ਤਾਜ਼ਾ ਖ਼ਬਰਾਂ
Home / 2017 / February / 11

Daily Archives: February 11, 2017

ਉਤਰ ਪ੍ਰਦੇਸ਼ ‘ਚ ਪਹਿਲੇ ਪੜਾਅ ਅਧੀਨ ਮਤਦਾਨ ਜਾਰੀ

ਲਖਨਊ : ਉਤਰ ਪ੍ਰਦੇਸ਼ ਵਿਚ ਪਹਿਲੇ ਪੜਾਅ ਅਧੀਨ ਮਤਦਾਨ ਦਾ ਸਿਲਸਿਲਾ ਜਾਰੀ ਹੈ| ਪਹਿਲੇ ਪੜਾਅ ਅਧੀਨ 15 ਜ਼ਿਲ੍ਹਿਆਂ ਦੀਆਂ 73 ਸੀਟਾਂ ਉਤੇ ਮਤਦਾਨ ਹੋ ਰਿਹਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਉਤਰ ਪ੍ਰਦੇਸ਼ ਵਿਚ ਲਗਪਗ 53 ਫੀਸਦੀ ਮਤਦਾਨ ਹੋ ਚੁੱਕਾ ਸੀ|

Read More »

ਅਕਾਲੀ ਦਲ ਨੇ ਅਮਨ-ਅਮਾਨ ਨਾਲ ਵੋਟਾਂ ਪਾਉਣ ਲਈ ਪੰਜਾਬੀਆਂ ਦਾ ਕੀਤਾ ਧੰਨਵਾਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਮੂਹ ਪੰਜਾਬੀਆਂ ਦਾ ਅਮਨ-ਅਮਨ ਨਾਲ ਵੋਟਾਂ ਪਾਉਣ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਹਰ ਵਰਗੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਅਕਾਲੀ-ਭਾਜਪਾ ਸਰਕਾਰ ਦੀਆਂ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਬਹੁਪੱਖੀ ਵਿਕਾਸ ਪੱਖੀ ਨੀਤੀਆਂ ਉੱਤੇ ਮੋਹਰ ਲਾਈ ਹੈ। ਪਾਰਟੀ ਨੇ ਕਿਹਾ ਹੈ …

Read More »

ਮੋਦੀ ਨੂੰ ਦੂਸਰਿਆਂ ਦੇ ਬਾਥਰੂਮ ‘ਚ ਝਾਕਣਾ ਚੰਗਾ ਲੱਗਦਾ ਹੈ : ਰਾਹੁਲ ਗਾਂਧੀ

ਲਖਨਊ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਰੁਜ਼ਗਾਰ ਅਤੇ ਸੁਰੱਖਿਆ ਦੇਣ ਦੇ ਸਵਾਲ ਤੇ ਅਸਫਲ ਹੋ ਗਏ ਹਨ| ਰਾਹੁਲ ਗਾਂਧੀ ਨੇ ਮੋਦੀ ਦੀ ‘ਜਨਮਪੱਤਰੀ’ ਸਬੰਧੀ ਟਿੱਪਣੀ ਤੇ ਪਲਟਵਾਰ ਕਰਦਿਆਂ ਅੱਜ ਇਥੇ ਕਿਹਾ ਕਿ  ਮੋਦੀ ਨੂੰ ਜਨਮ ਪੱਤਰੀ …

Read More »

ਪੰਜਾਬ ‘ਚ ਸਿਆਸੀ ਪਾਰਟੀਆਂ ਕਾਰਨ ਵਧੇ ਨੇ ਖਤਰਨਾਕ ਗੈਂਗਸਟਰ : ਗੁਰਪ੍ਰੀਤ ਵੜੈਚ

ਬਟਾਲਾ : ਮੱਖੂ ਵਿਚ ਸ਼ਨੀਵਾਰ ਸਵੇਰੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ‘ਤੇ ਆਮ ਆਦਮੀ ਪਾਰਟੀ ਵਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਆਉਣ ‘ਤੇ ਇਨ੍ਹਾਂ ਖਤਰਨਾਕ ਗੈਂਗਾਂ ਦਾ ਅੰਤ ਕੀਤਾ ਜਾਵੇਗਾ। ਗੁਰਪ੍ਰੀਤ ਵੜੈਚ ਨੇ …

Read More »

ਮਨਜਿੰਦਰ ਸਿੰਘ ਸਿਰਸਾ ਨੇ ਚੋਣ ਮੁਹਿੰਮ ਭਖਾਈ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਤੇ ਮੌਜੂਦ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿਘ ਸਿਰਸਾ ਨੂੰ ਚੋਣ ਮੁਹਿੰਮ ਦੇ ਪਹਿਲੇ ਪਡ਼ਾਅ ‘ਤੇ ਹੀ ਹਲਕੇ ‘ਚ ਸਿੱਖ ਸੰਗਤਾਂ ਵੱਲੋਂ ਲਾਮਿਸਾਲ ਹੁੰਗਾਰਾ ਮਿਲਣ ਕਰਕੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ …

Read More »

ਐੱਸ.ਵਾਈ.ਐੱਲ. ‘ਤੇ ਪੰਜਾਬ-ਹਰਿਆਣਾ ‘ਚ ਤਨਾਅ ਵਧਣ ਦੇ ਆਸਾਰ, ਗੰਭੀਰ ਹੋ ਸਕਦੀ ਹੈ ਸਥਿਤੀ

ਬਠਿੰਡਾ  : ਐੱਸ.ਵਾਈ.ਐਲ. (ਸਤਲੁਜ ਯਮੁਨਾ ਲਿੰਕ) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਤਨਾਅ ਵਧਣ ਦੇ ਆਸਾਰ ਬਣਨ ਲੱਗੇ ਹਨ। ਜਿਥੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਐੱਸ.ਵਾਈ.ਐੱਲ. ਨੂੰ ਲੈ ਕੇ ਇਕ ਦੂਜੇ ਖਿਲਾਫ ਆਪਣੀ-ਆਪਣੀ ਰਣਨੀਤੀ ਬਣਾਈ ਬੈਠੀਆਂ ਹਨ, ਉਥੇ ਹੀ ਦੋਵੇਂ ਸੂਬਿਆਂ ਦੇ ਵੱਖ-ਵੱਖ ਸੰਗਠਨਾਂ ਵਲੋਂ ਵੀ ਨਹਿਰ ਦੇ ਵਿਰੋਧ …

Read More »

ਅਖਿਲੇਸ਼ ਯਾਦਵ ਦਾ ਕੰਮ ਨਹੀਂ ਕਾਰਨਾਮਾ ਬੋਲ ਰਿਹਾ ਹੈ : ਮੋਦੀ

ਬੰਦਾਯੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰ ਪ੍ਰਦੇਸ਼ ਦੇ ਬੰਦਾਯੂ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਨਿਸ਼ਾਨਾ ਬਣਾਇਆ| ਸ੍ਰੀ ਮੋਦੀ ਨੇ ਕਿਹਾ ਕਿ ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਕੰਮ ਬੋਲ ਰਿਹਾ ਹੈ, ਪਰ ਇਕ ਬੱਚਾ ਤੱਕ ਇਹ ਗੱਲ ਜਾਣਦਾ ਹੈ …

Read More »