ਤਾਜ਼ਾ ਖ਼ਬਰਾਂ
Home / 2017 / January / 27

Daily Archives: January 27, 2017

ਬਾਦਲ ਨੂੰ ਸਿਰੋਪਾ ਪਾਉਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਆਪ ‘ਚ ਸ਼ਾਮਿਲ

ਚੰਡੀਗਡ਼੍ਹ – ਸ਼੍ਰੀ ਹਰਿਮੰਦਿਰ ਸਾਹਿਬ (ਅੰਮ੍ਰਿਤਸਰ) ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਪਾਉਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਤੋਂ ਖਫਾ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਆਪ ਵਿੱਚ …

Read More »

ਆਂਧਰਾ ਪ੍ਰਦੇਸ਼ ਦੀ ਮਦਦ ਲਈ ਕੇਂਦਰ ਕਰੇਗਾ ਭਰਪੂਰ ਕੋਸ਼ਿਸ਼

ਵਿਸ਼ਾਖਾਪਟਨਮ— ਵਿੱਤ ਮੰਤਰੀ ਅਰੁਣ ਜੇਤਲੀ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਕਿ ਵੰਡ ਨਾਲ ਪ੍ਰਭਾਵਿਤ ਇਸ ਸੂਬੇ ਨੂੰ ਕੇਂਦਰ ਵਧ-ਚੜ੍ਹ ਕੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਇਹ ਕਿਹਾ ਕਿ ਇਸ ਪ੍ਰਦੇਸ਼ ਦੇ ਅੰਦਰ ਰਾਸ਼ਟਰੀ ਔਸਤ ਤੋਂ 4-5 ਪ੍ਰਤੀਸ਼ਤ ਜ਼ਿਆਦਾ ਵਾਧਾ ਹਾਸਿਲ …

Read More »

ਆਪ ਨੇ 5 ਰੁਪਏ ‘ਚ ਭੋਜਨ ਅਤੇ ਬਿਜਲੀ ਬਿੱਲ ਅੱਧਾ ਕਰਨ ਦਾ ਕੀਤਾ ਵਾਅਦਾ, ਮੈਨੀਫੈਟੋ ਜਾਰੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਅੱਜ ਆਪਣਾ ਫਾਈਨਲ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ| ਇਸ ਚੋਣ ਮਨੋਰਥ ਪੱਤਰ ਵਿਚ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਵਿਚ 5 ਰੁਪਏ ਵਿਚ ਵਧੀਆ ਖਾਣਾ ਅਤੇ 5 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਦਿੱਤੀ ਜਾਵੇਗੀ| ਇਸ ਤੋਂ ਇਲਾਵਾ ਆਮ ਆਦਮ ਪਾਰਟੀ ਦੇ …

Read More »

ਸਾਧਵੀ ਦੇ ਘਰ ਤੋਂ 1.25 ਕਰੋੜ ਦੇ ਨਵੇਂ ਨੋਟ ਅਤੇ ਢਾਈ ਕਿਲੋ ਸੋਨਾ ਬਰਾਮਦ

ਨਵੀਂ ਦਿੱਲੀ— ਗੁਜਰਾਤ ਦੇ ਬਨਾਸਕਾਂਠਾ ‘ਚ ਪੁਲਸ ਨੇ ਸਾਧਵੀ ਜੈ ਸ਼੍ਰੀਗਿਰੀ ਦੇ ਘਰ ‘ਚ ਛਾਪਾ ਮਾਰ ਕੇ 1 ਕਰੋੜ 26 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਹਨ। ਪੁਲਸ ਨੇ ਛਾਪੇਮਾਰੀ ਦੌਰਾਨ ਢਾਈ ਕਿਲੋ ਸੋਨਾ ਅਤੇ 2 ਦਰਜ਼ਨ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਜੈ ਸ਼੍ਰੀਗਿਰੀ ਪੂਰੇ ਇਲਾਕੇ …

Read More »

