ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਯੂ.ਪੀ ‘ਚ 15 ਨੂੰ ਪੈਣਗੀਆਂ ਦੂਸਰੇ ਪੜਾਅ ਤਹਿਤ ਵੋਟਾਂ

ਯੂ.ਪੀ ‘ਚ 15 ਨੂੰ ਪੈਣਗੀਆਂ ਦੂਸਰੇ ਪੜਾਅ ਤਹਿਤ ਵੋਟਾਂ

ਲਖਨਊ : ਉਤਰ ਪ੍ਰਦੇਸ਼ ਵਿਚ ਦੂਸਰੇ ਪੜਾਅ ਅਧੀਨ ਵੋਟਾਂ 15 ਫਰਵਰੀ ਨੂੰ ਪੈਣਗੀਆਂ| ਇਸ ਦਿਨ 69 ਸੀਟਾਂ ਉਤੇ ਮਤਦਾਨ ਹੋਵੇਗਾ| ਇਸ ਦੌਰਾਨ ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸਮਾਪਤ ਹੋ ਰਿਹਾ ਹੈ|
ਵਰਣਨਯੋਗ ਹੈ ਕਿ 11 ਫਰਵਰੀ ਨੂੰ ਉਤਰ ਪ੍ਰਦੇਸ਼ ਵਿਚ 73 ਸੀਟਾਂ ਉਤੇ ਲਗਪਗ 63 ਫੀਸਦੀ ਮਤਦਾਨ ਹੋਇਆ ਸੀ|

ਏ ਵੀ ਦੇਖੋ

ਕੱਲ੍ਹ ਸਵੇਰੇ 8 ਵਜੇ ਕੰਮ ਉਤੇ ਪਰਤਣਗੇ ਮਹਾਰਾਸ਼ਟਰ ਦੇ ਡਾਕਟਰ

ਮੁੰਬਈ : ਮਹਾਰਾਸ਼ਟਰ ਡਾਕਟਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਹੜਤਾਲ ਕਰ ਰਹੇ ਡਾਕਟਰ ਕੱਲ੍ਹ …

Leave a Reply

Your email address will not be published.