ਮਾਡਲ ਨੂੰ ਦੇਖਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 19 ਫਰਵਰੀ ਨੂੰ ਪੰਜਾਬ ਆ ਰਹੇ ਹਨ। ਨਿਰਮਲ ਕੁਟੀਆ ਤੋਂ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਿੰਡ ਸੀਚੇਵਾਲ ‘ਚ ਦੇਸੀ …

Read More »

ਮਹਿਬੂਬਾ ਮੰਤਰੀ ਮੰਡਲ ‘ਚ ਇਕ ਹੋਰ ਮੰਤਰੀ ਸ਼ਾਮਲ

ਜੰਮੂ— ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਵਾਧਾ ਕਰਦੇ ਹੋਏ ਇਕ ਸਾਬਕਾ ਮੰਤਰੀ ਮੁਹੰਮਦ ਅਲਤਾਫ ਬੁਖਾਰੀ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ। ਰਾਜਪਾਲ ਐੱਨ. ਐੱਨ. ਵੋਹਰਾ ਨੇ ਰਾਜ ਭਵਨ ਵਿਖੇ ਹੋਏ ਇਕ ਸਮਾਰੋਹ ਦੌਰਾਨ ਬੁਖਾਰੀ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ …

Read More »

ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਹੈਰੋਇਨ ਸਮੇਤ ਕਾਬੂ

ਝਬਾਲ/ਤਰਨਤਾਰਨ,  – ਐੱਸ. ਐੱਸ. ਪੀ. ਤਰਨਤਾਰਨ ਦੇ ਹੁਕਮਾਂ ‘ਤੇ ਜ਼ਿਲੇ ‘ਚ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਅਕਾਲੀ ਦਲ ਐੱਸ. ਸੀ. ਵਿੰਗ ਦਾ ਜ਼ਿਲਾ ਜਨਰਲ ਸਕੱਤਰ ਹੈਰੋਇਨ ਸਮੇਤ ਪੁਲਸ ਨੇ ਕਾਬੂ ਕਰ ਕੇ ਉਸ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ …

Read More »

‘ਜਨ ਗਨ ਮਨ’ ਨਹੀਂ ਹੈ ‘ਵੰਦੇ ਮਾਤਰਮ’, ਦੋਹਾਂ ਨੂੰ ਬਰਾਬਰ ਸਨਮਾਨ ਨਹੀਂ- ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਸ਼ਟਰਗੀਤ ਅਤੇ ਰਾਸ਼ਟਰਗਾਨ ਨੂੰ ਬਰਾਬਰ ਆਦਰ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਸ਼ਵਨੀ ਉਪਾਧਿਆਏ ਨੇ ਇਹ ਅਰਜ਼ੀ ਸੁਪਰੀਮ ਕੋਰਟ ‘ਚ ਪਾਈ ਸੀ ਪਰ ਸੁਪਰੀਮ ਕੋਰਟ ਨੇ ਉਸ ਅਰਜ਼ੀ ਨੂੰ ਠੁਕਰਾ ਦਿੱਤਾ। …

Read More »

ਸੁਖਬੀਰ ਦੀ ਪਾਣੀ ਵਾਲੀ ਬੱਸ ‘ਚ ਝੂਟੇ ਲੈਣ ਨੂੰ ਤਰਸੇ ਲੋਕ

ਫਿਰੋਜ਼ਪੁਰ : ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਹਰੀਕੇ ਵਾਟਰ ਕਰੂਜ਼ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਜਲ ਬੱਸ ‘ਚ ਝੂਟੇ ਲੈਣ ਲਈ ਸੈਲਾਨੀ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ ਪਰ ਸੁਖਬੀਰ ਬਾਦਲ ਨੂੰ ਝੂਟੇ ਦੇਣ ਤੋਂ ਬਾਅਦ ਇਹ ਬੱਸ ਖੜ੍ਹੀ ਕਰ ਦਿੱਤੀ ਗਈ। ਲੰਮਾ ਸਮਾਂ ਬੱਸ …

Read More »

ਈ. ਵੀ. ਐੱਮਜ਼. ਦੀ ਸੁਰੱਖਿਆ ‘ਤੇ ਲਾਏ ਲੰਗੂਰਾਂ ਦੇ ਮਾਲਕ ਦੀ ਸ਼ੱਕੀ ਹਾਲਾਤ ‘ਚ ਮੌਤ

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ‘ਚ ਈ. ਵੀ. ਐੱਮਜ਼. ਦੀ ਸੁਰੱਖਿਆ ‘ਚ ਲਾਏ ਲੰਗੂਰਾਂ ਦੇ ਮਾਲਕ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪੁਲਸ ਨੇ ਇਸ ਘਟਨਾ ਨੂੰ ਹਾਦਸਾ ਦੱਸਿਆ ਹੈ, ਜਦਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਲਗਾਇਆ ਹੈ। ਪਰਤਾਪੁਰ ਥਾਣੇ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕ ਦਾ …

Read More »