ਤਾਜ਼ਾ ਖ਼ਬਰਾਂ
Home / 2017 / February / 08

Daily Archives: February 8, 2017

ਡੇਰਾ ਸਿਰਸਾ ਦੀ ਹਿਮਾਇਤ ਲੈ ਕੇ ਕਸੂਤਾ ਫਸਿਆ ਅਕਾਲੀ ਦਲ, ਗਰਮਖਿਆਲੀ ਜਥੇਬੰਦੀਆਂ ਨਾਲ ਵਧਿਆ ਤਣਾਅ

ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ  : ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਹਮਾਇਤ ‘ਤੇ ਮਾਲਵਾ ਇਲਾਕੇ ਦੇ ਅਕਾਲੀ ਉਮੀਦਵਾਰਾਂ ਵੱਲੋਂ ਡੇਰੇ ਦੇ ਸਮਾਗਮ ਪੰਜਾਬ ‘ਚ ਕਰਵਾਉਣ ਦੇ ਕੀਤੇ ਗਏ ਵਾਅਦੇ ਤੋਂ ਬਾਅਦ ਬਾਦਲ ਦਲ ਤੇ ਗਰਮਖਿਆਲੀ ਸਿੱਖ ਜਥੇਬੰਦੀਆਂ ਵਿਚਕਾਰ ਤਣਾਅ ਵਧ ਗਿਆ ਹੈ । ਗਰਮਖਿਆਲੀ ਧਿਰਾਂ ਤੇ ਬਾਦਲ ਦਲ ਵਿਚਾਲੇ ਤਿੱਖੀ …

Read More »

ਅਸਤੀਫਾ ਵਾਪਸ ਲਵਾਂਗਾ ਅਤੇ ਜੈਲਲਿਤਾ ਦੀ ਮੌਤ ਦੀ ਹੋਵੇਗੀ ਜਾਂਚ : ਪਨੀਰਸੇਲਵਮ

ਚੇਨੱਈ : ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਪਨੀਰਸੇਲਵਮ ਇਕ ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ| ਉਨ੍ਹਾਂ ਨੇ ਅੱਜ ਸਵੇਰੇ ਇਹ ਐਲਾਨ ਕੀਤਾ ਕਿ ਉਹ ਛੇਤੀ ਹੀ ਗਵਰਨਰ ਨਾਲ ਮੁਲਾਕਾਤ ਕਰਨਗੇ ਅਤੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲੈਣਗੇ| ਉਨ੍ਹਾਂ ਨੇ ਇਹ ਵੀ ਆਖਿਆ …

Read More »

ਬਠਿੰਡਾ ਵਿਆਹ ‘ਚ ਗੋਲੀ ਲੱਗਣ ਨਾਲ ਮਰੀ ਕੁਲਵਿੰਦਰ ਦੇ ਪਤੀ ਦੀ ਮੌਤ, ਪਰਿਵਾਰ ਨੇ ਦਿੱਤੇ ਹੈਰਾਨ ਕਰਦੇ ਬਿਆਨ

ਮਲੋਟ  : ਬਠਿੰਡਾ ਦੇ ਮੌੜਮੰਡੀ ਵਿਖੇ ਵਿਆਹ ਸਮਾਗਮ ਦੌਰਾਨ ਦੋ ਕੁ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਆਰਕੈਸਟਰਾ ਕੁਲਵਿੰਦਰ ਕੌਰ ਦੀ ਹੋਈ ਮੌਤ ਉਪਰੰਤ ਬੁੱਧਵਾਰ ਨੂੰ ਉਸ ਦੇ ਪਤੀ ਦੀ ਵੀ ਮੌਤ ਹੋ ਗਈ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਨਹੀਂ …

Read More »

ਉਤਰ ਪ੍ਰਦੇਸ਼ ਲਈ ਕਾਂਗਰਸ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ| ਕਾਂਗਰਸ ਨੇ ਐਲਾਨ ਕੀਤਾ ਹੈ ਕਿ ਪੰਚਾਇਤਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ| ਇਸ ਮੌਕੇ ਗੁਲਾਮਨਬੀ ਆਜਾਦ, ਰਾਜ ਬੱਬਰ, ਸ਼ੀਲਾ ਦੀਕਸ਼ਿਤ ਸਮੇਤ ਵੱਡੇ ਨੇਤਾ ਮੌਜੂਦ ਸਨ| ਵਰਣਨਯੋਗ ਹੈ ਕਿ ਕਾਂਗਰਸ …

Read More »

ਬੰਗਾਲੀ ਅਭਿਨੇਤਰੀ ਨੇ ਕੀਤੀ ਖੁਦਕੁਸ਼ੀ

ਹੈਦਰਾਬਾਦ : ਬੰਗਾਲੀ ਅਭਿਨੇਤਰੀ ਬਿਤਾਸਤਾ ਸਾਹਾ ਨੇ ਆਤਮ ਹੱਤਿਆ ਕਰ ਲਈ| ਉਹ 28 ਵਰ੍ਹਿਆਂ ਦੀ ਸੀ| ਸਾਹਾ ਦੀ ਲਾਸ਼ ਉਸ ਦੇ ਫਲੈਟ ਵਿਚ ਪੱਖੇ ਨਾਲ ਲਟਕੀ ਹੋਈ ਮਿਲੀ| ਸੂਤਰਾਂ ਅਨੁਸਾਰ ਉਸ ਦੇ ਹੱਥ ਦੀ ਨਸ ਕੱਟੀ ਹੋਈ ਸੀ ਅਤੇ ਉਸ ਦੇ ਸਰੀਰ ਉਤੇ ਕਈ ਜਖਮ ਵੀ ਸਨ| ਪੁਲਿਸ ਵੱਲੋਂ ਇਸ …

Read More »

ਜਸਬੀਰ ਚੱਢਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੀ ਮਨਜ਼ੂਰੀ ‘ਤੇ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਜਸਬੀਰ ਚੱਢਾ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਜਸਬੀਰ ਚੱਢਾ ਪੰਜਾਬ ਕਾਂਗਰਸ ਲੋਕਲ ਬਾਡੀ ਸੈੱਲ ਦੇ ਸਾਬਕਾ ਚੇਅਰਮੈਨ ਵਜੋਂ ਪਾਰਟੀ …

Read More »

ਭਾਰਤ ਤੇ ਬੰਗਲਾਦੇਸ਼ ਵਿਚਾਲੇ ਇਕ ਮਾਤਰ ਟੈਸਟ ਮੈਚ ਕੱਲ੍ਹ ਤੋਂ

ਹੈਦਰਾਬਾਦ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਭਲਕੇ ਹੈਦਰਾਬਾਦ ਵਿਖੇ ਇਕ ਮਾਤਰ ਟੈਸਟ ਮੈਚ ਖੇਡਿਆ ਜਾਵੇਗਾ| 17 ਸਾਲ ਬਾਅਦ ਇਹ ਪਹਿਲਾ ਅਜਿਹਾ ਮੌਕਾ ਹੈ ਜਦੋਂ ਬੰਗਲਾਦੇਸ਼ ਦੀ ਟੀਮ ਭਾਰਤ ਦੀ ਧਰਤੀ ‘ਤੇ ਟੀਮ ਇੰਡੀਆ ਖਿਲਾਫ ਮੈਚ ਖੇਡੇਗੀ| ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਇੰਡੀਆ ਦਾ ਪਲੜਾ ਭਾਰੀ ਹੈ ਕਿਉਂਕਿ ਦੋਨਾਂ …

Read More »