ਤਾਜ਼ਾ ਖ਼ਬਰਾਂ
Home / 2017 / January / 26

Daily Archives: January 26, 2017

ਪੁਲਸ ਨੇ ਕੀਤਾ ਸ਼ਹਿਰ ‘ਚ ਫਲੈਗ ਮਾਰਚ

ਬਲਾਚੌਰ —ਚੋਣਾਂ ਦੇ ਮੱਦੇਨਜ਼ਰ ਅੱਜ ਸਥਾਨਕ ਸਬ-ਡਵੀਜ਼ਨ ਵਿਖੇ ਪੰਜਾਬ ਪੁਲਸ ਵੱਲੋਂ ਨੀਮ ਫੌਜੀ ਬਲਾਂ ਦੀ ਸਹਾਇਤਾ ਨਾਲ ਫਲੈਗ ਮਾਰਚ ਕੀਤਾ ਗਿਆ। ਇਸ ਸੰਬੰਧੀ ਇਕਬਾਲ ਸਿੰਘ ਐੱਸ. ਪੀ. ਆਪਰੇਸ਼ਨ, ਮਨਜੀਤ ਸਿੰਘ ਡੀ. ਐੱਸ. ਪੀ. ਬਲਾਚੌਰ, ਵਰਿੰਦਰਪਾਲ ਸਿੰਘ ਐੱਸ. ਐੱਚ. ਓ. ਬਲਾਚੌਰ, ਸ਼ਵਿੰਦਰ ਪਾਲ ਸਿੰਘ ਐੱਸ. ਐੱਚ. ਓ. ਪੋਜੇਵਾਲ, ਸਨੀ ਖੰਨਾ ਐੱਸ. …

Read More »

ਤਿੰਨ ਅੱਤਵਾਦੀਆਂ ਨੂੰ ਢੇਰ ਕਰਨ ਵਾਲੇ ਹੰਗਪਨ ਦਾਦਾ ਨੂੰ ਅਸ਼ੋਕ ਚੱਕਰ

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ‘ਚ ਇਕ ਮਿਸ਼ਨ ਦੌਰਾਨ ਤਿੰਨ ਅੱਤਵਾਦੀਆਂ ਨੂੰ ਇਕੱਲਿਆਂ ਹੀ ਮੌਤ ਦੇ ਘਾਟ ਉਤਾਰਨ ਅਤੇ ਆਪਣੇ ਸਾਥੀਆਂ ਦੀ ਜਾਨ ਬਚਾ ਕੇ ਸ਼ਹਾਦਤ ਨੂੰ ਗਲ ਲਾਉਣ ਵਾਲੇ ਹਵਲਦਾਰ ਹੰਗਪਨ ਦਾਦਾ ਨੂੰ ਅੱਜ ਮਰਨ ਉਪਰੰਤ ਸ਼ਾਂਤੀਕਾਲ ਦਾ ਸਰਵਉੱਚ ਬਹਾਦੁਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਨਵਾਜਿਆ ਗਿਆ। ਰਾਜਪਥ ‘ਤੇ …

Read More »

ਮਜੀਠੀਆ ਨੇ ਹੱਥ ਜੋੜ ਰਾਹੁਲ ਗਾਂਧੀ ਨੂੰ ਕੀਤੀ ਅਪੀਲ, ਪੂਰੇ ਪੰਜਾਬ ਦਾ ਦੌਰਾ ਕਰੋ!

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਗਰਮਾ-ਗਰਮ ਖਬਰਾਂ ‘ਚ ਮਜ਼ਾਕੀਆ ਮਸਾਲੇ ਦਾ ਤੜਕਾ ਵੀ ਲੱਗਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਸਮੇਂ ਵਿਰੋਧੀ ਪਾਰਟੀਆਂ ‘ਤੇ ਹਮਲਾਵਰ ਰੁਖ ‘ਚ ਦਿਖਾਈ ਦੇਣ ਵਾਲੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੇ ਹਲਕੇ ‘ਚ ਅੱਜ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਬੜੇ ਹੀ ਮਜ਼ਾਕੀਆ ਅੰਦਾਜ਼ ‘ਚ …

Read More »

ਗੁਰੇਜ ਸੈਕਟਰ ‘ਚ ਬਰਫ ਖਿੱਸਕਣ ਨਾਲ ਫੌਜੀਆਂ ਦੀ ਮੌਤ ‘ਤੇ ਪ੍ਰਧਾਨ ਮੰਤਰੀ ਨੇ ਸੋਗ ਜ਼ਾਹਰ ਕੀਤਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬਰਫ ਖਿੱਸਕਣ ਨਾਲ 10 ਫੌਜੀਆਂ ਦੀ ਮੌਤ ‘ਤੇ ਵੀਰਵਾਰ ਨੂੰ ਸੋਗ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਇਕ ਟਵੀਟ ‘ਚ ਕਿਹਾ ਕਿ ਜਵਾਨਾਂ ਦੀ ਮੌਤ ਨਾਲ ਉਹ ਬਹੁਤ ਦੁਖੀ ਹਨ। ਉਨ੍ਹਾਂ ਨੇ ਲਿਖਿਆ,”ਕਸ਼ਮੀਰ ‘ਚ ਬਰਫ ਖਿੱਸਕਣ ਨਾਲ ਸਾਡੇ …

