ਤਾਜ਼ਾ ਖ਼ਬਰਾਂ
Home / 2017 / February / 03

Daily Archives: February 3, 2017

ਪੰਜਾਬ ‘ਚ ਕੱਲ੍ਹ ਨੂੰ ਪੈਣਗੀਆਂ ਵੋਟਾਂ, ਤਿਆਰੀਆਂ ਮੁਕੰਮਲ

ਚੰਡੀਗੜ੍ਹ  : ਪੰਜਾਬ ਵਿਧਾਨ ਸਭਾ-2017 ਲਈ ਭਲਕੇ 4 ਫਰਵਰੀ ਨੂੰ ਮਤਦਾਨ ਹੋਣ ਜਾ ਰਿਹਾ ਹੈ| ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਜਾ ਸਕਣਗੀਆਂ| ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਵੋਟਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਵੱਖ-ਵੱਖ ਪੋਲਿੰਗ ਬੂਥਾਂ ਲਈ ਜਿਥੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰ …

Read More »

ਸਰਕਾਰ ਵੱਲੋਂ ਜਾਰੀ ਬਜਟ ਦੇ ਵਿਰੋਧ ‘ਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਕਰਨਾਲ— ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਤੋਂ ਨਾਖੁਸ਼ ਮਿਡ-ਡੇ-ਮੀਲ ਵਰਕਰ ਅਤੇ ਆਸ਼ਾ ਵਰਕਰ ਦੀਆਂ ਸੈਂਕੜੇ ਔਰਤਾਂ ਨੇ ਸੀ.ਐੱਮ.ਸਿਟੀ ਕਰਨਾਲ ‘ਚ ਘੰਟਾ ਘਰ ਚੌਕ ‘ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਵਰਕਰਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਿਮਲਾ ਦੇਵੀ ਅਤੇ ਸੁਦੇਸ਼ ਨੇ ਕਿਹਾ ਕਿ ਕੇਂਦਰ ਸਰਕਾਰ …

Read More »

ਅਵਤਾਰ ਸਿੰਘ ਮੱਕੜ ਨੂੰ ਭਾਰੀ ਸਦਮਾ, ਬੇਟੇ ਦਾ ਦੇਹਾਂਤ

ਲੁਧਿਆਣਾ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਬੇਟੇ ਮਨਵਿੰਦਰ ਸਿੰਘ ਮੱਕੜ ਦਾ ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ| ਮਨਵਿੰਦਰ ਸਿੰਘ ਮੱਕੜ (47) ਵਰ੍ਹਿਆਂ ਦੇ ਸਨ| ਮਨਵਿੰਦਰ ਸਿੰਘ ਮੱਕੜ ਲੁਧਿਆਣਾ ਦੀ …

Read More »

ਕਸ਼ਮੀਰ ‘ਚ ਸੁਰੱਖਿਆ ਫੌਜ ਨੇ ਕੀਤਾ ਆਈ.ਈ.ਡੀ ਬਰਾਮਦ

ਕਸ਼ਮੀਰ— ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ‘ਚ ਸੁੱਰਖਿਆ Âਜੰਸੀਆਂ ਨੇ ਇਕ ਆਈ.ਈ.ਡੀ ਬਰਾਮਦ ਕਰਕੇ ਸ਼ੁੱਕਰਵਾਰ ਇਕ ਵੱਡੀ ਘਟਨਾ ਹੋਣ ਨੂੰ ਬਚਾ ਦਿੱਤਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਅਰਧ ਸੈਨਿਕ ਸੀ.ਆਰ.ਪੀ.ਐੱਫ ਦੇ ਇਕ ਸੰਯੁਕਤ ਦਲ ਨੇ ਜ਼ਿਲੇ ਦੇ ਗੁੰਡ ਇਲਾਕੇ ਤੋਂ ਆਈ.ਈ.ਡੀ ਬਰਾਮਦ ਕੀਤਾ। ਉਨ੍ਹਾਂ ਨੇ ਦੱਸਿਆ …