ਖ਼ਰਾਬ ਮੌਸਮ ਦੇ ਬਾਵਜੂਦ ਆਮ ਆਦਮੀ ਪਾਰਟੀ ਲਈ ਐੱਨਆਰਆਈਜ਼ ਨੇ ਕੀਤਾ ਚੋਣ ਪ੍ਰਚਾਰ

ਅੰਮਿ੍ਰਤਸਰ : ਅੰਮਿ੍ਰਤਸਰ ’ਚ ਖ਼ਰਾਬ ਮੌਸਮ ਦੇ ਬਾਵਜੂਦ ਪ੍ਰਵਾਸੀ ਭਾਰਤੀਆਂ (ਐੱਨ.ਆਰ.ਆਈਜ਼) ਦੀ ਟੀਮ ਨੇ ਅੰਮਿ੍ਰਤਸਰ-ਜ਼ੋਨ ਦੇ ਇੰਚਾਰਜ (ਮਹਿਲਾ ਵਿੰਗ) ਸੀਮਾ ਸੋਢੀ ਅਤੇ ਇਸ ਮੁਹਿੰਮ ਦੇ ਮੈਨੇਜਰ ਜਸਪ੍ਰੀਤ ਬਾਲ ਨਾਲ ਅਟਾਰੀ ਹਲਕੇ ਵਿੱਚ ਆਉਣ ਵਾਲੇ ਪਿੰਡਾਂ ਚੱਬਾ, ਗੁਰੂਵਾਲੀ, ਅਟਾਰੀ, ਧਨੋਆ, ਰਾਜਾਤਾਲ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ …

Read More »

ਅਖਿਲੇਸ਼-ਰਾਹੁਲ ਕਰਨਗੇ ਇੱਕਠੇ ਕਾਨਫਰੰਸ, ਹੋ ਸਕਦੇ ਹਨ ਵੱਡੇ ਐਲਾਨ

ਨਵੀਂ ਦਿੱਲੀ—ਯੂ.ਪੀ ਚੋਣ ‘ਚ ਇਸ ਵਾਰ ਨਵਾਂ ਗਠਬੰਧਨ ਦੇਖਣ ਨੂੰ ਮਿਲਿਆ ਹੈ। ਪਹਿਲੀ ਵਾਰ ਸਪਾ-ਕਾਂਗਰਸ ਦੇ ਨਾਲ ਮੈਦਾਨ ‘ਚ ਇੱਕਠੇ ਨਜ਼ਰ ਆਉਣਗੇ। ਇਸ ਗਠਬੰਧਨ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਪਾ ਰਾਸ਼ਟਰਪਤੀ ਅਤੇ ਯੂ.ਪੀ ਦੇ ਸੀ.ਐੱਮ ਅਖਿਲੇਸ਼ …

Read More »

ਪੰਜਾਬ ਵਿਧਾਨ ਸਭਾ ਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ: ਸਿਬਨ ਸੀ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਮੁੱਖ ਚੋਣ ਦਫਤਰ ਵੱਲੋਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਹ ਖੁਲਾਸਾ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਸਿਬਨ ਸੀ. ਨੇ ਅੱਜ ਇਥੇ ਮੁੱਖ ਚੋਣ ਅਫਸਰ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸ੍ਰੀ …

Read More »

ਪੰਜਾਬ ਇਕ ਵਾਰ ਫਿਰ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ : ਮੋਦੀ

ਜਲੰਧਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਇਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਕੰਮ ਕੀਤਾ ਹੈ| ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪੰਜਾਬੀ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ …

Read More »

ਕੈਪਟਨ ਅਮਰਿੰਦਰ ਸਿੰਘ ਹੋਣਗੇ ਪੰਜਾਬ ਦੇ ਮੁੱਖ ਮੰਤਰੀ : ਰਾਹੁਲ ਗਾਂਧੀ

ਮਜੀਠਾ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮਜੀਠਾ ਵਿਖੇ ਇਕ ਰੈਲੀ ਵਿਚ ਐਲਾਨ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ| ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ| …

Read More »