ਤਾਜ਼ਾ ਖ਼ਬਰਾਂ
Home / 2017 / January / 24

Daily Archives: January 24, 2017

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਕਾਲਜ ਪੜ੍ਹਦੀਆਂ ਕੁੜੀਆਂ ਨੂੰ ਸਕੂਟੀਆਂ ਅਤੇ ਨੌਜਵਾਨਾਂ ਲਈ 20 ਲੱਖ ਨੌਕਰੀਆਂ ਪੈਦਾ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ – ਸ੍ਰੋਮਣੀ ਅਕਾਲੀ ਦਲ ਨੇ ਅੱਜ 2017 ਅਸੰਬਲੀ ਚੋਣਾਂ ਵਾਸਤੇ ਆਪਣਾ ਚੋਣ-ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਖੇਤੀਬਾੜੀ ਨੂੰ ਮੁਨਾਫੇਯੋਗ ਧੰਦਾ ਬਣਾਉਣ, ਪੇਂਡੂ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ, ਨੌਜਵਾਨਾਂ ਲਈ …

Read More »

ਜੰਮੂ ਕਸ਼ਮੀਰ ‘ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਗਾਂਦਰਬਲ ਵਿਚ ਅੱਜ ਸੈਨਾ ਨੇ ਕਾਰਵਾਈ ਕਰਦਿਆਂ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ, ਜਦੋਂ ਕਿ ਇਕ ਘੁਸਪੈਠੀਏ ਨੂੰ ਵੀ ਢੇਰ ਕਰ ਦਿੱਤਾ| ਇਸ ਦੌਰਾਨ ਮੁਕਾਬਲਾ ਜਾਰੀ ਸੀ|

Read More »

ਬਾਦਲ ਰਾਜ ਦੇ ਖਾਤਮੇ ਲਈ ਕਮਰ ਕੱਸ ਲੈਣ ਲੋਕ : ਪ੍ਰਨੀਤ ਕੌਰ

ਜਸਵਿੰਦਰ ਜੁਲਕਾ ਵੱਲੋਂ ਰਖਵਾਈ ਮੀਟਿੰਗ ਨੂੰ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਪਟਿਆਲਾ  -ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾਂ ਵੱਲੋਂ ਵਾਰਡ ਨੰ. 39 ਵਿਖੇ ਕਾਂਗਰਸ ਪਾਰਟੀ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕਾ ਪ੍ਰਨੀਤ ਕੌਰ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ …

Read More »

ਪ੍ਰਿਯੰਕਾ ਗਾਂਧੀ ਵੀ ਕਰਨਗੇ ਯੂ.ਪੀ ‘ਚ ਚੋਣ ਪ੍ਰਚਾਰ

ਨਵੀਂ ਦਿੱਲੀ  : ਕਾਂਗਰਸ ਪਾਰਟੀ ਨੇ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ| ਇਸ ਸੂਚੀ ਵਿਚ ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਮ ਵੀ ਸ਼ਾਮਿਲ ਹਨ|

Read More »

ਗਣਤੰਤਰ ਦਿਵਸ ਮੌਕੇ ਪੰਜਾਬੀ ਸੱਭਿਆਚਾਰ ਦੀ ਦਿੱਖ ਪੇਸ਼ ਕਰੇਗੀ ‘ਜਾਗੋ’ ਦੀ ਝਾਕੀ

ਚੰਡੀਗੜ੍ਹ : ਗਣਤੰਤਰ ਦਿਵਸ-2017 ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਵੇਗੀ੍ਹ, ਜੋ ਕਿ ਪੰਜਾਬੀ ਸੱਭਿਆਚਾਰ ਦੇ ਇੱਕ ਅਨਿੱਖੜਵੇਂ ਅੰਗ ‘ਜਾਗੋ’ ‘ਤੇ ਅਧਾਰਿਤ ਹੋਵੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਦੇ ਸਭ ਤੋਂ ਅੱਗੇ ਚਾਰ ਮਹਿਲਾਵਾਂ ਪ੍ਰੰਪਰਾਗਤ ਪੁਸ਼ਾਕਾਂ ਵਿੱਚ ਸਜ ਕੇ ਅਤੇ …

Read More »

