ਤਾਜ਼ਾ ਖ਼ਬਰਾਂ
Home / 2017 / January / 22

Daily Archives: January 22, 2017

ਜਿੰਮੀ ਕਾਲੜਾ ਹੋਏ ਕਾਂਗਰਸ ‘ਚ ਸ਼ਾਮਲ

ਜਲੰਧਰ— ਜਲੰਧਰ ‘ਚ ਅੱਜ ਜਿੰਮੀ ਕਾਲੜਾ ਕਾਂਗਰਸ ‘ਚ ਸ਼ਾਮਲ ਹੋ ਗਏ। ਕਾਂਗਰਸ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਸੁਆਗਤ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ। ਤੁਹਾਨੂੰ ਦੱਸ ਦਈਏ ਜਿੰਮੀ ਕਾਲੜਾ ਭਾਜਪਾ ਮੰਤਰੀ ਮਨਮੋਹਨ ਕਾਲੀਆ ਦੇ ਭਰਾ ਹਨ।

Read More »

ਬਰਫਬਾਰੀ ਕਾਰਨ ਕਸ਼ਮੀਰ ਦੀ ਆਵਾਜਾਈ ਹੋਈ ਪ੍ਰਭਾਵਿਤ

ਸ਼੍ਰੀਨਗਰ— ਕਸ਼ਮੀਰ ‘ਚ ਉਚਾਈ ‘ਤੇ ਸਥਿਤ ਸਥਾਨਾਂ ਸਮੇਤ ਕਈ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਹੋਈ, ਜਿਸ ਦੇ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਅਗਲੇ ਕੁਝ ਦਿਨਾਂ ਤੱਕ ਇੱਥੇ ਬਾਰਸ਼ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਅੱਜ ਇੱਥੇ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ। ਇਸ …

Read More »

ਸੁਖਬੀਰ ਬਾਦਲ ਦੇ ਹਮਲੇ ‘ਤੇ ਮੈਡਮ ਸਿੱਧੂ ਨੇ ਦਿੱਤਾ ਕਰਾਰਾ ਜਵਾਬ

ਅੰਮ੍ਰਿਤਸਰ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪੇਡ ਕਰਮਚਾਰੀ ਦੱਸੇ ਜਾਣ ‘ਤੇ ਮੈਡਮ ਸਿੱਧੂ ਨੇ ਪਲਟ ਵਾਰ ਕੀਤਾ ਹੈ। ਪਤੀ ਸਿੱਧੂ ਲਈ ਅੰਮ੍ਰਿਤਸਰ ਪੂਰਬੀ ਹਲਕੇ ‘ਚ ਚੋਣ ਪ੍ਰਚਾਰ ਕਰਨ ਪਹੁੰਚੀ ਮੈਡਮ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਬੌਖਲਾ ਚੁੱਕੇ ਹਨ ਅਤੇ ਬੌਖਲਾਹਟ ਵਿਚ …

Read More »

ਉਤਰਖੰਡ ‘ਚ ਨਹੀਂ ਚੱਲਿਆ ਪੀ. ਐੱਮ. ਮੋਦੀ ਦਾ ਫਾਰਮੂਲਾ

ਉਤਰਖੰਡ — 7 ਜਨਵਰੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ‘ਚ ਪ੍ਰਧਾਨ ਮੰਤਰੀ ਦੀ ‘ਮੇਰਾ ਭਾਈ-ਮੇਰਾ ਬੇਟਾ’ ਦਾ ਫਾਰਮੂਲਾ ਟਿਕਟ ਵੰਡਣ ਸਮੇਂ ਨਹੀਂ ਚੱਲਿਆ। ਇਥੇ ਬੇਟਾ-ਬੇਟੀ ਨੂੰ ਟਿਕਟ ਤਾਂ ਮਿਲੀ ਹੀ, ਨਾਲ ਹੀ ਰਿਸ਼ਤੇਦਾਰਾਂ ਦਾ ਵੀ ਖਿਆਲ ਰੱਖਿਆ ਗਿਆ। ਧਨੋਲਟੀ ਦੇ ਸੀਟਿੰਗ ਵਿਧਾਇਕ ਮਹਾਵੀਰ ਰਾਂਗੜ ਦਾ ਟਿਕਟ ਕੱਟ ਕੇ ਗ੍ਰਹਿ ਮੰਤਰੀ …

Read More »

ਭਾਜਪਾ ਚੋਣ ਮੈਨੀਫੈਸਟੋ ‘ਤੇ ‘ਆਪ’ ਦਾ ਹਮਲਾ, ਸਿਸੋਦੀਆ ਨੇ ਦਿੱਤਾ ਵੱਡਾ ਬਿਆਨ

ਸੰਗਰੂਰ : ਭਾਜਪਾ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ‘ਤੇ ਨਿਸ਼ਾਨਾ ਸਾਧਦਿਆਂ ਦਿੱਲੀ ਦੇ ਡਿਪਟੀ ਸੀ. ਐੱਮ. ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਭਾਜਪਾ ਨੇ ਮਜ਼ਾਕ ਬਣਾਉਂਦੇ ਹੋਏ ਅਜਿਹਾ ਹੀ ਮੈਨੀਫੈਸਟੋ ਲੋਕ ਸਭਾ ਚੋਣਾਂ ਵਿਚ ਵੀ ਜਾਰੀ ਕੀਤਾ ਸੀ ਅਤੇ ਬਾਅਦ ਵਿਚ ਇਨ੍ਹਾਂ …

Read More »

ਕਾਂਗਰਸ ਅਤੇ ਸਪਾ ਦਾ ਗਠਬੰਧਨ ਕਰਾਉਣ ਦੀ ਲਾਲੂ ਨੇ ਸੰਭਾਲੀ ਕਮਾਨ

ਪਟਨਾ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ‘ਚ ਗਠਬੰਧਨ ਨੂੰ ਲੈ ਕੇ ਅਨਿਸ਼ਚਿਤਤਾ ਵਿਚਕਾਰ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਹ ਬਿਹਾਰ ‘ਚ ਬਣੇ ਗਠਬੰਧਨ ਦੀ ਤਰ੍ਹਾਂ ਉੱਤਰ ਪ੍ਰਦੇਸ਼ ‘ਚ ਵੀ ਗਠਬੰਧਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ …

Read More »