ਤਾਜ਼ਾ ਖ਼ਬਰਾਂ
Home / 2017 / February

Monthly Archives: February 2017

ਭਾਜਪਾ ਨੂੰ ਮਣੀਪੁਰ ‘ਚ ਮਿਲੇਗਾ ਬਹੁਮਤ : ਅਮਿਤ ਸ਼ਾਹ

ਦਿਸਪੁਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਟੀ ਨੂੰ ਮਣੀਪੁਰ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਮਿਲਣ ਦਾ ਪੂਰਾ ਭਰੋਸਾ ਹੈ| ਉਨ੍ਹਾਂ ਨੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਣੀਪੁਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ|

Read More »

ਐਸਜੀਪੀਸੀ ਦੇ ਮੁੱਖ ਸਕੱਤਰ ਦੀ ਤਨਖਾਹ ਤਿੰਨ ਲੱਖ ਤੋਂ ਘਟਾ ਕੇ ਇਕ ਲੱਖ ਕੀਤੀ

ਕਮੇਟੀ ਦੇ ਖਜ਼ਾਨੇ ‘ਤੇ ਵਿੱਤੀ ਬੋਝ ਘਟਾਉਣ ਲਈ ਲਏ ਜਾ ਰਹੇ ਹਨ ਅਹਿਮ ਫੈਸਲੇ : ਬਡੂੰਗਰ ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦੀ ਤਨਖਾਹ ਵਿਚ ਇਕ ਤਿਹਾਈ ਕਟੌਤੀ ਕਰ ਦਿੱਤੀ ਗਈ ਹੈ। ਪਹਿਲੀ ਜਨਵਰੀ 2017 ਤੋਂ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦੀ ਬਜਾਏ ਇਕ ਲੱਖ …

Read More »

ਸਰਕਾਰੀ ਬੈਂਕਾਂ ਵਿਚ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ

ਨਵੀਂ ਦਿੱਲੀ : ਦੇਸ਼ ਵਿਚ ਅੱਜ ਐਸ.ਬੀ.ਆਈ, ਪੀ.ਐਨ.ਬੀ ਸਮੇਤ 27 ਸਰਕਾਰੀ ਬੈਂਕਾਂ ਦੇ ਮੁਲਾਜ਼ਮ ਅੱਜ ਹੜਤਾਲ ਉਤੇ ਹਨ| ਇਸ ਹੜਤਾਲ ਕਾਰਨ ਜਿਥੇ ਬੈਂਕਾਂ ਦਾ ਕੰਮਕਾਜ ਠੱਪ ਹੈ, ਉਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ| ਇਸ ਦੌਰਾਨ ਬੈਂਕਾਂ ਵਿਚ ਹੜਤਾਲ ਹੋਣ ਕਾਰਨ ਏ.ਟੀ.ਐਮ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ …

Read More »

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦੇ ਨਤੀਜੇ ਆਉਣਗੇ ਕੱਲ੍ਹ

ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਭਲਕੇ 1 ਮਾਰਚ ਨੂੰ ਐਲਾਨੇ ਜਾਣਗੇ| ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਪੰਜ ਕੇਂਦਰਾਂ ਵਿਚ ਸ਼ੁਰੂ ਹੋ ਜਾਵੇਗੀ| ਦਿੱਲੀ ਵਿਚ 46 ਵਾਰਡਾਂ ਲਈ ਤਕਰੀਬਨ 45.77 ਫੀਸਦੀ ਮਤਦਾਨ ਹੋਇਆ ਸੀ| ਵਰਣਨਯੋਗ ਹੈ ਕਿ ਦਿੱਲੀ ਗੁਰਦੁਆਰਾ …

Read More »

ਦਿੱਲੀ ਤੋਂ ਬਾਹਰ ਗਈ ਗੁਰਮੇਹਰ ਕੌਰ

ਨਵੀਂ ਦਿੱਲੀ  : ਡੀ.ਯੂ ਵਿਵਾਦ ਵਿਚਾਲੇ ਗੁਰਮੇਹਰ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਦਿੱਲੀ ਛੱਡ ਕੇ ਬਾਹਰ ਚਲਾ ਗਿਆ ਹੈ| ਇਸ ਤੋਂ ਪਹਿਲਾਂ ਗੁਰਮੇਹਰ ਕੌਰ ਨੂੰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ| ਗੁਰਮੇਹਰ ਦੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਉਹ ਹੁਣ ਦਿੱਲੀ ਵਿਚ ਨਹੀਂ ਹੈ| ਗੁਰਮੇਹਰ ਉਤੇ ਵਿਵਾਦ …