Read More »

ਦਲਵੀਰ ਗੋਲਡੀ ਵੱਲੋਂ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ

ਧੂਰੀ ਹਲਕੇ ਦੀ ਚੌਂਕੀਦਾਰ ਬਣ ਕੇ ਸੇਵਾ ਕਰਦਾ ਰਹਾਂਗਾ- ਦਲਵੀਰ ਗੋਲਡੀ ਧੂਰੀ  :  ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਜਿੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਇੰਚਾਰਜ ਰਾਜਿੰਦਰ …

Read More »

ਆਸਾ ਰਾਮ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ, ਰੇਪ ਦੇ ਦੂਜੇ ਮਾਮਲੇ ‘ਚ ਵੀ ਪਟੀਸ਼ਨ ਖਾਰਜ

ਨਵੀਂ ਦਿੱਲੀ— ਬਲਾਤਕਾਰ ਅਤੇ ਯੌਨ ਸ਼ੋਸ਼ਣ ਵਰਗੇ ਦੇਸ਼ਾਂ ‘ਚ ਫਸੇ ਆਸਾ ਰਾਮ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਫਿਰ ਝਟਕਾ ਲੱਗਾ। ਦਰਅਸਲ ਕੋਰਟ ਨੇ ਆਸਾ ਰਾਮ ਨੂੰ ਬਲਾਤਕਾਰ ਦੇ ਦੂਜੇ ਮਾਮਲੇ ‘ਚ ਵੀ ਜ਼ਮਾਨਤ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਆਸਾ ਰਾਮ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਦੇ ਹੋਏ ਕਿਹਾ ਕਿ …

Read More »

ਲਹਿਰਾਉਂਦੇ ਝੰਡੇ, ਝਲਕਦੀ ਮਨੁੱਖਤਾ- ਲੰਬੀ ਨੇ ਆਪਣਾ ਫੈਸਲਾ ਦੇ ਦਿੱਤੈ: ਕੈਪਟਨ ਅਮਰਿੰਦਰ

ਲੰਬੀ/ਪਟਿਆਲਾ : ਲੰਬੀ ‘ਚ ਸ਼ੁੱਕਵਾਰ ਨੂੰ ਡੋਰ-ਟੂ-ਡੋਰ, ਨੁੱਕਡ਼ ਦਰ ਨੁੱਕਡ਼, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਅੰਦਰ ਮਨੁੱਖਤਾ ਦੀ ਝਲਕ ਵਿੱਚ ਪੂਰੇ ਖੇਤਰ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਉਨ੍ਹਾ ਨੂੰ ਭਰੋਸਾ ਦਿੱਤਾ ਕਿ …

Read More »

ਅਖਿਲੇਸ਼ ਦਾ ਵਿਵਾਦਿਤ ਬਿਆਨ, ਕਿਹਾ ਕਿ ਬਿਜਲੀ ਦੇ ਲਈ ਕੁੰਡੀ ਲਗਾਓ ਅਸੀਂ ਕੁਝ ਨਹੀਂ ਕਹਾਂਗੇ

ਮੁਜਫੱਰਨਗਰ— ਯੂ.ਪੀ ਵਿਧਾਨਸਭਾ ਚੋਣ 2017 ਨੂੰ ਲੈ ਕੇ ਹੋ ਰਿਹਾ ਚੋਣ ਪ੍ਰਚਾਰ ਸਿਖ਼ਰ ‘ਤੇ ਹੈ। ਸਾਰੀਆਂ ਪਾਰਟੀਆਂ ਦੇ ਨੇਤਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਨੇਤਾ ਵਿਵਾਦਿਤ ਬਿਆਨ ਦੇਣ ਤੋਂ ਪਿੱਛੇ ਨਹੀਂ ਹੱਟ ਰਹੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜਫੱਰਨਗਰ ‘ਚ …

Read More »