ਤਾਜ਼ਾ ਖ਼ਬਰਾਂ
Home / 2017 / January / 30

Daily Archives: January 30, 2017

ਬੇਸ਼ਰਮੀ ਨਾਲ ਸੁਖਬੀਰ ਬਾਦਲ ਆਪ ਆਗੂਆਂ, ਪ੍ਰਵਾਸੀਆਂ ਅਤੇ ਪੰਜਾਬੀਆਂ ਨੂੰ ਦੱਸ ਰਹੇ ਹਨ ਅੱਤਵਾਦੀ : ਆਪ

ਮੋਗਾ – ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਹੈ ਕਿ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਰਮਨਾਕ ਹਾਰ ਸਾਫ ਨਜਰ ਆ ਰਹੀ ਹੈ ਅਤੇ ਉਸਨੇ ਆਪ ਆਗੂਆਂ, ਪ੍ਰਵਾਸੀਆਂ ਅਤੇ ਪੰਜਾਬ ਦੇ ਲੋਕਾਂ ਉਤੇ ਝੂਠੇ ਅਤੇ ਕਾਲਪਨਿਕ ਦੋਸ਼ …

Read More »

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਬਰਫ ਹੇਠੋਂ ਬਚਾਏ ਗਏ ਪੰਜ ਜਵਾਨ ਸ਼ਹੀਦ

ਸ੍ਰੀਨਗਰ : ਬੀਤੇ ਦਿਨੀਂ ਬਰਫ ਵਿਚੋਂ ਜਿਉਂਦੇ ਬਾਹਰ ਕੱਢੇ ਗਏ ਫੌਜ ਦੇ ਪੰਜ ਜਵਾਨ ਅੱਜ ਸ਼ਹੀਦ ਹੋ ਗਏ| ਇਹਨਾਂ ਜਵਾਨਾਂ ਨੂੰ ਸ਼ਨੀਵਾਰ ਨੂੰ ਕਸ਼ਮੀਰ ਦੇ ਭਾਰੀ ਬਰਫਬਾਰੀ ਵਾਲੇ ਮਾਛਿਲ ਸੈਕਟਰ ਵਿਚ ਬਰਫ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ| …

Read More »

ਦੇਸ਼ ਦੇ ਸੰਕਟ ਸਮੇਂ ਪੰਜਾਬ ਹੀ ਅੱਗੇ ਆਇਆ : ਅੰਮਿਤ ਸ਼ਾਹ

ਅੰਮ੍ਰਿਤਸਰ  : ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਅੱਜ ਅੰਮ੍ਰਿਤਸਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੇਸ਼ ‘ਤੇ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਹੀ ਅੱਗੇ ਆਇਆ| ਉਹ ਭਾਵੇਂ ਅਨਾਜ ਦਾ ਸੰਕਟ ਹੋਵੇ ਜਾਂ ਸਰਹੱਦ ਦੀ ਸੁਰੱਖਿਆ ਦਾ ਸੰਕਟ ਹੋਵੇ| ਉਨ੍ਹਾਂ ਕਿਹਾ ਕਿ ਪੰਜਾਬ ਨੇ …

Read More »

69ਵੀਂ ਬਰਸੀ ਮੌਕੇ ਰਾਸ਼ਟਰ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ

ਨਵੀਂ ਦਿੱਲੀ : ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਅੱਜ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸਮੁੱਚੇ ਰਾਸ਼ਟਰ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਮੌਕੇ ਅੱਜ ਰਾਜਧਾਨੀ ਦਿੱਲੀ ਵਿਚ ਹੋਏ ਇਕ ਸਮਾਗਮ ਦੌਰਾਨ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ …

Read More »

ਭਾਰਤੀ ਨਰੇਂਦਰ ਮੋਦੀ ਸੰਘ ਵਲੋਂ ਅਕਾਲੀ-ਭਾਜਪਾ ਗਠਜੋਡ਼ ਨੂੰ ਸਮਰਥਨ ਦੇਣ ਦਾ ਐਲਾਨ

ਚੰਡੀਗਡ਼੍ਹ  – ਚੰਡੀਗਡ਼੍ਹ ਚ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀਯ ਨਰੇਂਦਰ ਮੋਦੀ ਸੰਘ ਪੰਜਾਬ ਦੇ ਪ੍ਰਧਾਨ  ਸ੍ਰੀ ਰਾਜੇਸ਼ ਗਰਗ ਨੇ ਦੱਸਿਆ ਕਿ ਸਾਡੇ ਪੂਰੇ ਪੰਜਾਬ ਸੰਗਠਨ ਵਲੋਂ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ -ਭਾਜਪਾ  ਗਠਜੋਡ਼ ਨੂੰ  ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਡੇ …

Read More »

ਗੁਜਰਾਤ ਦੇ ਕੱਛ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਗਾਂਧੀਨਗਰ—ਗੁਜਰਾਤ ਦੇ ਕੱਛ ਜ਼ਿਲੇ ‘ਚ ਅੱਜ ਭੂਚਾਲ ਦੇ ਘੱਟ ਤੋਂ ਘੱਟ ਚਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਚੋਂ ਸਭ ਤੋਂ ਤੇਜ਼ ਝਟਕਾ ਮੱਧਮ ਦਰਜੇ ਦਾ ਹੈ, ਜਦਕਿ ਬਾਕੀ ਮਾਮੂਲੀ ਦਰਜੇ ਦੇ ਸੀ। ਸੂਚਨਾ ਮੁਤਾਬਕ ਕੱਛ ਦੇ ਭਚਾਊ ਤੋਂ 10 ਕਿਮੀ ਦੂਰ ਉੱਤਰ ਪੂਰਵ ‘ਚ ਕੇਂਦਰਤਿ ਝਟਕੇ ਦੀ ਤੀਬਰਤਾ 3.1 ਸੀ, …

Read More »

ਪੰਜਾਬ ਦੀ ਮੁੱਖ ਮੁਸਲਿਮ ਸੰਸਥਾ ਨੇ ਕਾਂਗਰਸ ਦਾ ਕੀਤਾ ਸਮਰਥਨ

ਪਟਿਆਲਾ : ਘੱਟ ਗਿਣਤੀਆਂ ਨੂੰ ਸਮਾਜਿਕ ਤੇ ਸਿਆਸੀ ਪੱਧਰ ‘ਤੇ ਪਿੱਛੇ ਧਕੇਲਣ ਦਾ ਕੰਮ ਕਰ ਰਹੀ ਆਮ ਆਦਮੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੀ ਬੀ-ਟੀਮ ਕਰਾਰ ਦਿੰਦਿਆਂ, ਮਜਲਿਸ ਅਹਿਰਾਰ ਇਸਲਾਮੀ ਹਿੰਦ ਨੇ ਸੋਮਵਾਰ ਪੰਜਾਬ ‘ਚ ਕਾਂਗਰਸ ਨੂੰ ਆਪਣੀ ਹਿਮਾਇਤ ਦੇ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਨਾ ਅਰਵਿੰਦ ਕੇਜਰੀਵਾਲ ਅਤੇ …

Read More »

ਉਤਰ ਪ੍ਰਦੇਸ਼ : ਸੜਕ ਹਾਦਸੇ ‘ਚ 9 ਮੌਤਾਂ

ਲਖਨਊ  : ਉਤਰ ਪ੍ਰਦੇਸ਼ ਵਿਚ ਅੱਜ ਵਾਪਰੇ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਜ਼ਖਮੀ ਹੋ ਗਏ| ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਅੱਜ ਬਸਤੀ-ਫੈਜ਼ਾਬਾਦ ਵਿਖੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ|

Read More »