ਤਾਜ਼ਾ ਖ਼ਬਰਾਂ
Home / 2017 / February / 02

Daily Archives: February 2, 2017

ਚੋਣ ਕਮਿਸ਼ਨ ਵੱਲੋਂ ਅਖੀਰੀ 48 ਘੰਟੇ ਸਬੰਧੀ ਨਵੀਂ ਸੋਧੀਆਂ ਹਦਾਇਤਾਂ ਜਾਰੀ

ਚੰਡੀਗੜ੍ਹ – 4 ਫਰਵਰੀ 2017 ਨੂੰ ਪੈਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ 2 ਫਰਵਰੀ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋਣ ‘ਤੇ ਆਖਰੀ 48 ਘੰਟਿਆਂ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਵਿੱਚ ਅੰਸ਼ਿਕ ਸੋਧ ਕਰਦਿਆਂ ਕਮਿਸ਼ਨ ਨੇ ਅੱਜ ਨਵੀਆਂ ਹਦਾਇਤਾਂ ਜਾਰੀ ਕੀਤੀਆਂ …

Read More »

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਪੰਜਵੇ ਪੜਾਅ ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਲਖਨਊ— ਉੱਤਰ ਪ੍ਰਦੇਸ਼ ‘ਚ ਸੂਚਨਾ ਜਾਰੀ ਹੋਣ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੇ ਪੰਜਵੇ ਪੜਾਅ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਭਾਵ ਮੰਗਲਵਾਰ ਤੋਂ ਸ਼ੁਰੂ ਹੋ ਗਈ। ਇਸ ਪੜਾਅ ‘ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਮੈਂਬਰ ਅਮੇਠੀ ਸਮੇਤ 11 ਜ਼ਿਲਿਆ ਦੇ 52 ਵਿਧਾਨ ਸਭਾ ਖੇਤਰਾਂ ‘ਚ …

Read More »

ਗੁਰੂ ਗ੍ਰੰਥ ਸਾਹਿਬ ਦੀ ਲਈ ਡੇਰਾ ਸੱਚਾ ਸੌਦਾ ਜ਼ਿੰਮੇਵਾਰ : ‘ਆਪ’

ਜਲੰਧਰ — ਆਮ ਆਦਮੀ ਪਾਰਟੀ ਦੇ ਸੀਨੀਅਰ ਉਪ-ਪ੍ਰਧਾਨ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਰਗਾੜੀ ‘ਚ ਹੋਈ ਬੇਅਦਬੀ ਦੀ ਘਟਨਾ ਲਈ ਡੇਰਾ ਸੱਚਾ ਸੌਦਾ ਜ਼ਿੰਮੇਵਾਰ ਹੈ। ਸੁਖਦੇਵ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਰਗਾੜੀ ‘ਚ ਕੰਧ ਪੋਸਟਰ ਲੱਗਾ ਮਿਲਿਆ ਸੀ, ਜਿਸ ‘ਚ ਲਿਖਿਆ ਸੀ ਕਿ ‘ਆਪ’ …

Read More »

ਬੀ.ਐੱਸ.ਐੱਫ. ਨੇ ਇਕ ਹੋਰ ਪਾਕਿਸਤਾਨੀ ਕਿਸ਼ਤੀ ਕੀਤੀ ਜ਼ਬਤ

ਭੁੱਜ— ਬਾਰਡਰ ਸਕਿਓਰਿਟੀ ਫੋਰਸ (ਬੀ.ਐੱਸ.ਐੱਫ.) ਨੇ ਗੁਜਰਾਤ ਦੇ ਕੱਛ ਜ਼ਿਲੇ ‘ਚ ਭਾਰਤ ਅਤੇ ਪਾਕਿਸਤਾਨ ਬਾਰਡਰ ‘ਤੇ ਸਰ ਕ੍ਰੀਕ ਦੇ ਨੇੜੇ ਇਕ ਲਾਵਾਰਿਸ ਮੱਛੀ ਫੜਨ ਵਾਲੀ ਕਿਸ਼ਤੀ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ‘ਚ ਤਲਾਸ਼ੀ ਅਭਿਆਨ ਦੌਰਾਨ ਇਹ ਕਿਸ਼ਤੀ ਜ਼ਬਤ ਕੀਤੀ ਗਈ ਹੈ। ਬੀ.ਐੱਸ.ਐੱਫ. ਦਾ ਕਹਿਣਾ ਹੈ ਕਿ …

