ਤਾਜ਼ਾ ਖ਼ਬਰਾਂ
Home / 2017 / January / 31

Daily Archives: January 31, 2017

ਪੰਜ ਪਿਆਰਿਆਂ ਨੇ ਕੇਜਰੀਵਾਲ ਨੂੰ ਦਿੱਤਾ ਆਸ਼ੀਰਵਾਦ

ਅੰਮ੍ਰਿਤਸਰ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਭਾਈ ਮੇਜਰ ਸਿੰਘ ਦੇ ਨਿਵਾਸ ਉਤੇ ਪੰਜ ਪਿਆਰਿਆਂ ਤੋਂ ਉਨਾਂ ਦਾ ਆਸ਼ੀਰਵਾਦ ਲੈਣ ਲਈ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਨੇ ਪੰਜ ਪਿਆਰਿਆਂ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ …

Read More »

11 ਮਾਰਚ ਤੋਂ ਬਾਅਦ ਬਣਾਵਾਂਗਾ ਨਵੀਂ ਪਾਰਟੀ : ਸ਼ਿਵਪਾਲ ਯਾਦਵ

ਲਖਨਊ  : ਜਿਵੇਂ-ਜਿਵੇਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਸਿਆਸੀ ਰੇੜਕਾ ਵੀ ਵਧਦਾ ਹੀ ਜਾ ਰਿਹਾ ਹੈ| ਇਸ ਦੌਰਾਨ ਸਮਾਜਵਾਦੀ ਪਾਰਟੀ (ਸਪਾ) ਦੇ ਸੁਪਰੀਮੋ ਰਹੇ ਮੁਲਾਇਮ ਸਿੰਘ ਯਾਦਵ ਦੇ ਭਰਾ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 11 ਮਾਰਚ ਤੋਂ ਨਵੀਂ ਪਾਰਟੀ ਬਣਾਉਣਗੇ| ਉਨ੍ਹਾਂ ਐਲਾਨ ਕੀਤਾ …

Read More »

ਆਮ ਆਦਮੀ ਪਾਰਟੀ ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਚਨਬੱਧ : ਵਡ਼ੈਚ

ਚੰਡੀਗਡ਼੍ਹ – ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸੂਬੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਤੇਜ ਕਰਨ ਲਈ ਆਮ ਸਿੱਖਿਆ ਦੇ ਨਾਲ ਉਚੇਰੀ ਸਿੱਖਿਆ ਦਾ ਮਿਆਰ ਉਚਾ ਚੁੱਕਿਆ ਜਾਵੇਗਾ। ਇੱਥੋਂ ਇੱਕ ਜਾਰੀ ਪ੍ਰੈਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ …

Read More »

ਕੱਲ੍ਹ ਨੂੰ ਪੇਸ਼ ਹੋਵੇਗਾ ਆਮ ਬਜਟ

ਨਵੀਂ ਦਿੱਲੀ  : ਭਲਕੇ ਬੁੱਧਵਾਰ ਨੂੰ ਆਮ ਬਜਟ ਪੇਸ਼ ਹੋਣ ਜਾ ਰਿਹਾ ਹੈ| 8 ਨਵੰਬਰ ਤੋਂ ਨੋਟਬੰਦੀ ਕਾਰਨ ਮੁਸ਼ਕਿਲਾਂ ਵਿਚ ਘਿਰੇ ਲੋਕਾਂ ਨੂੰ ਇਸ ਬਜਟ ਤੋਂ ਬੇਹੱਦ ਆਸਾਂ ਹਨ| ਇਸ ਦੌਰਾਨ ਸੰਭਾਵਨਾ ਹੈ ਕਿ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਕੈਸ਼ ਟ੍ਰਾਂਜੈਕਸ਼ਨ ਤੇ ਟੈਕਸ ਲੱਗ ਸਕਦਾ ਹੈ| ਜਦੋਂ ਕਿ 8 …

Read More »

‘ਆਪ’ ਨੇ ਬੇਅਦਬੀ ਦੀਆਂ ਤਾਜਾ ਘਟਨਾਵਾਂ ਲਈ ਸੁਖਬੀਰ ਨੂੰ ਠਹਿਰਾਇਆ ਦੋਸ਼ੀ, ਈਸੀ ਨੂੰ ਝੂਠੀਆਂ ਸ਼ਿਕਾਇਤਾਂ ਭੇਜਣ ਲਈ ਕੀਤੀ ਨਿੰਦਾ

ਚੰਡੀਗਡ਼੍ਹ  – ਆਮ ਆਦਮੀ ਪਾਰਟੀ (ਆਪ) ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੋਣ ਕਮਿਸ਼ਨ ਕੋਲ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਸ਼ਿਕਾਇਤਾਂ ਲਗਾਉਣ ਲਈ ਕਰਡ਼ੇ ਹੱਥੀਂ ਲੈਂਦਿਆ ਉਨਾਂ ਉਤੇ ਦੋਸ਼ ਲਗਾਏ ਕਿ ਉਸਦੇ ਰਾਜ ਵਿੱਚ ਪਿਛਲੇ ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬੀ ਘਟਨਾਵਾਂ ਵਾਪਰੀਆਂ ਹਨ, ਪਰ ਉਹ ਕਿਸੇ ਵੀ …

Read More »

ਹਾਫਿਜ ਸਈਦ ‘ਤੇ ਕਾਰਵਾਈ ਪਹਿਲਾ ਹੀ ਕਰਨੀ ਚਾਹੀਦੀ ਸੀ : ਰਿਜਿਜੂ

ਨਵੀਂ ਦਿੱਲੀ — ਮੁੰਬਈ ‘ਤੇ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਨੂੰ ਨਜ਼ਰਬੰਦ ਕੀਤੇ ਜਾਣ ਦੀਆਂ ਖਬਰਾਂ ‘ਤੇ ਚੌਕਸੀ ਦੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਗ੍ਰਹਿ ਰਾਜ ਮੰਤਰੀ ਕਿਰਣ ਰਿਜਿਜੂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਇਹ ਕਦਮ ਦਬਾਅ ‘ਚ ਆ ਕੇ ਚੁੱਕਿਆ …

Read More »

ਆਪ ਦੇ ਸ਼ਾਸਨ ‘ਚ ਇਕ ਹੋਰ ਕਸ਼ਮੀਰ ਬਣ ਜਾਵੇਗਾ ਪੰਜਾਬ: ਕੈਪਟਨ ਅਮਰਿੰਦਰ

ਮਲੋਟ/ਮੁਕਤਸਰ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਰਗੀਆਂ ਫਾਸੀਵਾਦੀ ਤਾਕਤਾਂ ਦੇ ਸ਼ਾਸਨ ‘ਚ ਸੂਬਾ ਇਕ ਹੋਰ ਕਸ਼ਮੀਰ ਬਣ ਜਾਵੇਗਾ ਅਤੇ ਪਾਕਿਸਤਾਨ ਪੰਜਾਬ ‘ਚ ਮੁਡ਼ ਉਗਰਵਾਦ ਪੈਦਾ ਕਰਨ ਲਈ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਹੈ। ਮਲੋਟ ਤੇ ਮੁਕਤਸਰ ‘ਚ …

Read More »