ਤਾਜ਼ਾ ਖ਼ਬਰਾਂ
Home / 2017 / February / 01

Daily Archives: February 1, 2017

ਆਮ ਆਦਮੀ ਪਾਰਟੀ ਨੇ ਮੌਡ਼ ਵਿੱਚ ਹੋਏ ਧਮਾਕੇ ਦੀ ਕੀਤੀ ਨਿੰਦਾ

ਚੰਡੀਗਡ਼-ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਬਠਿੰਡਾ ਵਿੱਚ ਹੋਇਆ ਧਮਾਕਾ ਕੋਈ ਸਿਲੰਡਰ ਦਾ ਧਮਾਕਾ ਨਹੀਂ ਸੀ, ਪ੍ਰੰਤੂ ਇੱਕ ਸੁਨਿਯੋਜਿਤ ਬੰਬ ਧਮਾਕਾ ਸੀ, ਜਿਸਨੇ 3 ਲੋਕਾਂ ਦੀ ਜਾਨ ਲੈ ਲਈ ਅਤੇ 10 ਨਿਰਦੋਸ਼ ਲੋਕਾਂ ਨੂੰ ਜਖਮੀ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਇਸ ਕਾਇਰਾਨਾ ਕਾਰਵਾਈ ਦੀ ਸਖਤ ਨਿੰਦਾ ਕਰਦੀ ਹੈ …

Read More »

ਸਾਬਕਾ ਵਿਦੇਸ਼ ਰਾਜ ਮੰਤਰੀ ਈ. ਅਹਿਮਦ ਦਾ ਦੇਹਾਂਤ

ਨਵੀਂ ਦਿੱਲੀ : ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਸੰਸਦ ਮੈਂਬਰ ਈ. ਅਹਿਮਦ ਦਾ ਅੱਜ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦੇਹਾਂਤ ਹੋ ਗਿਆ| ਉਹ 78 ਵਰ੍ਹਿਆਂ ਦੇ ਸਨ| ਇਸ ਦੌਰਾਨ ਅੱਜ ਆਮ ਬਜਟ ਤੋਂ ਪਹਿਲਾਂ ਲੋਕ ਸਭਾ ਵਿਚ ਈ. ਅਹਿਮਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਵਰਣਨਯੋਗ ਹੈ ਕਿ ਈ. …

Read More »

‘ਆਪ’ ਨੇ ਮੌਡ਼ ਵਿਸਫੋਟ ‘ਚ ਸੁਖਬੀਰ ਬਾਦਲ ਦੀ ਭੂਮਿਕਾ ਲਈ ਚੋਣ ਕਮਿਸ਼ਨ ਤੋਂ ਤੁਰੰਤ ਗਿਰਫਤਾਰੀ ਅਤੇ ਪੁੱਛਗਿਛ ਦੀ ਕੀਤੀ ਮੰਗ

ਚੰਡੀਗਡ਼- ਆਮ ਆਦਮੀ ਪਾਰਟੀ  ( ਆਪ)  ਨੇ ਅੱਜ ਸ਼ਿਰੋਮਣੀ ਅਕਾਲੀ ਦਲ  ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਉਤੇ ਮੌਡ਼ ਬੰਬ ਵਿਸਫੋਟ ਅਤੇ ਬੇਅਦਬੀ ਦੀਆਂ ਲਡ਼ੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ । ਆਮ ਆਦਮੀ ਪਾਰਟੀ  ਦੇ …

Read More »

ਕਾਨਪੁਰ ‘ਚ ਨਿਰਮਾਣ ਅਧੀਨ ਇਮਾਰਤ ਡਿੱਗੀ, 100 ਮਜ਼ਦੂਰ ਦਬੇ

ਕਾਨਪੁਰ : ਉਤਰ ਪ੍ਰਦੇਸ਼ ਵਿਚ ਇਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ| ਇਸ ਦੌਰਾਨ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਇਮਾਰਤ ਹੇਠਾਂ 100 ਤੋਂ ਜ਼ਿਆਦਾ ਮਜ਼ਦੂਰ ਦਬ ਗਏ ਹਨ, ਜਿਨ੍ਹਾਂ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ|

Read More »

ਐਨ.ਆਰ.ਆਈ ਮੁੱਦੇ ‘ਤੇ ਗਲਤ ਪ੍ਰਚਾਰ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਐਨ.ਆਰ.ਆਈ ਵਿਰੋਧੀ ਬਿਆਨਾਂ ਰਾਹੀਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਨਿੰਦਾ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਬਾਹਰੀ ਵਿਅਕਤੀਆਂ ਦਾ ਨਾਂਮ ਉਨ੍ਹਾਂ ਨੇ ਸਿਰਫ ਆਪ ਆਗੂਆਂ ਤੇ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ‘ਚ ਚੋਣ ਪ੍ਰਚਾਰ ਲਈ ਲਿਆਂਦੇ ਗਏ …

Read More »

ਡੇਰਾ ਸੱਚਾ ਸੌਦਾ ਵੱਲੋਂ ਅਕਾਲੀ-ਭਾਜਪਾ ਨੂੰ ਸਮਰਥਨ ਦਾ ਐਲਾਨ

ਸਿਰਸਾ : ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ| ਅੱਜ ਬਠਿੰਡਾ ਦੇ ਅਜੀਤ ਪੈਲੇਸ ਵਿਖੇ ਡੇਰਾ ਸੱਚਾ ਸੌਦਾ ਰਾਜਨੀਤਿਕ ਵਿੰਗ ਨੇ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ| ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ 6 ਉਮੀਦਵਾਰ ਸਮਾਗਮ …

Read More »