Read More »

ਖਰਾਬ ਮੌਸਮ ਦੇ ਬਾਵਜੂਦ ਜ਼ਿਲਾ ਚੋਣ ਅਧਿਕਾਰੀਆਂ ਨੇ ਕੱਢੀ ਪੈਦਲ ਰੈਲੀ

ਅੰਮ੍ਰਿਤਸਰ—ਵਿਧਾਨਸਭਾ ਅਤੇ ਲੋਕਸਭਾ ਚੋਣਾਂ ‘ਚ ਵੋਟਰ ਆਪਣੀ ਵੋਟ ਦੇ ਅਧਿਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਨ, ਇਸ ਲਈ ਪ੍ਰਸ਼ਾਸਨ ਵਲੋਂ ਕਈ ਅਭਿਆਨ ਚਲਾਏ ਜਾ ਰਹੇ ਹਨ। ਅੱਜ ਇਸੇ ਕੜੀ ‘ਚ ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਬਸੰਤ ਗਰਗ ਦੀ ਅਗਵਾਈ ‘ਚ ਪੈਦਲ ਰੈਲੀ ਕੱਢੀ ਗਈ, ਜਿਸ ‘ਚ ਸਾਰੇ ਪ੍ਰਸ਼ਾਸਨਿਕ ਅਤੇ …

Read More »

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੀ ਹੋਈ ਆਪਸੀ ਝੜਪ

ਪਟਿਆਲਾ—ਪੰਜਾਬੀ ਯੁਨੀਵਰਸਿਟੀ ‘ਚ ਮੈਸ ‘ਚ ਭੋਜਨ ਖਾਂਦੇ ਸਮੇਂ ਹੋਈ ਤਕਰਾਰ ਤੋਂ ਬਾਅਦ ਵਿਦਿਆਰਥੀਆਂ ਦਾ ਆਪਸ ‘ਚ ਝਗੜਾ ਹੋ ਗਿਆ। ਇਸ ਮਾਮਲੇ ‘ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਹੈਰੀ ਵਰਮਾ ਪੁੱਤਰ ਸੁਰਜੀਤ ਵਰਮਾ ਵਾਸੀ ਬੰਬੇ ਸਟਰੀਟ ਸੁਨਾਮੀ ਗੇਟ ਸੰਗਰੂਰ ਦੀ ਸ਼ਿਕਾਇਤ ‘ਤੇ 7 ਵਿਦਿਆਰਥੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। …

Read More »

ਗਣਤੰਤਰ ਦਿਵਸ ‘ਤੇ ਵਧੀ ਤੱਟੀਏ ਸੁਰੱਖਿਆ ਦੇ ਬਾਵਜੂਦ ਪਾਕਿ ਨੇ 10 ਭਾਰਤੀ ਕਿਸ਼ਤੀਆਂ, 60 ਮਛੇਰਿਆਂ ਨੂੰ ਫੜਿਆ

ਪੋਰਬੰਦਰ— ਪਾਕਿਸਤਾਨੀ ਮਰੀਨ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਨੇ ਵੀਰਵਾਰ ਨੂੰ ਗਣਤੰਤਰ ਦਿਵਸ ‘ਤੇ ਵੱਡੀ ਤੱਟੀਏ ਸੁਰੱਖਿਆ ਦਰਮਿਆਨ ਗੁਜਰਾਤ ਦੇ ਜਖੌ ਤੱਟ ਤੋਂ ਦੂਰ ਅਰਬ ਸਾਗਰ ‘ਚ ਕੌਮਾਂਤਰੀ ਜਲ ਸਰਹੱਦ ਨੇੜੇ ਘੱਟੋ-ਘੱਟ 10 ਭਾਰਤੀ ਕਿਸ਼ਤੀਆਂ ਅਤੇ ਇਨ੍ਹਾਂ ‘ਤੇ ਸਵਾਰ ਕਰੀਬ 60 ਮਛੇਰਿਆਂ ਨੂੰ ਫੜ ਲਿਆ। ਰਾਸ਼ਟਰੀ ਮਛੇਰਾ ਸੰਘ ਦੇ ਸਕੱਤਰ ਮਨੀਸ਼ ਲੋਢਾਰੀ …

Read More »