Read More »

ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ‘ਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ : ਕੇਜਰੀਵਾਲ

ਚੰਡੀਗਡ਼੍ਹ- 14 ਅਕਤੂਬਰ ਨੂੰ ਫਰੀਦਕੋਟ ਜਿਲੇ ਦੇ ਪਿੰਡ ਬਹਿਬਲ ਕਲਾਂ ਵਿੱਚ ਬੇਅਦਬੀ ਮਾਮਲੇ ਖਿਲਾਫ ਰੋਸ ਮਾਰਚ ਕਰ ਰਹੇ ਸਿੱਖਾਂ ਉਤੇ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਕਾਰਨ ਦੋ ਸਿੱਖਾਂ ਦੀ ਹੋਈ ਮੌਤ ਦੀ ਜਾਂਚ ਸਬੰਧੀ ਗਠਿਤ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਆਮ ਆਦਮੀ ਪਾਰਟੀ (ਆਪ) ਨੇ ਜਾਰੀ ਕਰ …

Read More »

ਸਾਬਕਾ ਕੇਂਦਰੀ ਮੰਤਰੀ ਈ. ਅਹਿਮਦ ਨੂੰ ਕਨੂੰਰ ‘ਚ ਕੀਤਾ ਗਿਆ ਸਪੁਰਦ-ਏ-ਖਾਕ

ਕੇਰਲ— ਸਾਬਕਾ ਕੇਂਦਰੀ ਮੰਤਰੀ ਅਤੇ ਆਈ.ਯੂ.ਐਮ.ਐਲ. ਪ੍ਰਧਾਨ ਈ.ਅਹਿਮਦ ਨੂੰ ਅੱਜ ਇੱਥੇ ਸ਼ਹਿਰ ਦੀ ਜੁਮਾ ਮਸਜਿਦ ‘ਚ ਪੂਰੇ ਸਾਮਾਨ ਨਾਲ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦਾ ਮੰਗਲਵਾਰ ਦੀ ਰਾਤ ਦਿੱਲੀ ‘ਚ ਮੌਤ ਗਈ ਸੀ। ਰਾਸ਼ਟਰੀ ਧਵਜ ‘ਚ ਲਿਪਟੀ ਅਹਿਮਦ ਦੀ ਲਾਸ਼ ਅੱਜ ਦੁਪਹਿਰ ਸਪੁਰਦ-ਏ-ਖਾਕ ਕਰਨ ਲਈ ਮਸਜਿਦ ਲਿਆ ਗਿਆ ਅਤੇ ਸੈਕੜੇ ਲੋਕ …

Read More »

ਰਾਹੁਲ ਦਾ ਲੰਬੀ ‘ਚ ਜ਼ੋਰਦਾਰ ਸਵਾਗਤ; ਗਰੀਬਾਂ ਤੇ ਦਲਿਤਾਂ ਨੂੰ ਜ਼ਮੀਨ, ਨੌਕਰੀਆਂ ਦੇਣ ਦਾ ਕੀਤਾ ਵਾਅਦਾ

ਲੰਬੀ : ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਾਦਲ ਦੇ ਮਜ਼ਬੂਤ ਅਧਾਰ ਵਾਲੇ ਲੰਬੀ ‘ਚ ਤੂਫਾਨ ਲਿਆਉਂਦਿਆਂ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ‘ਤੇ ਦੋ ਮਹੀਨਿਆਂ ਅੰਦਰ ਦਲਿਤਾਂ ਤੇ ਗਰੀਬਾਂ ਨੂੰ ਜ਼ਮੀਨਾਂ ਮੁਹੱਈਆ ਕਰਵਾਉਣ, ਤਿੰਨ ਮਹੀਨੇ ਅੰਦਰ ਬੇਰੁਜ਼ਗਾਰ ਗਰੀਬਾਂ ਨੂੰ ਨੌਕਰੀਆਂ ਦੇਣ ਸਮੇਤ, ਸਮਾਂਬੱਧ …

