ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਯੂ.ਪੀ ‘ਚ ਸਾਡੇ ਗਠਜੋੜ ਨਾਲ ਮੋਦੀ ਦਾ ਮੂੰਹ ਉਤਰ ਗਿਆ : ਰਾਹੁਲ ਗਾਂਧੀ

ਯੂ.ਪੀ ‘ਚ ਸਾਡੇ ਗਠਜੋੜ ਨਾਲ ਮੋਦੀ ਦਾ ਮੂੰਹ ਉਤਰ ਗਿਆ : ਰਾਹੁਲ ਗਾਂਧੀ

ਰਾਏਬਰੇਲੀ: ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਅੱਜ ਰਾਏਬਰੇਲੀ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਜਿਵੇਂ ਹੀ ਉਤਰ ਪ੍ਰਦੇਸ਼ ਵਿਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗਠਜੋੜ ਹੋਇਆ ਤਾਂ ਮੋਦੀ ਜੀ ਦਾ ਮੂੰਹ ਉਤਰ ਗਿਆ|

ਏ ਵੀ ਦੇਖੋ

ਬਰਨਾਲਾ, ਬਾਦਲ, ਓਮ ਪੁਰੀ ਤੇ ਹੋਰ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ – ਪਿਛਲੀ ਵਿਧਾਨ ਸਭਾ ਦੇ ਸਮਾਗਮ ਤੋਂ ਲੈ ਕੇ ਅੱਜ ਤੱਕ ਵਿਛੜੀਆਂ ਸਖਸ਼ੀਅਤਾਂ ਨੂੰ …

Leave a Reply

Your email address will not be published.