ਅੱਜ ਮੋਦੀ ਨਾਲ ਟੈਲੀਫੋਨ ‘ਤੇ ਗੱਲ ਕਰਨਗੇ ਡੋਨਾਲਡ ਟਰੰਪ

ਨਵੀਂ ਦਿੱਲੀ : ਬੀਤੀ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਡੋਨਾਲਡ ਟਰੰਪ ਅੱਜ ਰਾਤ 11:30 ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਟੈਲੀਫੋਨ ਤੇ ਗੱਲਬਾਤ ਕਰਨਗੇ| ਜ਼ਿਕਰਯੋਗ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਨੇਤਾ ਆਪਸ ਵਿਚ …

Read More »

ਕੈਪਟਨ ਅਮਰਿੰਦਰ ਨੇ ਬਾਦਲ ‘ਤੇ ਸੂਬੇ ‘ਚ ਅੱਤਵਾਦ ਫੈਲਾਉਣ ਦਾ ਲਾਇਆ ਦੋਸ਼

ਬਠਿੰਡਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਉਗਰਵਾਦ ‘ਤੇ ਸੀ.ਆਈ.ਏ ਦੀ ਤਾਜ਼ਾ ਰਿਪੋਰਟ ਦਾ ਖੁਲਾਸਾ ਕਰਦਿਆਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਸੂਬੇ ‘ਚ ਅੱਤਵਾਦ ਫੈਲ੍ਹਾਉਣ ਦਾ ਦੋਸ਼ ਲਗਾਇਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਉਣ ਦਾ ਵਾਅਦਾ ਕੀਤਾ ਹੈ। ਬਠਿੰਡਾ ਦਿਹਾਤੀ ਵਿਧਾਨ …

Read More »

ਸ਼ਾਹਰੁਖ ਖਾਨ ਨੂੰ ਦੇਖਣ ਲਈ ਰੇਲਵੇ ਸਟੇਸ਼ਨ ‘ਤੇ ਮਚੀ ਭਾਜੜ, ਇਕ ਵਿਅਕਤੀ ਦੀ ਮੌਤ

ਨਵੀਂ ਦਿੱਲੀ  : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਅੱਜ ਆਪਣੀ ਫਿਲਮ ‘ਰਈਸ’ ਦੀ ਪ੍ਰਮੋਸ਼ਨ ਲਈ ਟ੍ਰੇਨ ਦਾ ਸਫਰ ਕੀਤਾ| ਇਸ ਦੌਰਾਨ ਉਹ ਸਟੇਸ਼ਨਾਂ ਤੇ ਇਕੱਠੇ ਹੋਏ ਲੋਕਾਂ ਨੂੰ ਮਿਲਦੇ ਰਹੇ, ਪਰ ਇਸ ਦੌਰਾਨ ਸ਼ਾਹਰੁਖ ਖਾਨ ਨੂੰ ਗੁਜਰਾਤ ਦੇ ਵਡੋਦਰਾ ਵਿਖੇ ਇਕੱਠੀ ਹੋਈ ਭੀੜ ਵਿਚ ਭਾਜੜ ਮਚ ਗਈ, ਜਿਸ ਕਾਰਨ ਇਕ …

Read More »

ਜਲੰਧਰ : ਗੋਲੀਆਂ ਨਾਲ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫਤਾਰ

ਜਲੰਧਰ – ਬੀਤੇ ਐਤਵਾਰ ਜਲੰਧਰ ਸ਼ਹਿਰ ਦੀ ਸੰਘਣੀ ਅਬਾਦੀ ਕੂਲ ਰੋਡ ਤੇ ਗੈਗਸਟਰ ਪੰਚਮ ਨੂਰ ਸਿੰਘ ਨੂੰ ਗੋਲੀਆ ਮਾਰ ਕੇ ਸਖਤ ਜਖਮੀ ਕਰ ਕੇ ਫਰਾਰ ਹੋਏ ਗੁਰਸ਼ਰਨ ਸਿੰਘ ਭੋਲੂ ਗੈਗ ਦੇ ਦੋ ਸਾਥੀਆ ਕੁਲਵਿੰਦਰ ਸਿੰਘ ਬੱਬੂ ਅਤੇ ਪੰਕਜ਼ ਸਹਿਦੇਵ ਨੂ ਇੱਕ ਨਾਕੇ ਦੋਰਾਨ ਗ੍ਫਿਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ| ਇਸ …

Read More »