ਤਾਜ਼ਾ ਖ਼ਬਰਾਂ
Home / 2017 / February / 12

Daily Archives: February 12, 2017

ਸ਼੍ਰੀ ਅਮਰਨਾਥ ਯਾਤਰਾ : ਐੱਸ. ਐੱਮ. ਐੱਸ ਜ਼ਰੀਏ ਯਾਤਰੀ ਪ੍ਰਾਪਤ ਕਰ ਸਕਣਗੇ ਅਪਡੇਟ

ਗੁਰਾਇਆ — ਸ਼੍ਰੀ ਅਮਰਨਾਥ ਜੀ ਦੀ ਪਾਵਨ ਯਾਤਰਾ ‘ਤੇ ਜਾਣ ਦੇ ਇਛੁੱਕ ਸ਼ਿਵ ਭਗਤਾਂ ਲਈ ਚੰਗੀ ਖਬਰ ਇਹ ਹੈ ਕਿ ਇਸ ਵਾਰ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਐੱਸ. ਐੱਮ. ਐੱਸ. ਦੇ ਮਾਧਿਅਮ ਨਾਲ ਇਕ ਨਵੀਂ ਸੇਵਾ ਦਾ ਸ਼ੁੱਭ ਆਰੰਭ ਕਰਨ ਜਾ ਰਿਹਾ ਹੈ। ਇਹ ਸੇਵਾ ਯਾਤਰਾ ‘ਚ ਬਹੁਤ ਵੱਧ ਸਹਾਇਕ ਸਿੱਧ …

Read More »

ਮਹਾਰਾਣੀ ਵੱਲੋਂ ਕੀਤਾ ਜਾਵੇਗਾ ‘ਭਾਰਤ-ਇੰਗਲੈਂਡ ਸੱਭਿਆਚਾਰਕ ਸਾਲ’ ਦਾ ਉਦਘਾਟਨ

ਲੰਡਨ— ਭਾਰਤ ਅਤੇ ਇੰਗਲੈਂਡ ਵਿਚਕਾਰ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਇੰਗਲੈਂਡ ਦੀ ਮਹਾਰਾਣੀ ‘ਕਵੀਨ ਐਲਿਜ਼ਾਬੈੱਥ ਦੋ’ ਵੱਲੋਂ ਇਸ ਮਹੀਨੇ ਦੇ ਅੰਤ ‘ਚ ਬਕਿੰਘਮ ਪੈਲੇਸ ‘ਚ ਭਾਰਤ-ਇੰਗਲੈਂਡ ਸੱਭਿਆਚਾਰਕ ਸਾਲ ਦਾ ਉਦਘਾਟਨ ਕੀਤਾ ਜਾਵੇਗਾ। ਇੰਗਲੈਂਡ ‘ਚ ਭਾਰਤੀ ਮੂਲ ਦੀ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਆਯੋਜਨ ਨੂੰ ਦੋਵਾਂ ਦੇਸ਼ਾਂ ਵਿਚਕਾਰ …

Read More »

ਪ੍ਰਧਾਨ ਮੰਤਰੀ ਨੇ ਮੰਤਰੀਆਂ ਕੋਲੋਂ ਮੰਗਿਆ ਤਿੰਨ ਮਹੀਨਿਆਂ ਦੀ ਯਾਤਰਾ ਦਾ ਵੇਰਵਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਬਨਿਟ ਮੰਤਰੀਆਂ ਕੋਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੀਆਂ ਯਾਤਰਾ ਦਾ ਵੇਰਵਾ ਦੇਣ ਨੂੰ ਕਿਹਾ ਹੈ। ਇਸ ਦਾ ਮੁੱਖ ਉਦੇਸ਼ ਇਹ ਜਾਣਨਾ ਹੈ ਕਿ ਕੀ ਇਨ੍ਹਾਂ ਮੰਤਰੀਆਂ ਨੇ ਨੋਟਬੰਦੀ ਤੇ ਹੋਰ ਸਰਕਾਰੀ ਸਕੀਮਾਂ ਨੂੰ ਉਤਸ਼ਾਹਤ ਕੀਤਾ ਹੈ ਜਾਂ ਨਹੀਂ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ …

Read More »

ਨਾਭਾ ਜੇਲ ਕਾਂਡ ‘ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ

ਮੋਗਾ  : ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਵਾਪਰੇ ਨਾਭਾ ਜੇਲ ਕਾਂਡ ਦੇ ਮੁੱਖ ਦੋਸ਼ੀ ਅਤੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ‘ਚੋਂ ਇਕ ਆਪ੍ਰੇਸ਼ਨ ਦੌਰਾਨ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. …

Read More »

ਭ੍ਰਿਸ਼ਟਾਚਾਰ ਦੀ ਬੇਨਾਮੀ ਪ੍ਰਾਪਰਟੀ ਹੈ ਕਾਂਗਰਸ, ਸਪਾ ਉਸ ਦੀ ‘ਕਿਰਾਏਦਾਰ’, ਬਸਪਾ ਉਸ ਦਾ ‘ਬਸੇਰਾ’ : ਨਕਵੀ

ਨਵੀਂ ਦਿੱਲੀ— ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ ਨੂੰ ‘ਭ੍ਰਿਸ਼ਟਾਚਾਰ ਦੀ ਬੇਨਾਮੀ ਪ੍ਰਾਪਰਟੀ’ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਸਪਾ ਇਸ ਦੀ ‘ਕਿਰਾਏਦਾਰ’ ਅਤੇ ਬਸਪਾ ਬਾਹੂਬਲੀਆਂ ਅਤੇ ਬੇਈਮਾਨਾਂ ਦਾ ‘ਬਸੇਰਾ’ ਬਣ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਉੱਤਰ ਪ੍ਰਦੇਸ਼ ਨੂੰ ‘ਮਾਫੀਆਰਾਜ, ਗੁੰਡਾਰਾਜ ਅਤੇ ਭ੍ਰਿਸ਼ਟਾਚਾਰ ਦੇ ਗੱਠਜੋੜ’ …

Read More »