ਤਾਜ਼ਾ ਖ਼ਬਰਾਂ
Home / 2017 / January / 21

Daily Archives: January 21, 2017

ਕੇਜਰੀਵਾਲ ਦੀ ਪਾਰਟੀ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਆਪ ਮੀਤ ਪ੍ਰਧਾਨ ਸਮੇਤ ਹੋਰ ਆਗੂ ਪੰਜਾਬ ਕਾਂਗਰਸ ‘ਚ ਸ਼ਾਮਿਲ

ਚੰਡੀਗਡ਼੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਸ਼ਨੀਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤਰਸੇਮ ਸਿੰਘ ਗੰਧਰ ਕੁਝ ਹੋਰ ਆਗੂਆਂ ਸਮੇਤ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ। ਅਨੰਦਪੁਰ ਤੇ ਹੁਸ਼ਿਆਰਪੁਰ ਦੇ ਜੋਨਲ ਇੰਚਾਰਜ਼ ਗੰਧਰ ਤਿੰਨ ਸਾਲ ਪਹਿਲਾਂ ਆਪ ਨਾਲ ਜੁਡ਼ੇ ਸਨ ਅਤੇ ਉਨ੍ਹਾਂ …

Read More »

ਪਾਕਿਸਤਾਨ ‘ਚ ਬੰਬ ਧਮਾਕੇ ‘ਚ 20 ਮੌਤਾਂ

ਇਸਲਾਮਾਬਾਦ  : ਪਾਕਿਸਤਾਨ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਅੱਜ 20 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਖੁਰਮ ਏਜੰਸੀ ਦੇ ਪਾਰਾਚਿਨਾਰ ਇਲਾਕੇ ਦੇ ਸਬਜ਼ੀ ਬਾਜਾਰ ਵਿਚ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 8:50 ਵਜੇ ਹੋਇਆ|

Read More »

ਜ਼ਿਲਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਜਲੰਧਰ – ਜ਼ਿਲਾ ਚੋਣ ਅਫਸਰ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀਆਂ ਲਈ ਅਮਲ ਵਿਚ ਲਿਆਂਦੀ ਸੁਵਿਧਾ ਐਪ ਵਿਚ ਕਵਰ ਨਾ ਹੋਣ ਵਾਲੀ ਕਿਸੇ ਵੀ ਕੈਟਾਗਰੀ ਨਾਲ ਸਬੰਧਤ ਪ੍ਰਵਾਨਗੀ ਰਾਜਨੀਤਿਕ ਪਾਰਟੀਆਂ ਲਿਖਤੀ ਦਰਖਾਸਤ ਨਾਲ ਪ੍ਰਵਾਨ ਕਰ ਸਕਦੀਆਂ ਹਨ। ਅੱਜ ਇਥੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ …

Read More »

ਇੰਗਲੈਂਡ ਖਿਲਾਫ ਕਲੀਨ ਸਵੀਪ ਦੇ ਇਰਾਦੇ ਨਾਲ ਕੱਲ੍ਹ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ

ਕੋਲਕਾਤਾ, 21 ਜਨਵਰੀ : ਤਿੰਨ ਵਨਡੇ ਮੈਚਾਂ ਦੀ ਲੜੀ ਵਿਚ 2-0 ਨਾਲ ਅਗੇਤ ਬਣਾਉਣ ਤੋਂ ਬਾਅਦ ਟੀਮ ਇੰਡੀਆ ਭਲਕੇ ਇੰਗਲੈਂਡ ਖਿਲਾਫ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ| ਦੋਨਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਦੁਪਹਿਰ ਬਾਅਦ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਤੇ ਖੇਡਿਆ ਜਾਵੇਗਾ| ਵਿਰਾਟ ਕੋਹਲੀ ਦੀ ਕਪਤਾਨੀ ਹੇਠ ਟੀਮ …

Read More »

ਬਾਗੀਆਂ ਨਾਲ ਸਖਤੀ ਨਾਲ ਨਜਿੱਠਾਂਗੇ : ਕੈਪਟਨ

ਫਤਿਹਗੜ੍ਹ ਸਾਹਿਬ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਟਿਕਟ ਨਾ ਮਿਲਣ ਕਰਕੇ ਬਾਗੀ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ ਹੈ। ਕੈਪਟਨ ਹਲਕਾ ਬੱਸੀ ਪਠਾਣਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਹੋਏ ਸਨ। ਚੋਣ ਰੈਲੀ ਨੂੰ …

Read More »

ਐਲ.ਓ.ਸੀ ਪਾਰ ਕਰਨ ਵਾਲੇ ਭਾਰਤੀ ਜਵਾਨ ਨੂੰ ਰਿਹਾਅ ਕਰੇਗਾ ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਗਲਤੀ ਨਾਲ ਲਾਈਨ ਆਫ ਕੰਟਰੋਲ ਨੂੰ ਪਾਰ ਕਰਕੇ ਪਾਕਿਸਤਾਨ ਵਿਚ ਗਏ ਭਾਰਤੀ ਜਵਾਨ ਚੰਦੂ ਬਾਬੂ ਲਾਲ ਚਵਾਨ ਨੂੰ ਰਿਹਾਅ ਕਰੇਗਾ|

Read More »

ਉਤਰਾਖੰਡ ‘ਚ ਭਾਰੀ ਬਰਫਬਾਰੀ, ਚਿੱਟੀ ਚਾਦਰ ਨਾਲ ਢੱਕਿਆ ਗਿਆ ਕੇਦਾਰਨਾਥ ਮੰਦਿਰ

ਦੇਹਰਾਦੂਨ :  ਉਤਰਾਖੰਡ ‘ਚ ਹਿਮਾਲਿਆ ਦੀ ਗੋਦ ‘ਚ ਬਣਿਆ ਕੇਦਾਰਨਾਥ ਮੰਦਿਰ ਇਨ੍ਹਾਂ ਦਿਨਾਂ ‘ਚ ਬਰਫ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਚਾਰ ਧਾਮਾਂ ਦੀ ਤੀਰਥਯਾਤਰਾਂ ‘ਚੋਂ ਇਕ ਕੇਦਾਰ ਧਾਮ ‘ਚ ਚਾਰੇ ਪਾਸੇ ਸਿਰਫ ਬਰਫ ਹੀ ਬਰਫ ਨਜ਼ਰ ਆ ਰਹੀ ਹੈ। ਸਮੁੰਦਰ ਤੱਲ ਤੋਂ ਲਗਭਗ 11,000 ਫੁੱਟ ਉਚੇ ਬਣੇ ਇਸ ਮੰਦਿਰ …

Read More »