Read More »

ਆਂਧਰਾ ਪ੍ਰਦੇਸ਼ ‘ਚ ਫਲਾਈ ਓਵਰ ਤੋਂ ਡਿੱਗੀ ਬੱਸ, 6 ਮੌਤਾਂ

ਚੇਨੱਈ : ਆਂਧਰਾ ਪ੍ਰਦੇਸ਼ ਵਿਚ ਅੱਜ ਇਕ ਬੱਸ ਦੇ ਫਲਾਈ ਓਵਰ ਤੋਂ ਹੇਠਾਂ ਡਿੱਗ ਜਾਣ ਕਾਰਨ ਇਸ ਵਿਚ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ|

Read More »

ਆਖਿਰਕਾਰ ਭਾਰਤੀ ਇੰਜੀਨੀਅਰ ਦੀ ਹੱਤਿਆ ‘ਤੇ ਅਮਰੀਕਾ ਨੇ ਤੋੜੀ ਚੁੱਪੀ

ਵਾਸ਼ਿੰਗਟਨ : ਅਮਰੀਕਾ ਦੇ ਕੈਨਸਾਸ ਵਿਖੇ ਨਸਲਪ੍ਰਸਤੀ ਦਾ ਸ਼ਿਕਾਰ ਹੋਏ ਭਾਰਤੀ ਇੰਜੀਨੀਅਰ ਦੀ ਹੱਤਿਆ ਨੂੰ ਇਕ ਹਫਤਾ ਬੀਤ ਜਾਣ ਮਗਰੋਂ ਆਖਿਰਕਾਰ ਵ੍ਹਾਈਟ ਹਾਊਸ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਇਹ ਕਾਫੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ| ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਇਕ ਗੋਰੇ ਨੇ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ …

Read More »

ਪੁਣੇ ਦੀ ਪਿੱਚ ਸੀ ਖਰਾਬ : ਆਈ.ਸੀ.ਸੀ

ਪੁਣੇ : 23 ਫਰਵਰੀ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ ਵਿਖੇ ਹੋਏ ਟੈਸਟ ਮੈਚ ਵਿਚ ਧੜਾਧੜਾ ਡਿੱਗਿਆਂ ਵਿਕਟਾਂ ਤੋਂ ਬਾਅਦ ਆਈ.ਸੀ.ਸੀ ਦੇ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਕਿਹਾ ਹੈ ਕਿ ਪੁਣੇ ਦੀ ਪਿੱਚ ‘ਪੁਅਰ’ ਭਾਵ ਖਰਾਬ ਸੀ| ਆਈ.ਸੀ.ਸੀ ਨੇ ਬੀ.ਸੀ.ਸੀ.ਆਈ ਨੂੰ ਇਸ ਪਿੱਚ ਉਤੇ 14 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ …

Read More »

ਭਗਵੰਤ ਮਾਨ ਕਰ ਰਹੇ ਹਨ ਸਟਰਾਂਗ ਰੂਮਾਂ ਦਾ ਦੌਰਾ

ਕਿਹਾ, ਪੰਜਾਬ ‘ਚ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਪਟਿਆਲਾ : ਪੰਜਾਬ ਵਿੱਚ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਬੈਠੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਮੁਲਾਕਾਤ ਲਈ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸੂਬੇ ਦਾ ਚਾਰ ਦਿਨ ਦਾ ਦੌਰਾ ਕਰ ਰਹੇ ਹਨ। ਅੱਜ ਦੌਰੇ ਦੇ ਪਹਿਲੇ ਦਿਨ ਭਗਵੰਤ ਮਾਨ …

Read More »

ਗੁਰਮੇਹਰ ਕੌਰ ਨੂੰ ਦਿੱਲੀ ਪੁਲਿਸ ਨੇ ਦਿੱਤੀ ਸੁਰੱਖਿਆ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਖਿਲਾਫ ਆਵਾਜ਼ ਚੁੱਕਣ ਵਾਲੀ ਗੁਰਮੇਹਰ ਕੌਰ ਨੂੰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ| ਜ਼ਿਕਰਯੋਗ ਹੈ ਕਿ ਗੁਰਮੇਹਰ ਕੌਰ ਨੇ ਕਿਹਾ ਹੈ ਕਿ ਉਸ ਨੂੰ ਜਾਨ ਤੋਂ ਮਾਰਨ ਅਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਐਲਾਨ ਕੀਤਾ ਹੈ …

Read More »