Read More »

ਕਸ਼ਮੀਰ ਦੇ ਬਾਂਡੀਪੋਰਾ ‘ਚ ਗੋਲੀਬਾਰੀ ਦੇ ਬਾਅਦ ਫੌਜ ਨੇ ਚਲਾਇਆ ਤਲਾਸ਼ੀ ਮੁਹਿੰਮ

ਸ਼੍ਰੀਨਗਰ—ਕਸ਼ਮੀਰ ਦੇ ਬਾਂਡੀਪੋਰਾ ‘ਚ ਫੌਜ ਨੇ ਅੱਜ ਸਵੇਰੇ ਦੋ ਵਜੇ ਗੋਲੀਬਾਰੀ ਦੇ ਬਾਅਦ ਤੋਂ ਖੇਤਰ ਨੂੰ ਘੇਰ ਲਿਆ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ ਦੋ ਵਜੇ ਫੌਜ ਦੀ ਪੈਟਰੋਲਿੰਗ ਪਾਰਟੀ ਨੇ ਮੈਤਰੀਗਾਮ ਪਿੰਡ ‘ਚ ਕੁਝ ਗਤੀਵਿਧੀਆਂ ਨੋਟਿਸ ਕੀਤੀਆਂ। ਇਸ ਦੇ ਬਾਅਦ ਫੌਜ ਨੇ ਗੋਲੀਬਾਰੀ ਕੀਤੀ। ਜਵਾਬ ‘ਚ ਵੀ ਗੋਲੀਬਾਰੀ ਹੋਈ ਪਰ …

Read More »

ਜੈਲਲਿਤਾ ਨੂੰ ਭਾਰਤ ਰਤਨ ਦੇਣ ਅਤੇ ਉਨ੍ਹਾਂ ਦੀ ਮੂਰਤੀ ਸੰਸਦ ‘ਚ ਲਾਉਣ ਦੀ ਮੰਗ

ਨਵੀਂ ਦਿੱਲੀ— ਰਾਜ ਸਭਾ ‘ਚ ਵੀਰਵਾਰ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਭਾਰਤ ਰਤਨ ਦੇਣ ਅਤੇ ਉਨ੍ਹਾਂ ਦੀ ਮੂਰਤੀ ਸੰਸਦ ਭਵਨ ਕੈਂਪਸ ‘ਚ ਲਾਉਣ ਦੀ ਮੰਗ ਕੀਤੀ ਗਈ। ਅੰਨਾਦਰਮੁਕ ਦੀ ਵਿਜਿਲਾ ਸੱਤਿਆਨਾਥ ਨੇ ਸਦਨ ‘ਚ ਜ਼ੀਰੋ ਕਾਲ ਦੌਰਾਨ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਸੁਸ਼੍ਰੀ ਜੈਲਲਿਤਾ ਪੂਰੇ ਦੇਸ਼ ਅਤੇ …

Read More »

ਪੰਜਾਬ ਮਾਝਾ ਜੋਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਕਾਂਗਰਸ ਨੂੰ ਦਿੱਤਾ ਸਮਰਥਨ

ਚੰਡੀਗਡ਼੍ਹ : ਸੂਬੇ ਅੰਦਰ ਰਿਅਲ ਅਸਟੇਟ ਬਿਜਨੇਸ ‘ਤੇ ਬੁਰਾ ਪ੍ਰਭਾਵ ਪਾਉਣ ਵਾਲੀਆਂ ਸ੍ਰੋਅਦ ਭਾਜਪਾ ਸਰਕਾਰ ਦੀਆਂ ਬੀਤੇ ਦੱਸ ਸਾਲਾਂ ਦੀਆਂ ਬਿਜਨੇਸ ਵਿਰੋਧੀ ਨੀਤੀਆਂ ਤੋਂ ਦੁਖੀ ਮਾਝਾ ਜੋਨ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਪੰਜਾਬ ਕਾਂਗਰਸ ਨੂੰ ਸਮਰਥਨ ਦੇ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਲਿੱਖਤੀ ਚਿੱਠੀ ‘ਚ ਐਸੋਸੀਏਸ਼ਨ ਦੇ …

Read More »