ਤਾਜ਼ਾ ਖ਼ਬਰਾਂ
Home / 2017 / February / 05

Daily Archives: February 5, 2017

ਸ਼ਹਿਰੀ ਤੇ ਦਿਹਾਤੀ ਇਲਾਕਿਆਂ ‘ਚ ਲਗਭਗ ਬਰਾਬਰ ਹੋਈ ਵੋਟਿੰਗ

ਫਗਵਾੜਾ  — ਫਗਵਾੜਾ ਵਿਧਾਨ ਸਭਾ ਸੀਟ ‘ਤੇ ਹੋਈਆਂ ਚੋਣਾਂ ਦੌਰਾਨ ਔਸਤਨ 75.65 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਣ ਦੀ ਅਧਿਕਾਰਿਕ ਤੌਰ ‘ਤੇ ਸੂਚਨਾ ਮਿਲੀ ਹੈ । ਐੱਸ. ਡੀ. ਐੱਮ-ਕਮ-ਚੋਣ ਰਿਟਨਿੰਗ ਅਧਿਕਾਰੀ ਬਲਬੀਰ ਰਾਜ ਨੇ ਦੱਸਿਆ ਕਿ ਇਲਾਕੇ ‘ਚ ਕੁੱਲ ਮਿਲਾ ਕੇ ਸਾਰੀਆਂ ਥਾਵਾਂ ‘ਤੇ ਵੋਟਾਂ ਸ਼ਾਂਤੀਪੂਰਣ ਢੰਗ ਨਾਲ ਖਤਮ ਹੋ ਗਈਆਂ …

Read More »

ਅਲੀਗੜ੍ਹ ‘ਚ ਗਰਜੇ ਪੀ. ਐੱਮ. ਮੋਦੀ, ਕਿਹਾ ; ਭ੍ਰਿਸ਼ਟਾਚਾਰੀ ਚੂਹੇ ਹਰ ਸਾਲ ਕੁਤਰ ਜਾਂਦੇ ਸਨ ਕਰੋੜਾਂ ਰੁਪਏ

ਅਲੀਗੜ੍ਹ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਹਾਲ ‘ਚ ਨਾ ਬਖਸ਼ਣ ਦਾ ਸੰਕਲਪ ਦੋਹਰਾਉਂਦਿਆਂ ਐਤਵਾਰ ਨੂੰ ਕਿਹਾ ਕਿ ਹਰ ਸਾਲ ਭ੍ਰਿਸ਼ਟਾਚਾਰੀ ਚੂਹੇ 40 ਹਜ਼ਾਰ ਕਰੋੜ ਰੁਪਏ ਕੁਤਰ ਦਿੰਦੇ ਸਨ। ਪੀ. ਐੱਮ. ਮੋਦੀ ਨੇ ਅੱਜ ਇੱਥੇ ਵਿਜੇਸ਼ੰਖਨਾਦ ਰੈਲੀ ਨੂੰ ਸੰਬੋਧਿਤ ਕਰਦਿਆਂ ਸਮਾਜਵਾਦੀ ਪਾਰਟੀ (ਸਪਾ) ਨੂੰ ਵੀ ਖੂਬ ਲਲਕਾਰਿਆ …

Read More »

ਕਲਾਨੌਰ ‘ਚ ‘ਆਪ’ ਉਮੀਦਵਾਰ ਦੇ ਗੰਨਮੈਨ ਦੀ ਲੱਥੀ ਪੱਗ

ਕਲਾਨੌਰ  : ਬੀਤੀ ਦੁਪਹਿਰ ਨੂੰ ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਵੋਟਾਂ ਪਾਉਣ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਕਾਂਗਰਸੀ ਸਮਰਥਕ ਆਪਸ ਵਿਚ ਭਿੜ ਗਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੇ ਗੰਨਮੈਨ ਦੀ ਖਿੱਚ ਧੂਹ ਵਿਚ ਪੱਗ …

Read More »

ਪ੍ਰੈਸ਼ਰ ਬੰਬ ਦੇ ਵਿਸਫੋਟ ‘ਚ ਇਕ ਜਵਾਨ ਜ਼ਖਮੀ

ਛੱਤੀਸਗੜ੍ਹ— ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ‘ਚ ਨਕਸਲੀਆਂ ਦੁਆਰਾ ਵਿਛਾਏ ਗਏ ਪ੍ਰੈਸ਼ਰ ਬੰਬ ਦੇ ਵਿਸਫੋਟ ਹੋਣ ਨਾਲ ਐਤਵਾਰ ਸਵੇਰੇ ਪੁਲਸ ਫੌਜ ਦਾ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਕਟੇਕਲਿਆਣਾ ਥਾਣਾ ਤੋਂ ਅੱਜ ਪੁਲਸ ਦੀ ਸੰਯੁਕਤ ਫੌਜ ਗਸ਼ਤ ਅਤੇ ਸਰਚਿੰਗ ਲਈ ਰਵਾਨਾ ਹੋਈ ਸੀ। …

Read More »

ਭੁਚਾਲ ਦੀ ਅਫਵਾਹ ਨੇ ਜ਼ਿਲਾ ਨਿਵਾਸੀ ਕੀਤੇ ਘਰੋਂ ਬੇਘਰ

ਮਾਨਸਾ/ਬੋਹਾ — ਬੀਤੀ ਰਾਤ ਤਕਰੀਬਨ ਤਿੰਨ ਵਜੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਹਰਿਆਣਾ ਅਤੇ ਦਿੱਲੀ ਰਹਿੰਦੇ ਰਿਸ਼ਤੇਦਾਰਾਂ ਦੇ ਸਵੇਰੇ ਚਾਰ ਵਜੇ ਭਾਰੀ ਤੂਫਾਨ ਆਉਣ ਦੀ ਸੂਚਨਾ ਦੇਣ ਵਾਲੇ ਫੋਨਾਂ ਨੇ ਜ਼ਿਲਾ ਨਿਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਅਤੇ ਉਹ ਰਜਾਈਆਂ ਦਾ ਨਿੱਘ ਛੱਡ ਕੇ ਘਰੋਂ ਬੇਘਰ ਹੋ ਕੇ ਗਲੀਆਂ ‘ਚ …

Read More »