ਤਾਜ਼ਾ ਖ਼ਬਰਾਂ
Home / 2017 / January / 29

Daily Archives: January 29, 2017

ਸ਼ਰਾਬ ਦਾ ਭਰਿਆ ਟਰੱਕ ਪੁਲਸ ਨੇ ਕਬਜ਼ੇ ‘ਚ ਕੀਤਾ

ਮੇਹਟੀਆਣਾ  -4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨਰ ਵੱਲੋਂ ਕੀਤੀਆਂ ਹਦਾਇਤਾਂ ਮੁਤਾਬਕ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਤੇ ਡੀ. ਐੱਸ. ਪੀ. ਚੱਬੇਵਾਲ ਰਮਿੰਦਰ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਸਖ਼ਤੀ ਵਰਤਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਦੀ ਅਗਵਾਈ ‘ਚ …

Read More »

ਅਖਿਲੇਸ਼ ਨਾਲ ਮਿਲ ਕੇ ਕਰਾਂਗੇ ਭਾਜਪਾ ਦੀ ‘ਗੁੱਸੇ ਦੀ ਸਿਆਸਤ’ ਦਾ ਮੁਕਾਬਲਾ : ਰਾਹੁਲ

ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਤੇ ਕਾਂਗਰਸ ਵਿਚਾਲੇ ਗਠਜੋੜ ਨੂੰ ‘ਗੰਗਾ-ਯਮੂਨਾ’ ਦਾ ਮੇਲ ਦੱਸਦਿਆਂ ਕਾਂਗਰਸ ਦੇ ਉੱਪ-ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਤੇ ਭਾਜਪਾ ਦੀ ‘ਨੀਅਤ’ ਸਾਫ ਨਹੀਂ ਹੈ ਅਤੇ ਉਹ ਸਪਾ ਨਾਲ ਮਿਲ ਕੇ ਉਨ੍ਹਾਂ ਦੀ …

Read More »

ਸਿਟੀ ਪੁਲਸ ਅਤੇ ਬੀ. ਐੱਸ. ਐੱਫ. ਨੇ ਸ਼ਹਿਰ ‘ਚ ਕੀਤਾ ਫਲੈਗ ਮਾਰਚ

ਗੁਰਦਾਸਪੁਰ— ਸ਼ਹਿਰ ‘ਚ ਸਿਟੀ ਪੁਲਸ ਅਤੇ ਬੀ. ਐੱਸ. ਐੱਫ ਵਲੋਂ ਵਿਧਾਨ ਸਭਾ ਚੋਣਾਂ ਅਤੇ ਸ਼ਹਿਰ ‘ਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਪੂਰੇ ਸ਼ਹਿਰ ਦਾ ਫਲੈਗ ਮਾਰਚ ਕੀਤਾ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣੇ ਦੇ ਐੱਸ. ਐੱਚ. ਓ ਲਖਵਿੰਦਰ ਸਿੰਘ ਕਲੇਰ ਨੇ …

Read More »

ਬਜਟ ਸੈਸ਼ਨ : ਸਰਕਾਰ ਤੇ ਵਿਰੋਧੀ ਧਿਰਾਂ ਫਿਰ ਹੋਣਗੀਆਂ ਆਹਮੋ-ਸਾਹਮਣੇ

ਨਵੀਂ ਦਿੱਲੀ :  ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ‘ਚ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਭਾਰੀ ਹੰਗਾਮਾ ਰਹਿਣ ਦੀ ਸੰਭਾਵਨਾ ਹੈ। ਬਜਟ ਸੈਸ਼ਨ ਦਾ ਪਹਿਲਾਂ ਪੜਾਅ 31 ਜਨਵਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ‘ਚ ਰਾਸ਼ਟਰਪਤੀ ਦੇ ਭਾਸ਼ਣ …

Read More »

ਅਕਾਲੀ ਸਰਕਾਰ ਨੇ ਕੀਤਾ ਪੰਜਾਬ ਕਰਜ਼ਾਈ : ਨਵਜੋਤ ਸਿੱਧੂ

ਜ਼ੀਰਾ : ਨਵਜੋਤ ਸਿੰਘ ਸਿੱਧੂ ਨੇ ਬਾਦਲ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਸਿੱਧੂ ਜ਼ੀਰਾ ਵਿਚ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਸਿੱਧੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਬਦਹਾਲੀ ‘ਚ ਪਹੁੰਚਾਉਣ ਦੇ ਨਾਲ-ਨਾਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ …

Read More »

ਬ੍ਰਜ ‘ਚ ਵਸੰਤ ਪੰਚਮੀ ਤੋਂ ਸ਼ੁਰੂ ਹੋ ਜਾਵੇਗੀ ਹੋਲੀ, ਮੰਦਰਾਂ ‘ਚ ਉਡੇਗਾ ਗੁਲਾਲ

ਮਥੁਰਾ— ਮਥੁਰਾ, ਵਰਿੰਦਾਵਨ ਸਮੇਤ ਬ੍ਰਜ ਦੇ ਸਾਰੇ ਤੀਰਥ ਸਥਾਨਾਂ ‘ਤੇ ਹੋਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਵਸੰਤ ਪੰਚਮੀ ਦੇ ਦਿਨ ਤੋਂ ਹੀ ਇਥੇ ਹੋਲੀ ਸ਼ੁਰੂ ਹੋ ਜਾਵੇਗੀ। ਪਰੰਪਰਾ ਮੁਤਾਬਕ ਵਸੰਤ ਪੰਚਮੀ ਦੇ ਦਿਨ ਬ੍ਰਜ ਦੇ ਸਾਰੇ ਮੰਦਰਾਂ ਅਤੇ ਚੌਰਾਹਿਆਂ ‘ਤੇ ਜਿਥੇ ਹੋਲੀ ਜਲਾਈ ਜਾਂਦੀ ਹੈ, ਹੋਲੀ ਦਾ ਪ੍ਰਤੀਕ …

Read More »